That Girl (Official Video) | Amrinder Gill | Dr Zeus | Raj Ranjodh | Judaa 3 | Chapter 2

preview_player
Показать описание
Song: That Girl
Singer: Amrinder Gill
Lyrics and Composition: Raj Ranjodh
Music: Dr. Zeus
Mix and Master: Sean D
Producer: Karaj Gill
Executive Producer: Shamir Cheema
Associate Producer: Kinjal Nagada
Concept/Edit/Direction: Qarn Mallhi
Creative Director: Mani Mallhi
Production Head: Gary Gill
Female Lead: Maya Desrochers
DP: Sven Soukup
1st AC: Marcos Fustero
Gaffer: Bharat Bhumbla
Key Grip: TD Singh
VFX: Eastapefilms
VFX Supervisor/CGI: Navi Joshi
VFX Team: Veerinder Singh, Meet Nirman
DI: Lucifer Media Lab
Graphics: Iammanjiit
Line Production: AD Gill (Skypeace Production)
Production Assistant: Kartik Rawal, Simranjeet Narang, Sukhpal
Set Designer: Beatriz Arevalo
Hair & Makeup: Renu Sindhu
Hair Stylist: Simo
Makeup Assistant: Bhawan Atwal
Stylist: Carmen
Poster Design: Vitamin V
Additional Publicity Design: Sardaar Saab Designs
Brownwest Team: Harji
Behind The Scenes: Jashn & Gurbxj
Video Production: Brownwest Originals & Rhythm Boyz Entertainment Inc
Wouldn't be possible without: Sidak Gill, Manjot Singh Dullat, Diljot Garcha, Nathan Gendron, Jugraj Singh Hanjra, Amrit Waraich, Carter Bennett, Sunny Bhogal, Bikram Brar

Listen on:

Follow us on -
Рекомендации по теме
Комментарии
Автор

ਅਮਰਿੰਦਰ ਬਾਈ ਨੇ ਨੈਟ ਪੈਕ ਰਿਚਾਰਜ ਕਰਵਾ ਲਿਆ ❤️🤣

gurisidhu
Автор

Finally password mil gaya amrinder gill nu ❤

CanadaCoupleVlogs
Автор

ਜਿਨਾਂ ਨੂੰਅਮਰਿੰਦਰ ਗਿੱਲ ਵਧੀਆ ਲੱਗਦਾ ਲਾਈਕ ਕਰਨ

mr.sewakytgaming
Автор

ਬਾਈ ਅਮਰਿੰਦਰ ਗਿੱਲ ਦੀ ਗਲ ਬਾਤ ਈ ਹੋਰ ਆ ਤੋਂ ਈ ਬਾਈ ਦਾ fan ਰਿਹਾ ਯੂ ਵੀਰ ❤❤❤ ....ਹੋਰ kon fan ਆ ਬਾਈ ਹੋਰਾ ਦਾ 🎉🎉🎉 like ਕਰਦੋ ❤

vikramgill
Автор

ਸਬਰ ਦਾ ਗੀਤ ਬੋਹਤ ਸੋਹਣਾ ਹੁੰਦਾ, ਕਲਾਕਾਰ ਉਸਤੋਂ ਵੱਧ ਸੋਹਣਾ ਏ 💌

dakshvirkamboj
Автор

ਅਮਰਿੰਦਰ ਗਿਲ ਦੇ song ਸੁਣ ਕ sakoon ਮਿਲਦਾ ਹੈ is ਬੰਦੇ ਵਿਚ ਨਾ ਹੰਕਾਰ ਹੈ ਨਾ attitude ਹੈ siraa ਬੰਦਾ ਹੈ ਅਮਰਿੰਦਰ ਗਿੱਲ

sonysaini
Автор

I am so tired of singer singing about guns, cars, drugs, war, etc. He is one of the rare singer who still exists and doesn’t sing crap. Thanks Legend. Huge Respect ❤ Always loved your songs.

G
Автор

ਬਹੁਤ ਦਿਨਾਂ ਬਾਅਦ ਅਮਰਿੰਦਰ ਬਾਈ ਦਾ ਗਾਣਾ ਆਇਆ ਸੁਣ ਕਿ ਦਿਲ ਨੂੰ ਸਕੂਨ ਜਿਹਾ ਮਿਲਿਆ ❤❤

Dreamhome
Автор

ਅਮਰਿੰਦਰ ਗਿੱਲ ਦੇ ਗੀਤਾਂ ਵਿੱਚ ਪਿਆਰ ਨੂੰ ਕਿੰਨਾ ਸਾਫ ਸੁਥਰਾ ਦਿਖਾਇਆ ਜਾਂਦਾ ਹੈ| ਕੋਈ ਨੰਗਪੁਣਾ ਨਹੀਂ, ਅਸ਼ਲੀਲਤਾ ਨਹੀਂ, ਹਥਿਆਰ ਨਹੀਂ, ਫਾਲਤੂ ਮੈਂ-ਮੈਂ ਨਹੀਂ| ਅਮਰਿੰਦਰ ਗਿੱਲ ਦੇ ਪਹਿਲੇ ਗੀਤ ਤੋਂ ਹੁਣ ਤੱਕ ਪਿਆਰ ਨੂੰ ਸਿਰਫ ਪਿਆਰ ਤਰ੍ਹਾਂ ਹੀ ਦਿਖਾਇਆ ਗਿਆ | Love U Amrinder Gill Sir ❤❤❤

atulbharti
Автор

ਨਾ ਕੋਈ ਕੋਟਰੋਵਰਸੀ ਨਾ ਕਿਸੇ ਦੁਜੇ ਕਲਾਕਾਰ ਨੂੰ ਗਾਲਾ ਹਮੇਸ਼ਾ ਵੱਖਰਾ ਕਰਦਾ 20+ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਸਾਡਾ ਹੀਰਾ ਅਮਰਿੰਦਰ ਗੱਲ ❤

MyVishus
Автор

ਬਹੁਤ ਘੈਟ ਗਾਣੇ ਗਾਉਂਦਾ ਬਾਈ ❤❤ ਬਾਈ ਨੂੰ ਪਿਆਰ ਕਰਨ ਵਾਲੇ ਲਾਈਕ ਕਰਦੋ ਲਵ ਯੂ ਬਾਈ

RaviSinghrk-cwjx
Автор

ਸਿੰਪਲ ਸਾਦਗੀ ਵਾਲਾ ਹੈ ਆਪਣੀ ਹੀ ਮਸਤੀ ਵਿੱਚ ਰਹਿੰਦਾ ਹੈ

sukhwindersinghsukhwinders
Автор

ਅਮਰਿੰਦਰ ਗਿੱਲ ਪਤਾ ਨੀ ਕਿਹੜੇ ਪਹਾੜਾਂ ਤੇ ਜਾ ਕੇ ਸਮਾਧੀ ਲਾ‌ ਲੈਂਦਾ। ❤😂 ਪਰ ਜਦੋਂ ਵੀ ਵਾਪਸ ਆਉਂਦਾ ਪੂਰੀ ਵਾਈਬ‌ ਲੈਕੇ ਆਉਂਦਾ।❤

mandeepsandhu
Автор

ਅਸਲੀ ਕਲਾਕਾਰ ਓਹੀ ਆ ਜੀਦਾ ਲੋਕਾਂ ਨੂੰ ਇੰਤਜਾਰ ਰਹੇ ।। ਤੇ ਉਸਤਾਦ ਹੁਣੀ ਓਹੀ ਕਲਾਕਾਰ ਆ ❤

jassabhullar
Автор

ਬਹੁਤ ਹੀ ਪਿਆਰਾ ਗੀਤ ਹੈ, ਹਰ ਰੋਜ਼ ਸੁਣਨ ਨੂੰ ਦਿਲ ਕਰਦਾ ਗਿਲ ਸਾਬ❤❤

Preet-uoxb
Автор

ਬਾਕੀ ਇੰਡਸਟਰੀ ਇੱਕ ਸਾਇਡ ਤੇ ਅਮਰਿੰਦਰ ਗਿੱਲ ਬਾਈ ਇੱਕ ਸਾਈਡ ਤੇ ਕਿਸੇ ਨਾਲ ਕੋਈ ਵੀ ਕੋਮਪੀਟੀਸਨ ਨਹੀਂ ਪੰਜਾਬੀਆ ਦੇ ਦਿਲਾਂ ਵਿੱਚ ਆਪਣੀ ਇੱਕ ਵੱਖਰੀ ਹੀ ਪਛਾਣ ਬਣਾਈ ਹੋਈ ਆ ❤❤❤❤❤❤

buntyogra
Автор

ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ👍

BASSISAAB
Автор

Amrinder Gill × Raj Ranjodh × Zeus
💛

harshitkaushik
Автор

ਸਾਫ਼ ਸੁਥਰੀ ਗਾਇਕੀ ਦਾ ਮਾਲਕ ਅਮਰਿੰਦਰ ਗਿੱਲ❤❤❤Sirra Ustaad😊

sunilarora
Автор

ਪੁਰਾਣਾ ਹੀ ਅਮਰਿੰਦਰ ਗਿੱਲ ਦਾ ਅੰਦਾਜ਼ ਗਾਉਣ ਦਾ ਸਿਰਾ ਹੀ ਗੱਲ ਆਈ ਆ ਬਹੁਤ ਖੂਬਸੂਰਤ ਗੀਤ ਆ ਨਵੀਂ ਐਲਬਮ ਬਾਈ 👌👌👌🔥🔥🔥🔥🔥👌

meetbabbumaandafan