Kafka (Official Video) | Amrinder Gill | Gurlez Akhtar | Dr Zeus | Raj Ranjodh | Judaa 3 | Chapter 2

preview_player
Показать описание
Song: Kafka
Singer: Amrinder Gill & Gurlez Akhtar
Lyrics: Raj Ranjodh
Music: Dr. Zeus
Producer: Karaj Gill
Executive Producer: Shamir Cheema
Associate Producer: Kinjal Nagada
Concept/Edit/Direction: Diljot Garcha
Female Lead: Navi Brar
Assistant Director: Sagar Deol
Production Head: Gary Gill
Production Manager: Janik Rai
Mix and Master: Sean D
DP: Chris Ajtony
Steady Cam Operator: Kenneth Lau
1st AC: Peter Pham
Gaffer: Yassine Noujdi
Key grip: Alex Steng
Robot Arm Op: Sam Weir
Lighting: Hunter W Lang, Seonghyeon Philip Seo
VFX: Big Stone Studios
VFX team: Simrandeep Garcha, Karam Gill, Kunal Verma, Sam Verma, Jasvir Singh
Colour: Onkar Singh
Production Assistant: Simran Narang, Kartik Rawal
Hair & Makeup: Renu Sindhu
Hair Stylist: Simo
Makeup Assistant: Bhawan Atwal & Gurjot Sanghera
Stylist: Josie Delgigli & Jinelle Bencio
Choreographer: Samiksha Narula
Poster Design: Vitamin V
Publicity Design: Sharanpreet Singh
Behind The Scenes: Benny Bhoday, Jimmy Gill
Video Production: Rhythm Boyz Entertainment Ltd
Location Support: Tracy & Breanna
Additional Support: Khush Uppal
Wouldn’t be possible without: Sidak Gill, Nathan Gendron, Manjot Singh Dullat, Amrit Waraich, Sunny Bhogal, Avtar Bhogal, Bikram Brar, Jugraj Singh Hanjra, Harrmaan

Listen on:

Follow us on -
Рекомендации по теме
Комментарии
Автор

Total how many fan Amrinder Gill Here ✅

shioria
Автор

ਅਮਰਿੰਦਰ ਵੀਰ ਦੇ ਗੀਤ ਦਾ ਟਾਈਟਲ ਅਤੇ # 0:25 ਤੇ kafka (ਕਾਫਕਾ) ਨਾਮ ਦਾ ਜ਼ਿਕਰ ਹੋਇਆ ਹੈ ਜੋ ਕੇ ਬਹੁਤ ਚੰਗੀ ਗੱਲ ਹੈ, ਜਿਆਦਾਤਰ ਪੰਜਾਬੀ ਸਰੋਤਿਆਂ (ਸੁਣਨ ਵਾਲੇ ) ਨੂੰ ਸੰਸਾਰ ਪੱਧਰ ਦੇ ਸਾਹਿਤ ਬਾਰੇ ਜਾਣਨ ਦਾ ਸਬੱਬ ਬਣਿਆ ਹੈ। ਫ੍ਰਾਂਜ਼ ਕਾਫਕਾ ( ਜੁਲਾਈ 1883 – ਜੂਨ 1924) ਉਮਰ ਲਗਪਗ 40 ਸਾਲ, ਪ੍ਰਾਗ(Prague), ( ਚੈੱਕ ਰੀਬਲਿਕ Czech Republic) ਦੀ ਰਾਜਧਾਨੀ ਤੋਂ ਇੱਕ ਜਰਮਨ ਬੋਲਣ ਵਾਲਾ ਲੇਖਕ ਸੀ ਉਸਨੇ ਮਨੁੱਖੀ ਹੋਂਦ ਸੰਬੰਧੀ ਚਿੰਤਾ, ਦੋਸ਼ ਅਤੇ ਸੰਸਾਰ ਦੇ ਬਤੁਕੇਪਨ , ਚਿੰਤਾ (Anxiety), Alienation (ਪੰਜਾਬੀ ਚ ਬੇਗਾਨਿਗੀ ਜਾਂ ਇਕਲਤਾ) ਦੇ ਵਿਸ਼ਿਆਂ ਤੇ ਲਿਖਿਆ। Kafkaesque ਅੰਗਰੇਜ਼ੀ ਭਾਸ਼ਾ ਦਾ ਸ਼ਬਦ ਉਸ ਦੇ ਨਾਮ ਤੇ ਹੀ ਬਣਿਆ ਹੈ ।The Metamorphosis( ਜਿਹੜੀ ਕਿਤਾਬ ਗਿੱਲ ਵੀਰ ਗੀਤ ਚ ਪੜ ਰਿਆ), The Trial, The Castle, A Hunger Artist, Amerika, letter to his father ਬੁਹਤ ਚੰਗੀਆਂ ਰਚਨਾਵਾਂ ਨੇ। Letter to his father ਜਜ਼ਬਾਤੀ ਕਰਨ ਵਾਲੀ ਰਚਨਾ ਹੈ।
ਹਾਲਾਂਕਿ, ਇਥੇ ਇਹ ਕਹਿਣਾ ਵੀ ਬਣਦਾ ਹੈ ਕਿ ਗੀਤ ਵਿਚ ਸਿਰਫ਼ kafka (ਕਾਫਕਾ) ਸ਼ਬਦ ਹੀ ਆਇਆ ਹੈ ਤੇ ਬੱਸ ਓਸ ਦਾ ਨਾਮ ਹੀ ਬਾਕੀ ਕਾਫਕਾ ਦੀਆਂ ਰਚਨਾਵਾਂ ਦਾ ਤਰੀਕਾ, theme ਜਾਂ ਆਖ ਲਯੋ ਉਸ ਦੀ ਸੋਚ ਦਾ ਤਰੀਕਾ ਤੇ ਗੀਤ ਦਾ theme ਜਾਂ vibe 1% ਵੀ ਤਰਕਸੰਗਤ ਨਹੀਂ . ਚਲੋ ਫਿਰ ਵੀ ਗੀਤ ਰਹੀ ਕੋਈ ਜ਼ਿਕਰ ਤਨ ਹੋਇਆ, ਹੁਣ ਉਸ ਵਾਰੇ ਜਾਣਨਾ ਦੀ ਚਾਹਤ ਹੋਏਗੀ ।
ਉਸ ਦੀਆਂ ਕੁਝ ਪੰਗਤੀਆਂ ਜਾਂ ਅੰਗਰਜ਼ੀ ਵਿਚ quotes ਕਮਾਲ ਹੀ ਨੇ ਜਿਵੇਂ
- ਆਪਣੇ ਅੰਦਰ ਇਕ ਸਮੁੰਦਰ ਬਰਫ਼ ਦੀ ਤਰ੍ਹਾਂ ਜੰਮਿਆ ਹੋਇਆ ਤੇ ਕਿਤਾਬ ਕੁਲਾੜੀ ਦੀ ਤਰ੍ਹਾਂ ਹੋਵੇ ਜੌ ਇਸ ਬਰਫ਼ ਨੂੰ ਤੋੜ ਦੇਵੇ ।
- ਜੋ ਕੋਈ ਵੀ ਸੁੰਦਰਤਾ ਦੇਖਣ ਦੀ ਸਮਰੱਥਾ ਰੱਖਦਾ ਹੈ ਉਹ ਕਦੇ ਬੁੱਢਾ ਨਹੀਂ ਹੁੰਦਾ।
- ਦੁੱਖ ਇਸ ਸੰਸਾਰ ਵਿਚ ਸਕਾਰਾਤਮਕ ਤੱਤ ਹੈ, ਅਸਲ ਵਿਚ ਇਹ ਇਸ ਸੰਸਾਰ ਅਤੇ ਸਕਾਰਾਤਮਕ ਵਿਚਕਾਰ ਇਕੋ ਇਕ ਕੜੀ ਹੈ।
ਇਸ ਤਰ੍ਹਾਂ ਦਾ ਨਵਾਂ ਜਿਹਾ ਤਜ਼ਰਬਾ ਵਧੀਆ ਰਿਹਾ, #kafka ਦੀ ਸਾਰੀ ਟੀਮ ਨੂੰ ਮੁਬਾਰਿਕ ਤੇ ਉਮੀਦ ਹੈ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰਾ ਦਾ ਚੰਗਾ ਸੁਣਨ ਨੂੰ ਮਿਲਾ ਗਾ ਜੋ ਨਾ ਸਿਰਫ਼ ਕੁਝ ਚਿਰ ਦੇ dopamine ਨੂੰ ਨਹੀਂ ਚੁਕੋਗਾ ਸਗੋਂ ਦੇਖਣ ਦੇ ਸੁਣਨਾ ਤੇ ਚੰਗਾ ਪ੍ਰਭਾਵ ਤੇ ਨਵਾਂ ਸਿਖਾ ਕੇ ਜਾਵੇਗਾ। ਤੇ ਮੇਰੀ ਸਰੋਤਿਆਂ ਨੂੰ ਵੀ ਬੇਨਤੀ ਹੈ ਜੇ ਹੋ ਸਕੇ ਤਾਂ ਇਸ ਤਰ੍ਹਾਂ ਦਾ ਸਾਹਿਤ ਜ਼ਰੂਰ ਪੜ੍ਹਿਆ ਜਾਵੇ । ਧੰਨਵਾਦ
The name (Kafka) has been mentioned which is a very good thing, it has become a reason for most of the Punjabi listeners to know about the world class literature. Franz Kafka (July 1883 – June 1924) was a German-speaking writer from the capital of Prague (Czech Republic), aged about 40 years. , wrote on the subjects of Alienation .existential anxiety, Guilt .The word Kafkaesque in the language is named after him. The Metamorphosis (the book which Gill Veer read in song), The Trial, The Castle, A Hunger Artist, Amerika, letter to his father are very good works. " Letter to his father " is an emotional composition.
However, it has to be said here that only the word kafka (Kafka) appears in the song and only his name is the method, theme or let's say his way of thinking of the rest of Kafka's works and the theme or vibe of the song 1% Not rational either. Anyways, there is any mention of the song, now you will want to know about it.
Some of his lines or quotes in English are remarkable like
- An ocean is frozen inside you like ice and the book is like an ax to break this ice.
- Anyone who has the ability to see beauty never grows old.
- Suffering is the positive element in this world, in fact it is the only link between this world and the positive.
This kind of new experience was good, congratulations to the entire team of #kafka and we hope that in the future we will get such a good listening experience which will not only increase some time dopamine but also have a good effect on seeing and hearing and I suggest and request to audience read this kind of literature if possible. thank you

basantsinghbabbu
Автор

ਅਮਰਿੰਦਰ ਗਿੱਲ ਦੇ ਗੀਤਾ ਨੂੰ ਪਿਆਰ ਕਰਨ ਵਾਲੇ ਇੱਕ ਲਾਇਕ ਕਰਿਓ ❤ ਸਭ ਨੂੰ ਮੇਰੇ ਵੱਲੋਂ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਪਿਯਾਈ ਜਾਉ 😛💗 ਆਜੋ ਸਾਰੇ

khushdeepsingh
Автор

just imagine Amrinder Gills' songs released 10-15 years ago .. if wiill be released nowadays.. Billion of views guaranteed..

bioworm
Автор

Amrinder gill di awaaz vargi awaaz aaj tak kisey di awaaz sakoon nhi dindi❤❤❤❤

HappyBamboo-fijm
Автор

ਇਹ ਤੁਹੀ ਦਿਲ ਮੇਰੇ ਨੂੰ ਭਾਉਂਦਾ ਆ ਗਿੱਲ ❤❤❤

Dreamhome
Автор

Cool singer
Cool actor
Cool writer
Cool Munda😍😍

khan-saab
Автор

net pack ik saal vala lgda ess vaar gill paaji da
osum aa sir

perisingh
Автор

ਜੋ ਕੁੜਤੇ ਸੁਵਾਏ ਅਬੋਹਰ ਤੋਂ... ਸਿਰਾ ਅੰਤਰਾ 🔁👌🏻

HarmanBurja
Автор

ਬਹੁਤ ਗਾਉਦੇ ਹੋਣਗੇ ਪਰ ਇਹ ਸਿਰਾ ਕਰਾਵਾਉਦਾ ਇੰਨਾਂ ਸੋਚ ਕੇ ਲਿਖਦਾ wahhh ❤❤❤ who likes amrinder gill

Satoj_wala
Автор

ਜਦ ਵੀ ਗੀਤ ਆਉਂਦਾ ਬਾਈ ਤੇਰਾ. ਮਜਾ ਆ ਜਾਂਦਾ.

DJPINDAWALE
Автор

The living legend of the Punjabi Industry Amrinder Singh Gill❤❤❤

MandyTech
Автор

ਜਿੱਥੋਂ ਬਣਵਾਏ ਕੁੜਤੇ ਮੈਂ ਅੜੀਏ, ਸੂਟ ਵੀ ਸਵਾਏ ਤੇਰੇ ਉਥੋਂ ਆਉਣਗੇ ♥️😅

emmi.x
Автор

ਕਹਿੰਦੇ ਆਉਂਦਾ ਆ ਗਿੱਲ ਵਾਲਾ ਜੱਟ ਕੱਢੀ ਜਾਵੇ ਵੱਟ ਜੱਦ ਮਿੱਠੇ ਬੋਲਾਂ ਜਿਹਾ ਗਾਣਾ ਗਾਉਂਦਾ ❤❤

Dreamhome
Автор

ਹੋਰ ਵੀ ਤਾ ਵਾਧੂ ਸੋਹਣੀਏ
ਅੱਤ ਗਿੱਲ ਨੇ ਕਰਾਈ ਹੋਈ ਆ🎤🕺🎥😅

Gorukhasa
Автор

ਬਾਈ ਅਮਰਿੰਦਰ ਗਿੱਲ ਦੀ ਗਲਬਾਤ੍ ਇ ਹੋਰ ਆ ਮਿਲਦਾ ਗਾਣੇ ਸੁਨ ਕੇ ਇਕ ਵਾਰ ਤਾਂ restart ਹੋ ਜਾਂਦਾ ....love u ਬਾਈ ਨੁੰ ਪਿਆਰ ਕਰਨ ਵਾਲੇ ਲਵਾਓ ਹਾਜਰੀ ❤❤❤❤

vikramgill
Автор

ਛੋਟੇ ਹੁੰਦੇ ਤੋ ਸੁਣਦਾ ਆ ਰਿਹਾ ਹੋਰ ਕਿਸ ਨੂੰ ਵਧੀਆ ਲੱਗਦੇ ਗਾਣੇ ਉਹ ਲਾਇਕ ਕਰੋ

Satoj_wala
Автор

2024 ਦਾ ਬੈਸਟ ਸੌਂਗ 🗣️❤️‍🔥
ਅਮਰਿੰਦਰ ਗਿੱਲ 🌪️🔥❤️

Kamaljatt
Автор

ਪੂਰੇ ਗਾਣੇ ਚ ਇੱਕ ਵੀਰ ਸੀਨ ਨਹੀਂ ਹੈਗਾ ਅਮਰਿੰਦਰ ਗਿੱਲ ਕੁੜੀ ਦੇ ਨਾਲ ਹੋਵੇ l
ਦੂਜੇ ਸਿੰਗਰ ਤਾਂ ਜੱਫੀਆਂ ਪਾ ਪਾ ਕੇ ਉਪਰ ਲਟਾ ਲੁਟਾ ਕੇ ਗਾਣਾ ਪੂਰਾ ਕਰ ਦਿੰਦੇ ਆ
ਕੋਈ ਸਾਲਾ ਪੱਟ ਤੇ ਲੇਟਿਆ ਹੋਊਗਾ
ਕੋਈ ਬਾਲਾਂ ਚ ਹੱਥ ਫੇਰਦਾ ਹੋਊਗਾ
ਕੋਈ ਸਾਲਾ ਪੱਪੀਆਂ ਕਰਦਾ ਹੋਆ
😂😂

sajjansajjan
Автор

ਬਹੁਤ ਜਿਆਦਾ ਵਧੀਆ ਵੀਡਿਓ ਬਣਾਈ ਹੈ, ਬਹੁਤ ਸਾਦਗੀ, ਬੱਸ ਸਿਰਾ ❤❤❤❤❤💯💯💯💯🙌🙌🙌🙌🙌🙌👑👑👑👑👑

gurjeetbatth