Dam Rakh Di (Official Video) R Nait | Simar Kaur | Pranjal Dahiya | MixSingh | Punjabi Song

preview_player
Показать описание
"Dam Rakhdi" by R Nait is a vibrant traditional Punjabi track that masterfully combines cultural richness with modern musical elements. The song features a dynamic conversational setup, adding a storytelling aspect that draws listeners in. With its infectious energy and upbeat vibes, "Dam Rakhdi" is designed to get listeners on their feet, celebrating and dancing along. The powerful rhythms and engaging lyrics create an atmosphere of excitement and joy, making it a standout track.

🎧 To Stream & Download Full Song:-

Track Credits:
Song: Dam Rakh Di
Singer: R Nait
Lyrics: R Nait
Female Vocal: Simar kaur
Music: Mix Singh
Starring: Pranjal Dahiya
Dop: Mintu Palaha
Costumes: Rajat Manchanda
Makeup: Roop Kaur
Hair: Happy Tru Barbar
Editor: Prince sethi
Production: AJ Chief and Ali Justin
Assistant Directors: Parminder Singh (Pinku) & Chaand Kashyap
Director: Hitesh Arora

Enjoy & stay connected with us!

► Digital Partner :- Believe Artist Services
► For Licensing inquiries:

#damrakhdi #rnait #punjabisong
Рекомендации по теме
Комментарии
Автор

Haji Kida Lagya Dam Rakh Di Song Comments Kr k Dseo❤

RNait
Автор

And Gal Bat A Nait Y Always Rock ਵਿਆਹ ਜਿੰਨਾ ਚਾਅ ਹੁੰਦਾ ਕਮਲੀਏ Nait Bai ਦੇ ਗਾਣੇ ਦਾ ❤

digital
Автор

ਲੋਕ ਟੁੱਟੀ ਯਾਰੀ ਤੋਂ ਨੇ ਗੀਤ ਲਿਖਦੇ ਨੀ ਮੈਂ ਲਿੱਖ ਦੂ ਫਿਲਮ ਬੱਲੀਏ!!...✨❤️

Amandeep.kaur.aulakh
Автор

ਆਰ ਨੇਤ ਜੀ ਤੁਹਾਡੇ ਫੈਨ ਤੁਹਾਡੀ ਬਹੁਤ ਤਾਰੀਫ਼ ਕਰਦੇ ਨੇ ਤੇ ਤੁਸੀਂ ਹਰ ਇੱਕ ਗੀਤ ਗਾਇਆ ਤੇ ਇੱਕ ਗੀਤ ਆਪਣੇ ਫੈਨ ਵਾਸਤੇ ਵੀ ਗਾ ਦਿਉ❤

Kul
Автор

Ena Dum Rakhdi Ae Bhull Ke Vikha 🔥🔥🔥
Kive Lagya Gaana & Music ???

MixSingh
Автор

ਵਿਚਾਰ ਆਪਣੇ ਕੁੱਝ🙂ਮਿਲ਼ਦੇ ਨੀ ਕਿਵੇਂ ਕਰ ਦੀਏ ਦਿਲ ❤ ਤੇ ਸੈਨ ✍️ ਕੁੜੇ ਤੂੰ ਸੁਣਦੀ 🎧 ਗਾਣੇ ਲੋਡੀਆ ਦੇ ਤੇ ਅਸੀਂ R NAIT ਦੇ ਫੈਨ ਕੁੜੇ 🤟🙂🙂🤗😇💕👍

AngrejRJAale
Автор

ਰੇਹ ਨੀ ਸੱਕਦੀ ਸੱਕਦੀ ਲੈਦੀ ਸਾਹਾ ਵਿੱਚ ਸਾਹ
ਜੇ ਤੂੰ ਐਨਾ ਦੱਮ ਰੱਖਦੀ ਆ
ਐਨਾ ਦੱਮ ਰੱਖਦੀ ਆ ਭੁੱਲ ਕੇ ਵਿੱਖਾ
ਜੇ ਤੂੰ ਐਨਾ ਦੱਮ ਰੱਖਦੀ ਆ
ਬਹੁਤ ਵਧੀਆ ਗਾਇਆ ਤੇ ਲਿਖਿਆ ਬਾਈ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖਣ ਬਹੁਤ ਹੀ ਵਧੀਆ❤❤❤❤🎉🎉🎉🎉

mk_beehla
Автор

Y ਆ ਪਹਿਲੀ ਵਾਰ ਕਿਸੇ singer ਨੇ ਕਮਾਲ✅ ਦੀ ਗੱਲ ਆਖੀ ਹੈ, , , ਤੇਰੀ ਮੇਰੀ ਹੋਣੀ 1ਧੀ, , , ਓਹਦੇ ਨਾਂ ਤੇ ਸਕੂਲ ਖੋਲਣੈ, , , great 👍

raghvirsingh
Автор

ਅੱਖਰਾਂ ਨੂੰ ਵੱਢ ਵੱਢ ਸੁੱਟੀ ਜਾਂਦਾ r nait♥️ ਜੱਟ ਲਾਈ ਬੈਠਾ ਕਲਮ ਅੱਗੇ ਬਲੈਟ🔪

inderjitsingh_
Автор

ਬੰਬ ਗਾਣਾ 💣💣 ਨੇਤ ਬਾਈ ਪਤੰਦਰ ਸਿਰਾ ਲਾਈ ਜਾਂਦਾ ਇਹ ਦੱਸੋ ਕਿੰਨੂੰ ਘੈਂਟ ਲੱਗਾ ਗਾਣਾ ❤

singerlyrics-j
Автор

💪MIX SINGH IN The HEART BABY💪 ❤❤
My favorite singer🔥 R nait 🔥 with favorite music director ❤️‍🔥❤️‍🔥❤️‍🔥
Love you 💝

begraj
Автор

ਜਿਹਨੂੰ ਜਿਹਨੂੰ ਪੰਜਾਬ ਵਿੱਚ ਰਹਿਣਾ ਵਧੀਆ ਲੱਗਦਾ। ਉਹ ਲਾਈਕ ਕਰੋ।I LOVE PANJAB ❤

MajhailMusicChannel
Автор

ਆਰਨੇਕ ਜ਼ਿੰਦਾਬਾਦ ਆਰਨੇਕ ਜ਼ਿੰਦਾਬਾਦ ਆਰਨੇਕ ਜ਼ਿੰਦਾਬਾਦ ਆਰਨੇਕ ਜ਼ਿੰਦਾਬਾਦ ਆਰਨੇਕ ਜ਼ਿੰਦਾਬਾਦ ਆਰਨੇਕ ਜ਼ਿੰਦਾਬਾਦ ਸਾਰੇ ਗੀਤ ਬਹੁਤ ਵਧੀਆ ਹਨ ਰਹਿੰਦੀ ਦੁਨੀਆਂ ਤੱਕ ਫ਼ੈਨ ਬਣ ਕੇ ਲਾਵਾਂਗੇ ustaad ji 🥰🥰🥰🥰🥰

sanvir-singhmzcv
Автор

ਧਰਮਪੁਰੇ ਵਾਲਾ ਜਦੋਂ ਆਉਦਾ, ਹਰ ਵਾਰੀ ਸਿਰਾ ਹੀ ਕਰਵਾਉਦਾ। ❤❤👌👌

BaljinderSingh-gmqc
Автор

ਸਾਰੀ ਉਮਰ ਯਾਦ ਰਹੁਗਾ ਮੈਨੂੰ ਕਿਸੇ ਨਾਲ ਦਿਲ ਲਾਇਆ ਸੀ ਮੈਂ, ਪਤਾ ਸੀ ਉਹਨੇ ਮੇਰਾ ਨੀ ਹੋਣਾ ਕਦੀ, ਤਾਂ ਵੀ ਪਾਗਲਾਂ ਵਾਂਗ ਚਾਹਿਆ ਸੀ ਮੈਂ...💔💔

AngrejRJAale
Автор

ਦੱਸੀੰ ਧਰਮਪੁਰੇ ਵਾਲਿਆ ਵੇ, ਕੀ ਖਾ ਕੇ ਲਿਖਦਾਂ ਏਂ ❤❤

gurpavitarsingh
Автор

💪MIX SINGH IN The HEART BABY💪 ❤❤
My favorite music director ❤️‍🔥❤️‍🔥❤️‍🔥
Love you 💝

begraj
Автор

😎🤟ਇਹਨਾਂ ਦਮ ਰੱਖਦੀ ਆਂ ਭੁੱਲ ਕੇ ਦਿਖਾ ਦਿਨੋਂ ਦਿਨ ਅੱਤ ਕਰੀ ਜਾਂਦਾ ਧਰਮਪੂਰੇ ਆਲਾ😎😎😎🤟

roytibi
Автор

R nait bai tu pyar de chakkar ch pe gya ve😂...

lucky_wadwaal
Автор

ਇਹ ਈ ਬੋਲਾ ਤੇ sad song ਗਾਉਣਾ ਸੀ ਜੇ ਐਨਾ ਦਮ ਰੱਖਦੀ ਭੁੱਲ ਕੇ ਵਿਖਾ

jeetsadstatus