Boli Janda C (Official Music Video) - RAKA

preview_player
Показать описание
Raka Presents:-

Song - Boli Janda C
Singer/Lyrics/Music/Composer - RAKA
Video - Rajan Bir
Mix - Sameer charegaonkar

Listen Full Song:-

Digital Partner:- Believe Artist Services
For Licensing inquiries:

Thanks For Watching Our Channel. Have a Nice Day!

#bolijandac #raka #punjabisong
Рекомендации по теме
Комментарии
Автор

ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ਸਾਰਿਆਂ ਮੇਰੇ ਵੀਰ ਤੇ ਵੀਰਾ ਨੂੰ ਰੱਖੇ 22 ਨੂੰ ਸਪੋਰਟ ਕਰਨ ਲਈ 🙏🏻🙏🏻🙏🏻

ankurravidassia
Автор

ਬਹੁਤ ਵਧੀਆ ਗਾਣਾ ਆ। ਜੀਅ ਨਹੀਂ ਭਰਦਾ ਜਿੰਨੇ ਮਰਜੀ ਬਾਰ ਸੁਣ ਲਾ

yadav_jh
Автор

ਅਮਲੀ ਯੂਨੀਅਨ ਜਿੰਦਾਬਾਦ raka ਵੀਰ ਜਿਓੰਦਾ ਵਸਦਾ ਰੇਹ ਵੀਰ

basantsingh
Автор

ਪਟਾਕੇ ਪਾਉਂਦਾ ਤੁਰਿਆ ਆਉਂਦਾ ਰਾਕਾ ਗਾਣਿਆਂ ਦੇ 💣❣️🔥 ਬੰਬ ਗਾਣਾ 💣

singerlyrics-j
Автор

ਗਾਣਾ ਜਿੰਨੀ ਮਰਜੀ ਵਾਰ ਸੁਣ ਲਓ, ਮਨ ਨੀ ਭਰਦਾ❤️❤️❤️👌🏻👌🏻👌🏻👌🏻😘😘😘😘😘

JasvirSingh-lckx
Автор

ਪਟਾਕੇ ਪਾਉਂਦਾ ਤੁਰਿਆ ਆਉਂਦਾ ਰਾਹਾਂ ਗਾਣਿਆਂ ਦੇ ❤❤❤ਬੰਬ ਗਾਣਾ💣💣

kaurasingh
Автор

Fan aapa sidhu 22 de aa
But rakke nu mai milya c prso te chauthe ਦੋ ਦਿਨ ਲਗਾਤਾਰ ਮਿਲਿਆ ਬੰਦਾ ਘੈਂਟ ਆ ਯਰ ਬੋਲ ਬਾਣੀ bhot nice aa

moujsingh
Автор

ਪਤੰਦਰ ਦੀ ਅਵਾਜ਼ ਵੀ ਫੀਮ ਵਾਂਗੂ ਸਿਰਾ ਹੀ ਆ 🌟🌟

JATINDER__
Автор

Bhot sohna veerya baba ji tainu ਤਰੱਕੀ ਦਵੇ 🔥🌟

kundanmishra
Автор

Hero raka raka raka raka raka raka raka raka raka 😮

AnujRathorvlog.
Автор

Boli Janda C New Masterpiece After Amli Anthem 🔥❤️ Raka Chaaye Jande ya❤️🔥🚀

geetmppaknewsong
Автор

bai tere te kudiyan baht marngiyan…baht

er.bikramjeetsingh
Автор

ਬਹੁਤ ਵਧੀਆ ਰਾਕਾ ਵੀਰ... ਜੇ ਕੋਈ ਰਾਕਾ ਭਰਾ ਨੂੰ ਮਾੜਾ ਬੋਲੁ ਗਾ ਪਿਹਲਾ ਦੂਜੇ ਕਲਾਕਾਰਾ ਵੱਲ ਨਿਗਾ ਮਾਰ ਕੇ ਫੇਰ ਗੱਲ ਕਰੇ।

tonisidhu
Автор

Bhai ❤❤❤❤❤raka raka raka raka raka raka raka raka raka raka raka ❤

VinayKumar-mzz
Автор

Rakka new star in punjabi industry ❤❤❤❤❤

rahuldhingra
Автор

Raka bai keher kri jana rabb tainu sukh te taraki bkshe naal feem v

lvpreetsingh
Автор

dunia Jo mrji kahi jave, gaane bnde de sare sohne aa, enjoy krn waste ghaint aa, music v lyrics v, appa full enjoy krida

kappysandhu
Автор

Great singer. I'm big fan of Raka sir

sunderpal
Автор

ਥਲੇ Ravinderwarring ਬਾਈ ਨੇ comant ਕੀਤਾ ਬਿਲਕੁਲ 200% ryt..❤‍🔥

montybanga-gguw
Автор

ਬਾਈ ਤਾਂ ਸਿਰਾ ਕਰਾਉਂਦਾ ਪਾਤਾ ਨੀ ਕਿ ਕਹ ਕੇ ਲੇਖ ਦਾ❤❤❤❤❤❤❤

KulwinderGuri-umen
join shbcf.ru