❤️

preview_player
Показать описание

Рекомендации по теме
Комментарии
Автор

Kon kon wohi soch raha he jo me soch raha hu😂😂

angryolnga
Автор

Blootooth device connected successfully 😂😂😂

globalpositioningsystem
Автор

ਭਾਇ ਸਾਨੁ ॥ ਤੇਰੀ ਆਹ ਵੁਡੀਓ ਵਧੀਆ ਨੀ ਲਗੀ
ਲੋਕਾ ਦੀਆ ਟਿੱਪਣੀਆਂ ਗਲਤ ਆ ਰਹਿਆ ਨੇ !

DHILODHSAAB
Автор

I don't know but why my dirty mind activated 😂😂😂😂
EDIT 1= 100 likes complete benchooo
EDIT 2= 600 likes complet matlab tumhara bhi dirty mind ha 🌚💀
EDIT 3= 1k likesss omg mummyyy I am famous right now 😮
EDIT 4= 2.2k likessss matlab ab me kya kahu dirty mind wale logo ki kami thodi he apne india Me
EDIT 5= 2.9k likesss complete (oo bahi yeh kya ho raha he
EDIT 6= 3.2k likesss matlab theek hai samaj gaya 😵‍💫

_Toxic_army__
Автор

वाहेगुरु जी सब दे बेबे बापू दि उमर लंबी कर देयो जी 🙏🙏

bababhumanshahjideragumaniwala
Автор

"ਪਹਿਲਵਾਨ ਦਾਰਾ ਸਿੰਘ ਨੇ ਕੁਸ਼ਤੀ ਛੱਡਣ ਤੋਂ ਪਹਿਲਾਂ ਇਕ ਤਰੀਕ ਦਿਨ ਵਾਰ ਫਿਕਸ ਕਰਕੇ ਸਾਰੇ ਵਿਸ਼ਵ ਵਿੱਚ ਹੋਕਾ ਦਵਾਇਆ ਕੇ ਕੋਈ ਮੇਰੇ ਨਾਲ ਕੁਸ਼ਤੀ ਕਰਨੀ ਚਾਹੁੰਦਾ ਹੋਵੇ ਤਾਂ ਇਸ ਦਿਨ ਮੇਰੇ ਨਾਲ ਕੁਸਤੀ ਕਰ ਸਕਦਾ"
"ਬਾਅਦ ਵਿੱਚ ਨਾ ਕੋਈ ਕਹੇ ਕਿ ਮੈਂ ਦਾਰਾ ਸਿੰਘ ਨੂੰ ਕੁਸ਼ਤੀ ਵਿੱਚ ਹਰਾ ਦੇਣਾ ਸੀ"
"ਇਹ ਗੱਲ ਸੁਣ ਕੇ ਇਕ ਜਨਾਨੀ ਨੇ ਕਿਹਾ ਕਿ ਮੈਂ ਦਾਰਾ ਸਿੰਘ ਨਾਲ ਕੁਸ਼ਤੀ ਕਰਾਂਗੀ"
"ਦਾਰਾ ਸਿੰਘ ਨੇ ਉਸ ਤੋਂ ਦੋ ਦਿਨ ਸੋਚਣ ਦਾ ਉਹ ਵਕਤ ਲਿਆ"
"ਦਾਰਾ ਸਿੰਘ ਨੇ ਦੋ ਦਿਨ ਸੋਚਣ ਤੋਂ ਬਾਅਦ ਉਸ ਨੂੰ ਜਵਾਬ ਦੇ ਦਿੱਤਾ ਤੇ ਉਸ ਬੀਬੀ ਕੋਲੋਂ ਹਾਰ ਮੰਨ ਲਈ"
"ਜਦੋਂ ਉਸ ਬੀਬੀ ਨੇ ਪੁੱਛਿਆ ਕਿ ਦਾਰਾ ਸਿੰਘ ਤੁਸੀਂ ਮੇਰੇ ਨਾਲ ਕੁਸ਼ਤੀ ਕਿਉਂ ਨਹੀਂ ਕੀਤੀ"
"ਤਾਂ ਦਾਰਾ ਸਿੰਘ ਨੇ ਜਵਾਬ ਦਿੱਤਾ ਕਿ ਲੋਕ ਮੈਨੂੰ ਇਹ ਮੇਣੇ ਨਾ ਮਾਰਨ ਕਿ ਦਾਰਾ ਤਾਂ ਕੁਸ਼ਤੀ ਹੀ ਜਨਾਨੀਆਂ ਨਾਲ ਕਰਦਾ ਰਿਹਾ ਉਸ ਨਾਲੋਂ ਮੈਨੂੰ ਇੱਕ ਹਾਰ ਮਨਜੂਰ ਹੈ॥

baggaaulakhbaggaaulakh
Автор

😂😂😂😂😂😂😂
Bhai vedio dekhne se jyada comments padhne me enjoy h 😀😀😀😀😀😂😂😂😂😂😂😂😂

Politi
Автор

ਜੋ ਮਾੜਾ ਸੋਚਦਾ ਉਹਦੇ ਨਾਲ ਮਾੜਾ ਹੀ ਹੁੰਦਾ❤❤❤

Gora_Jugni
Автор

Bhai.... es stunt ko karne ke liye power patient or trust cahiye....har koi nahi kar sakta, didi ne v pure kapde pahne hai....sab kuch accha jiske dimag me gandgi hogi uska to kuch kar nahi sakte h from chhattisgarh.❤

dialakra
Автор

ਪੱਗ ਬਹੁਤ ਅਨਮੋਲ ਤੌਫਾ ਹੈ ਇਹਦੀ ਇਜ਼ਤ ਦਾ ਖਿਆਲ ਰੱਖੋ... ਇਹ ਤੋਹਾਡੀ ਨਹੀਂ ਇਹ ਪਿਤਾ ਦਸ਼ਮੇਸ਼ ਦੀ ਹੈ....

pjqmvqz
Автор

😢😢😢😢😢😢😢😢😢 آ جاؤ قیا مت یہ عذاب آنکھ نہیں دیثسکتی

Adeel-dbgm
Автор

ਤੂੰ ਵੀ ਪੁੱਠਿਆਂ ਰੀਸਾਂ ਲਾਉਣਾ ਯਰ 🤣🤣 ਮੇਰੇ ਆਲੀ 95ਕਿਲੋ ਦੀ ਆ ਪਰਸੋਂ ਦੀ ਜ਼ਿੱਦ ਪੈ ਰਹੀ ਏ ਮੈਨੂੰ ਵੀ ਐਵੇਂ ਚੁੱਕ ਕੇ ਵਿਖਾ 🤣🤣😭😭😭 🙏

Paapai.
Автор

I thought he was giving her a powerbomb😂

prash.
Автор

ਯਾਰ ਵੀਰ ਦੀ ਜੀਵਨ ਸਾਥਣ ਆ ਕੋਈ ਫਰੈਡ ਤਾ ਹੈ ਨੀ ਬੰਦਾ ਘਰਆਲੀ ਨਾਲ ਹੀ ਵੀਡੀਓ ਬਣਾ ਰਿਹਾ ਕਈ ਕਿਸੇ ਹੋਰ ਨਾਲ ਹੀ ਖੇ ਖਾ ਲੈਣਗੇ ਭਾਵੇਂ ਘਰਵਾਲੀ ਨੂੰ ਪੁੱਛਿਆ ਵੀ ਨਾ ਹੋਵੇ ਕਦੇ ਜਿਹੜੇ ਕਹਿੰਦੇ ਆ ਵੀਰ ਗਲਤ ਕਰ ਰਿਹਾ ਤੁਸੀਂ ਆਪਣਾ ਦੇਖੋ, ਕੀ ਤੁਸੀਂ ਸਹੀ ਕਰ ਰਹੇ ਓ❤

dhillonmullnpurwala
Автор

"ਬਹੁਤ ਸੋਹਣੀ ਗੱਲ ਹੈ ਵਾਹਿਗੁਰੂ ਨੇ ਤਾਕਤ ਦਿੱਤੀ ਹੈ ਆਪ ਜੀ ਨੂੰ"
"ਪਰ ਇਸ ਤਰ੍ਹਾਂ ਦੇ ਸਟੰਟ ਕਰਨ ਤੋਂ ਪਹਿਲਾਂ ਥੋੜਾ ਜਿਹਾ ਇਹ ਸੋਚਿਆ ਕਰੋ ਕਿ ਤੁਸੀਂ ਪੰਜਾਬੀਆਂ ਦੇ ਹੀਰੋ ਹੋ"
"ਤੁਹਾਡੇ ਇਸ ਤਰ੍ਹਾਂ ਦੇ ਸਟੰਟ ਕਰਨ ਨਾਲ ਵਿਊ ਤਾਂ ਜਰੂਰ ਕੁਝ ਜਿਆਦਾ ਮਿਲ ਜਾਣਗੇ"
"ਪਰ ਇੱਜਤ ਸਾਰੇ ਹੀ ਪੰਜਾਬੀਆਂ ਦੀ ਦਾ ਤੇ ਲੱਗਦੀ ਹੈ ਤੁਸੀਂ ਇਸ ਭੈਣ ਦੀ ਥਾਂ ਤੇ ਕਿਸੇ ਮੁੰਡੇ ਨੂੰ ਵੀ ਲੈ ਸਕਦੇ ਸੀ🙏🙏

baggaaulakhbaggaaulakh
Автор

ਮੈਂ ਦੇਖ ਰਹੀ ਹਾਂ ਕਿ ਕਿੰਨੇ ਬਕਵਾਸ, ਗਲਤ ਕੁਮੈਂਟ ਕੀਤੇ ਆਪਣੇ ਪੰਜਾਬੀ ਸਿੱਖ ਭਰਾਵਾਂ ਨੇ ਹੀ, , ਜਿਮਨਾਸਟਿਕ ਜਾਂ ਖੇਡਾਂ ਵਿੱਚ ਕੁੜੀਆਂ ਅਲੱਗ ਅਲੱਗ ਤਰਾਂ ਦੀ ਪੋਜੀਸ਼ਨ ਵਿੱਚ, ਅਲੱਗ ਅਲੱਗ ਸਟੰਟ ਕਰਦੀਆਂ ਨੇ, ਉਨ੍ਹਾਂ ਦਾ ਫਿਟਨੈੱਸ ਲੈਵਲ ਹੈ। ਦੇਖਣ ਦਾ ਨਜਰੀਆ ਆਪੋ ਆਪਣਾ। ਨੰਗੇਜ਼ ਨਹੀਂ ਦਿਖਾਇਆ ਅਗਲਿਆਂ ਨੇ, ਸਮਾਜ ਦੀ ਆਦਤ ਹੀ ਹੈ, ਹਰ ਗੱਲ ਵਿੱਚ ਗੰਦਗੀ ਲੱਭਨ ਦੀ

Thekaurvoice
Автор

that was the coolest Transition I've ever seen ❤❤❤❤

Nona_chan
Автор

ਮੈਨੂੰ ਲੱਗਦਾ ਏਹ ਏਦਾ ਈ ਏਦੀ ਵਚਾਰੀ ਦੀ ਮੱਤ ਮਾਰ ਛੱਡ ਦਾ ਹੁਨਾ ਰਾਤ ਨੂੰ ਪਾਵੇ ਓਦਾ ਸੋ ਜਾਦਾ ਹੋਵੇ 😂 ਬਿਨਾ ਬਾਜਿਆ ਲਵਾਏ ਹੀ

gurimahal
Автор

Tombstone de na andaz todha Casual tha ...

tonmy
Автор

Kon kon mere trha comment padhne aaya he

mohammadsab