Galla’n Ee Ney – Official Video | Satinder Sartaaj, Jatinder Shah | Heli Daruwala

preview_player
Показать описание
Here’s VYRL Punjabi and Jatinder Shah presenting #Galla’nEeNey. A heart-wrenching ballad that tells the story of a painful betrayal and the heartbreak that follows. With raw emotion and powerful vocals, Satinder Sartaaj expresses the feeling of being deceived and the anguish of a shattered heart. The haunting melody and poignant lyrics capture the devastation of lost trust. This song is both a tribute to the pain of heartbreak and a reminder of the resilience of the human spirit.

Listen to #Galla’nEeNey on:

#SatinderSartaj #HeliDaruwala

Credits:
Singer & Lyricist: Satinder Sartaaj
Music By: Jatinder Shah
Mixing and Mastering: Sameer Charegaonkar
Directed By: Sandeep Sharma
Artists: Satinder Sartaaj & Heli Daruwala
Produced By: Shah An Shah Pictures
Dop: Vikcee
Editor And Colorist: Jagjeet Singh Dhanoa
Choreographer: Anil & Shivang
Art Director: Karma Arts
Line Production: Kaameshwari Studios
Costumes: Rajat Manchanda
Produced by: VYRL Punjabi and Shah An Shah Pictures

Label: VYRL Punjabi

--------------------------------------------------------------------------------------------------------------------------------------------------------------

🤝 🤳 Follow VYRLOriginals Here:

Like || Share || Comment

© Universal Music India Pvt. Ltd.

► About VYRL Originals:
VYRL Originals is a platform from Universal Music India that is dedicated to building the culture and category of non-film music in India. VYRL Originals is the go-to destination for fans of non-film music who are seeking original content, meaningful music, and clutter-breaking slick videos.
Рекомендации по теме
Комментарии
Автор

Uffff ….Punjab da Kohinoor Heera ..ki bolann tuhaddi voice ch sukoon hai …magical voice n heart Touching song❤❤I have no more words …Waheguru bless u always Satinder ji🙌

sonukaur
Автор

ਦੂਰ ਬੈਠੇ ਦਿਲਾ ਦੀਆ ਗੱਲਾ ਪੜ੍ਹ ਲੈਦਾ
ਜਿਓੁਦਾਂ ਰਹਿ ਸਰਤਾਜ ਸਿਆ ਸਾਡੇ ਹਾਲਾਤਾਂ ਨੂੰ ਕਲਮਾਂ ਨਾਲ ਘੜ ਲੈਦਾਂ❤️

harpreetdhillon
Автор

Jitni dfa ye song suna utni dfa yad taza hui ❤❤❤ beautyfull voice ... heart touching

haseebrehman
Автор

ਸਰਤਾਜ ਵਰਗਾ ਕਲਾਕਾਰ ਨਾ ਇਸ ਧਰਤੀ ਤੇ ਹੋਇਆ ਤੇ ਨਾ ਹੀ ਹੋਣਾ
ਸਰਤਾਜ ਜਿੰਦਗੀ ਤੁਹਾਡੇ ਗੀਤਾ ਤੋਂ ਜਿਓਣੀ ਸਿਖਿਆ 😊😊😊

jashandeepsingh
Автор

Dr. Satinder Sartaaj की आवाज इस पूरी पृथ्वी पर एक अलग ही जादू है और ये हर बार जब भी गाना गाते है तो एक अलग ही कीर्तिमान स्थापित करते हैं❤❤ स्वयं के पुराने गाने से भी प्रतिस्पर्धा करते है। उसको भी पीछे छोड़ देते है। I am salute to You Paaji❤
You are My All Time Favourite❤
Love From Rajasthan ❤❤
वाहे गुरु महर करे।
#WMK

YouTuberPankaj
Автор

Kon kon maanta hai sartaaj... Punjabi music industry ki oxigen hai 👉❤❤❤❤

jai_hind-
Автор

ਮੇਰੀ ਮਮੀ ਮੈਨੂੰ ਸ਼ਡ ਕੇ ਚੱਲ ਗਏ. ਇਕ ਮਹੀਨਾ ਹੋ ਗਿਆ 😭 10-9-2024 ਨੂੰ. ਹੁਣ ਮੈਂ ਤੇ ਮੇਰਾ ਬਾਪੂ ਹੀ ਰਹਿ ਗਏ ਬੱਸ ਘਰ ਚ.. ਮਾਂ ਤੋਂ ਬਿਨਾਂ ਘਰ ਸੁਨਾ ਸੁਨਾ ਲਗਦਾ. ਕੋਈ ਰੋਟੀ ਨਹੀਂ ਦਿੰਦਾ ਸਾਨੂ. ਬੱਸ ਮਾਂ ਹੀ ਸੀ ਜਿਹੜੀ ਰੋਜ ਮੈਨੂੰ ਅਵਾਜ਼ਾਂ ਮਾਰ ਮਾਰ ਕੇ ਪੁੱਛਦੀ ਸੀ ਪੁੱਤ ਰੋਟੀ ਖਾਲਾ. ਠੰਡੀ ਹੋਜੂ 😭😭 ਮਾਂ ਆਜਾ ਵਾਪਿਸ 🙏. ਮਾਂ ਕਹਿੰਦੀ ਸੀ ਪੁੱਤ ਵਿਆਹ ਕਰਵਾ ਲਾ ਮੈਨੂੰ ਨਹੁ ਦਾ ਸੁਖ ਦੇਦੇ ਮੇਰੇ ਤੋਂ ਹੁਣ ਕਮ ਨਹੀਂ ਹੁੰਦਾ ਪੁੱਤ ਮੈਂ ਮਾਂ ਨੂੰ ਕਹਿੰਦਾ ਹੁੰਦਾ ਸੀ. ਕੋਈ ਨਾ ਮੈਂ ਆਪੇ ਪੱਕਾ ਲਿਆ ਕਰੁ ਰੋਟੀ ਮੈਂ ਆਪੇ ਕਰ ਲਿਆ ਕਰੁ ਸਾਰੇ ਕਮ.. 😭 ਹੁਣ ਪੱਤਾ ਲਗਦਾ ਮਾਂ ਤੋਂ ਬਿਨਾਂ ਜਦੋ ਘਰ ਆ ਕੇ ਮੈਂ ਭਾਂਡੇ ਧੋਂਦਾ. ਕਪੜੇ ਧੋਂਦਾ. ਚਾਅ ਬਨੋੰਦਾ. ਸਫਾਇਆ ਕਰਦਾ. 😭 ਮਾਂ ਕਿਥੋਂ ਲੈਕੇ ਆਵਾ ਤੈਨੂੰ ਤੇਰਾ ਪੁੱਤ ਕੱਲਾ ਰਹਿ ਗਿਆ ਟੁੱਟ ਗਿਆ ਮਾਂ ਮੈਂ.. 😭😭 ਮੇਰੀ ਮਾਂ ਚਾਅ ਬਣੌਨ ਲੱਗੀ ਸੀ ਮੇਰੇ ਲਯੀ. ਤੇ ਚੱਕਰ ਆ ਗਿਆ ਮੇਰੀ ਮਮੀ ਨੂੰ.. ਚਲਦੀ ਗੈਸ ਤੇ ਡਿਗ ਗਈ ਮੇਰੀ ਮਮੀ. ਉਬਲਦੀ ਗਰਮ ਗਰਮ ਚਾਅ ਮੇਰੀ ਮਮੀ ਦੇ ਉਪਰ ਡੁਲ ਗਈ.. ਮੂੰਹ ਤੇ ਸ਼ਾਤੀ ਜਲ ਗਈ ਮੇਰੀ ਮਮੀ ਦੀ. ਤੇ ਜਖਮ ਹੋ ਗਿਆ. ਮੇਰੀ ਮਮੀ ਨੂੰ ਅੰਮ੍ਰਿਤਸਰ ਹੌਸਪੀਟਲ ਚ ਲੈਕੇ ਗਏ ਸੀ ਅਸੀਂ. ਬੱਸ ਇਕ ਰਾਤ ਹੀ ਕੱਢੀ ਮੇਰੀ ਮਮੀ ਨੇ ਹੌਸਪੀਟਲ ਅੰਮ੍ਰਿਤਸਰ ਵਿਚ. ਸਵੇਰੇ ਮੇਰੇ ਹੱਥ ਚ ਹੱਥ ਫੜ ਕੇ 3 ਵੱਜੇ ਮੈਨੂੰ ਹਮੇਸ਼ਾ ਲਯੀ ਸ਼ਡ ਕੇ ਚੱਲ ਗਈ ਮੇਰੀ ਮਾਂ. 😭😭😭😭😭 ਹੁਣ ਕੋਈ ਨਹੀਂ ਪੁੱਛਦਾ ਸਾਨੂ. ਡੈਡੀ ਵੀ ਬਿਮਾਰ ਰਹਿੰਦੇ ਆ ਮੇਰੇ. ਮੈਂ ਕੱਲਾ ਘਰ ਦੀਆਂ ਕੰਧਾਂ ਨਾਲ ਟਕਰਾ ਮਾਰਦਾ ਫਿਰਦਾ ਹੁਣ 😭😭😭😭 ਮਾਂ ਆਜਾ ਵਾਪਿਸ 😭😭🙏 ਰੱਬਾ ਕਿਉ ਮੇਰੀ ਮਾਂ ਨਾਲ ਏਡਾ ਕੀਤਾ. ਗਰੀਬਾਂ ਨੂੰ ਹੀ ਮਾਰ ਸਕਦਾ ਤੁ.. ਅਸੀਂ ਤੇ ਪਹਿਲਾ ਹੀ ਗਰੀਬੀ ਨਾਲ ਮਰੇ ਪਏ ਸੀ. ਤੂੰ ਮੇਰੀ ਮਾਂ ਨੂੰ ਤੜਫਾ ਤੜਫਾ ਕੇ ਮਰਿਆ ਤੇਰੇ ਤੇ ਮੇਰਾ ਜ਼ਕੀਨ ਨਹੀਂ ਰਿਹਾ ਰੱਬਾ 😭😭 ਮੇਰੀ ਮਾਂ 😭😭

Karan-tanda
Автор

I love u malik sahib jot ji 🙇‍♂️thankyou
ਤੇਰੀ ਹਾਜਰੀ ਚ ਇਹੀ ਦੁਆਵਾ ਨੇ ਸਭ ਨੂੰ ਆਪਣੇ ਚਰਨਾ ਚ ਲਗਾ ਲੇ 🙇‍♂️

lovesmile
Автор

ਮੇਰੇ ਕੋਲ ਤਾ ਕੋਈ ਸ਼ਬਦ ਹੀ ਨਹੀਂ ਹੁੰਦਾ ਤਾਰੀਫ਼ ਕਰਨ ਲਈ। ਜਦੋਂ ਸੁਣਦਾ ਤਾ ਅੱਖਾਂ ਭਰਦੀਆਂ ਨੇ ਸਰੀਰ ਦਾ ਰੋਮ ਰੋਮ ਖੜਾ ਹੋ ਜਾਂਦੈ, ਮੈਂ ਥੋਨੂੰ 2009 ਤੋ ਸੁਣਦਾ ਆ ਰਿਹਾ ਤੇ ਸੁਣੇਗਾ ਤੇ ਸੁਣਦਾ ਰਹੁਗਾ,
ਇਕ ਵਾਰ ਸ਼ਾਇਦ ਥੋਨੂੰ ਕੋਈ ਮਿਲਾਦੇ ਮੈਨੂੰ❤❤❤❤❤❤❤❤❤❤❤❤❤❤

sartaj
Автор

Lyrics 🔥🔥 Music 🔥🔥 Satindar Sartaaj 🔥🔥🔥
Yesterday I watched Kali Jotta ❤ Aaj bhi movie ki soch me hu ♥️ ittni outstanding movie hai Neeru Mam Ki acting, Satinder sir ki voice & lyrics 🥹🥹🫡🫡

iAshStar
Автор

End level on Satinder Sartaj
The Soul of Punjabi language
The best song ever by Satinder Sartaj
May God bless you more❤

ShaanKhanNiazi
Автор

ਸਬ ਕੁਜ ਹਾਰ ਜਾਇਦਾ ਸਤਿੰਦਰ ਸਾਬ ਤੁਹਾਡੀ ਕਲਮ ਅੱਗੇ 🙏❤️🌹🌹

jassagill
Автор

Music ne rooh lutt lyi a ...te satinder sartaaj ji sada ta iko dil hai ...dso kini war luttoge ....mai song nu hdph lga k akha bnd kr k mehsos kr k sunea te pta nhi chndre hnju kiven apne ap vehn lg gye ....duawa pyar mohbabta satinder sartaaj tere lyi from sonia sohal batala ..naam ta yaad houga ❤❤❣❣

mehaksohal
Автор

ਉਸਤਾਦ ਜੀ ਹਰ ਗੀਤ ਰੂਹ ਤੱਕ ਅਸਰ ਕਰਦਾ 🎉🎉🎉❤❤❤❤❤❤❤❤ ਕੋਈ ਜਵਾਬ ਨਹੀਂ ਇਸਦਾ👌👌👌🎉

sukhdeepsingh
Автор

ਸਰਤਾਜ ਸਾਬ ਵਰਗਾ ਅੱਜ ਤਹੀ ਨਾ ਈ ਕਿਸੇ ਨੇਂ ਗਾਇਆ ਤੇ ਨਾ ਹੀ ਗਾਇਆ jana eart touching

❤❤❤❤❤❤

asadali-tk
Автор

ਜਦੋਂ ਦਿਲ ਉਦਾਸ ਹੁੰਦਾ
ਜਾਂ ਰੱਬ ਯਾਦ ਆਵੇ
ਜਾਂ ਦਿਲ ਕਹਿੰਦਾ
ਤੂੰ ਸੁਣੇ ਸਰਤਾਜ ਗਾਵੇ

Surjitkhanstatus
Автор

Another legend of Punjabi industry 🎉❤ satinder Sartaaj

sohailhashim
Автор

ਸਾਡੇ ਸਾਬ ਜੀ ❤❤❤ਜਿੱਤੀ ਜਾਉ ਸਾਡੇ ਦਿਲ।
ਅਸੀ ਹਾਰਾ ਕਬੂਲ ਲਈਆ🙏

jaswindersinghturban
Автор

LOVE from Pak "Satinder Sartaaj" Great composition and lyrics

mediastore
Автор

Without Satinder paji Punjabi history is incomplete without this phenomenal singer, alag hi taal or emotion hota hai har song main hayeee 😢💝

AbdulRahmanMalik