New Punjabi Song 2023 | Botal Wargi (Official Video)- Deep Bajwa | Desi Crew | Mahi Sharma

preview_player
Показать описание
#ishqpura07
Ishqpura7 Proudly Presents a Video of "Botal Wargi (Official Video)" Song, Sung by "Deep Bajwa "and Written by "Ranjit Chak kalan". The music is given by "Desi Crew". The Video is Directed by "Param Chahal". Enjoy and stay connected with us !!
#deepbajwa #newpunjabisong #latestpunjabisong2022

For More Updateses Subscribe Our Official Youtube Channel For Upcoming songs :

Stream / Download from
......

Song : Botal Wargi
Singer : Deep Bajwa
Lyrics : Ranjit Chakk kalan
Music: Desi Crew
Mix and Master : Sameer charegoankar
Female lead : Mahi Sharma
Edit/Di Colorist : Jagjeet Dhanoa
DOP : Sukha Kamboj , Iqbal Kamboj
Produced By : Shera Begu , Monty Kamboj , Kamal Sandhu
Project by : Parm chahal
YOUTUBE PROMOTION : DEVU DIGITAL
Directed By : Parm Chahal

#punjabisong
Рекомендации по теме
Комментарии
Автор

Thanks for support. Like, share and comment. SUbscribe the channel

ishqpurafilms
Автор

ਉਹਦਾ ਸ਼ਹਿਰ canada 🇨🇦 ਏ ਪਿੰਡ ਬੈਠੇ ਪੀਂਦੇ ਆ …….❤️❤️

jassbhatti
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

SukhwinderSingh-wqip
Автор

ਵਾਹ ਯਾਰਾ ਕਿਥੋਂ ਕੱਢ ਕੱਢ ਕੇ ਲਿਖੀਆ ਵਾ .. ਸਿਰਾ ਈ ਕਰਵਾਈਆ ਪਿਆ ਆ .. ਮੁਬਾਰਕਾ ਪੂਰੀ ਟੀਮ ਨੂੰ 🎉🎉🎉

armyboys
Автор

ਵੀਰ ਗਾਇਆ ਬਹੁਤ ਵਧੀਆ ❤ ਸਾਡੇ ਪਿੰਡ ਦੇ ਵੀਰ ਰਣਜੀਤ ਚੱਕ ਕਲਾਂ ਨੇ ਬਹੁਤ ਸੋਹਣਾ ਲਿਖਿਆ ਜਿਉਂਦਾ ਰਹਿ ਵੀਰ ❤❤🙏🙏👌👌

inderjeetsinghchak
Автор

ਬਹੁਤ ਘੈਂਟ ਲੱਗਿਆ ਮੈਨੂੰ ਤੇ ਗਾਣਾ ਯਾਰ ਕਿੰਨੂੰ ਕਿਨੂੰ ਵਧੀਆ ਲੱਗਾ ਗੀਤ ❣️👌🙏

singerlyrics-j
Автор

Waheguru ji mehar krn trakiyea bakhsan thnu brother ❤️❤️❤️

lovepreetsingh
Автор

ਬਹੁਤ ਸੋਹਣਾ ਗੀਤ ਆ ਬਾਈ, ਜਿਉਂਦਾ ਰਹਿ, ਇੱਕ ਇੱਕ ਬੋਲ ਦਿਲ ਤੇ ਲੱਗ ਗਿਆ

daljitdhaliwal
Автор

Bahut sohna geet, ,, saari team nu mubarka 🤩 🎉

jagmeetcheema
Автор

waheguru ji mehar krn trakiyea bakhsan thnu brother ❣️❣️❣️❣️

jasleenkaur
Автор

ਬਾਈ ਨੇ ਕਬਜ਼ਾ ਹੀ ਕਰ ਰੱਖਿਆ ਹੋਰ ਕਿਸੇ ਨਾਲ ਗੀਤ ਨੀ ਕਰਦਾ😂😂😂

peetasidhu
Автор

ਓਹਦਾ ਸ਼ਹਿਰ ਕੈਨੇਡਾ ਏ Pind bethe pine aa 🍺🍺

deepmjoka
Автор

Team di bohat mehnat aa .. dseo kive lgeya❤️🙏🏻

Deepbajwa
Автор

Yrr ਪੀਂਦੇ ਤਾਂ ਹੈ ਨੀ ਪਰ ਗਾਣਾ ਬਹੁਤ ਵਧੀਆ ਲਗਿਆਂ 🎉❤

KulwinderSinghGoriye-wfmo
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

Thealtafmalik_
Автор

ਸਭ ਤੋਂ ਵਧੀਆ ਆਵਾਜ਼ ਆ ਬਾਈ ਦੀ 👍👍👍👍 and. Na kise nu Galla te na hi asla dikha k fukri marri a kde bai it up bro for success in your punjabi music industry 👍

incometax__officer
Автор

ਬਾਬੇ ਇੱਕ ਵਾਰ ਸਾਡੇ ਨਾਲ ਵੀ ਇਹੀ ਕੀਤਾ ❤❤❤❤❤❤❤

Gurnoor_sahota
Автор

ਬਾਬੇ ਸਿਰਾ ❤❤❤ ਜੱਟ ਵਾਲੀ 🇨🇦 ਦੀ ਸੀ ਸਾਲ਼ੀ ਬਦਲ ਗਈ ਜਾ ਕੇ

HerdeepSingh-rd
Автор

ਅਸੀਂ ਪੀਦੇ ਤਾਂ ਨੀਂ ਭਰ ਫਿਰ ਵੀ ਗਾਣਾ ਅੱਤ ਲਿਖੇਆ ♥️♥️🥀🥀🥀

AnmolKora
Автор

very nice song 🎉🎉❤❤
God bless you and all team

urmilarani