New Punjabi Songs 2023 | Tie (Official Video) Mani Longia | Latest Punjabi Songs 2023

preview_player
Показать описание
► Single Track Studios & Sajjan Duhan Presenting New Punjabi Songs 2023 Tie By Mani Longia So Must Watch, Like, Share & Leave Your Valuable Comments.

Tie (Official Video) Mani Longia | Latest Punjabi Songs 2023 | Single Track Studios

#latestpunjabisongs2023 #trending #newpunjabisongs #latestpunjabisongs #trendingpunjabisong #newpunjabistatus

► Subscribe To Our Channel For Upcoming Songs :-
__________________________________________

🎧 Song Credits :-

☞ Title - Tie
☞ Singer- Mani Longia
☞ Lyrics- Mani Longia
☞ Composer - Mani Longia
☞ Music - Starboy X
☞ Mix/Master - Dense
☞ Editor - Mani Saini
☞ Poster - CTCLALAN
☞ Associate Director - Bunny Khatri (Billa)
☞ Video - Team Garry Bhullar
☞ Digital Partner - Coin Digital
☞ Promotions - Sharp Media ( +91 78892-40661 )
☞ Label - Single Track Studios
_____________________________________________________
For Digital enquiries: Coin Digital
_______________________________________________________

► Record Label - Single Track Studios
► Enjoy & Stay Connected with us 📲

● CONTACT US
Рекомендации по теме
Комментарии
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

karmitakaur
Автор

ਲੱਕ ਟੁੱਟ ਜਾਦਾ ਮਾੜੇ ਜਿਗਰੇ ਵਾਲੇ ਦਾ....
ਜਿੱਥੋਂ ਉੱਠ ਮੁੰਡੇ ਨੇ ਨੀ ਗੇਮ ਆ ਘਮਾਈ ❤✍️

Anu_Likhari
Автор

ਵਾਹ ਬਾਈ ਜੀ ਵਾਹ, ਕਦੇ ਚਿੱਟਾ ਕੁੜਤਾ ਤੇ ਕਦੇ ਗਲ ਟਾਈ, ਸਹੀ ਕਿਹਾ ਬਾਈ ਜੀ, ਬਿਲਕੁਲ ਪੂਰਾ ਮੇਰੀ ਲਾਈਫ ਤੇ ਈ ਢੁੱਕਦਾ ਆ ਇਹ ਗਾਣਾ

sehajsingh
Автор

ਬਹੁਤ ਸੋਹਣਾ ਗਾਣਾ ਕੱਲਾ ਕੱਲਾ ਲਫਜ਼ ਸੁਣਨ ਵਾਲਾ ਹੈ ਜੀ ਬਹੁਤ ਸਾਰਾ ਪਿਆਰ ਤੁਹਾਡੀ ਆਵਾਜ਼ ਤੇ ਕਲਮ ਨੂੰ

kuldeepsandhu
Автор

ਓਏ ਹੋਏ ਬਾਈ ਦਿਲ ਦੇ ਅੰਦਰ ਗਏ ਆ ਖ਼ੂਬਸੂਰਤ ਅਲਫਾਜ਼🌹❤️❤️❤️❤️ਬਹੁਤ ਬਹੁਤ ਪਿਆਰ
ਡਾ ਸਤਬੀਰ

satbirsingh
Автор

ਬਹੁਤ ਸ਼ਮੇ ਤੋਂ you tube on kita reel sun k gana sunn aaya ਨਰਾਜ ਨੀ ਕੀਤਾ ਬੈ ਦੇ ਗਾਣੇ ਨੇ ❤ ਸਿਰਾ ਗਿਆ ਹੋਇਆ❤

parmeshsingh
Автор

ਸਾਡਾ SAINI ਭਰਾ ਮਨੀ ਲੋਗੀਆ ❤❤
att song bro

amarjitbadwal
Автор

ਉੱਥੇ ਗੱਲ ਮੁੱਕ ਜਾਂਦੀ ਜਿੱਥੇ ਕਹਿ ਦੇਈਦੇ ਜੱਟ ਆ ❤ਬਹੁਤ ਸੋਹਣੀ ਲਾਇਨ ਲਿਖੀ ਆ

Dhillon
Автор

ਬਹੁਤ ਵਧੀਆ ਆਵਾਜ਼ ਤੇ ਕਲਮ ਦਾ ਮਾਲਕ ਵੀਰ ਮਨੀਂ ਲੌਗੀਂਆ ❤

gurmitsingh
Автор

ਬਹੁਤ ਵਧੀਆ ਤੇ ਡੂੰਘੇ ਅਲਫਾਜ਼ ਮੇਰੇ ਦਿਲ ਨੂੰ ਸਕੂਨ ਮਿਲਦਾ ਸੁਨ ਕੇ

RaviKumar-jmvh
Автор

End gallbaat 🙌❤️
.
.
Rajmi khane aa kehda rajeya ton ghat
Othe gall e muk jandi jithe keh diye ke jatt

lakshyapreetsinghjatt
Автор

ਹਰ ਵੇਲੇ ਰਹੀਏ ਸ਼ੁਕਰਾਨਾ ਕਰਦੇ ਭਾਵੇਂ ਖਾਈ ਚੋਪੜੀ ਆ ਭਾਵੇਂ ਰੁੱਖੀ ਖਾਈ ❤️

Honey_
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

SukhwinderSingh-wqip
Автор

ਬਹੁਤ ਵਧੀਆ ਗੀਤ ਵੀਰ ਖਿੱਚ ਕੇ ਰੱਖ ਕੰਮ ਵੀਰ

bhindaSingh-onpc
Автор

ਬਾਈ ਤੇਰਾ ਗਾਣਾ ਦਿੱਲ ਤੇ ਲੱਗ ਗਿਆ ਰੱਬ ਤੈਨੂੰ ਹੋਰ ਤਰੱਕੀਆਂ ਬਖਸ਼ੇ ❤❤❤❤❤❤

ranjodhsingh
Автор

ਮਿੱਤਰਾਂ ਨੇ ਬੱਲੀਏ ਨੀ ਅਣਖ਼ ਵਿਆਈ ❤❤
Burrrraaa🤘🤘

SandeepSingh-lyxu
Автор

Legend never die
Respect sidhu moosewala

saabsingh
Автор

ਬੋਡ ਪਾੜ ਕੇ ਰੱਖ ਇੱਦਾ ਹੀ ਵੀਰ ਕਤੀੜਾ ਦੀ 💪💪

amarjitbadwal
Автор

ਗੱਲ ਮੁਕ ਜਾਂਦੀ ਜਿਥੇ ਕਹਿ ਦੀਏ ਕੇ ਜੱਟ ਆਂ 💪💪💪💪💪

Papa-xxxx
Автор

ਵਾਹ ਜੀ ਵਾਹ ਸਿਰਾ ਗੱਲ-ਬਾਤ ਕਰਤੀ ਮਨੀ ਜਿਊਦਾ-ਵੱਸਦਾ ਰਹਿ ਜੱਟਾਂ ਟਾਈ 2 ਵੀ ਕਰੀ ਗਾਣਾਂ ਬਾਈ 👌✍👌🙏👍🙏

rashpaldandiwal