NOT SURE (Official Music Video) Cheema Y | Gur Sidhu | New Punjabi Song 2024

preview_player
Показать описание
"Not Sure" by Cheema Y and Gur Sidhu is the ultimate heartbreak anthem of the year, seamlessly blending dark trap elements with a touch of hip hop.

Listen to Not Sure on your favourite music app:

Track Credits
Song: Not Sure
Singer: Cheema Y
Lyrics: Cheema Y
Music: Gur Sidhu
Mix & Master: B Sanjh
Femal Lead: Chahal Princy
Director.DOP.Edit: Hrprt Brar
Set Design: Sahil Sharma
BTS: Pawan Brar
Make up: Sky Preet
Hair: Garry
Vfx: Mr Vfx
Colour Grading: Onkar
Promotion : Bigmedia
Producer: Nav Sandhu
Label: Brown Town Music

Digital Partner :- Believe Artist Services.
► For Licensing inquiries:

#notsure #cheemay #gursidhu
Рекомендации по теме
Комментарии
Автор

ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

karmitakaur
Автор

Sari dunia nu kmm milea ....maino kdd milega??😁☺️🇨🇦🇨🇦

gurpreet
Автор

ਕਿੱਥੇ ਟਲਦੇ ਮਾਝੇ ਆਲੇ ਬੰਬ ਗਾਣਾ 💣💣 ਲਿਖਿਆ ਤੇ ਗਾਇਆ ਚੀਮਾਂ ਬਾਈ 👌💪 ਵੱਖਰਾ ਹੀ ਸੱਪ ਕੱਢਦਾ ਪਤੰਦਰ ❤

singerlyrics-j
Автор

Oh jive rehndi aa ji tohr kaddke ajj bada sohna lagda ae menu kon kahegaa ❤🔥



Bai ki likhta yaar jazbaat ne ehta😢

gouravmehta
Автор

ਜੱਟਾ ਤੇਰੀ ਲਿਖ਼ਤ ਵੀ ਦਿਲ ਤੇ ਲੱਗਣ ਲੱਗ ਪਈ ਹੁਣ। Love u From ਬਟਾਲਾ. Dera Baba Nanak ❤

channdhillon
Автор

ਗੁਰ ਸਿੱਧੂ ਦੀ BEATਤੇ ਚੀਮਾ ਬਾਈ ਦੀ LYRICS ਲਈ ਇਕ ਲਾਇਕ ❤

Spkuttiwal
Автор

ਓਹਦੀਆ ਸਹੇਲੀਆ ਨੇ ਜਦੋਂ ਪੁੱਛਣਾ ਹੋਰ ਕਿਸੇ ਤੇ ਨੀ ਜਾਣਾ ਸ਼ੱਕ ਮੇਰੇ ਉੱਤੇ ਜਾਏਗਾ ❤

nikku
Автор

ਸਾਰੇ ਨੋਜਵਾਨਾ ਨੂੰ ਬੇਨਤੀ ਆ ਬਾਪੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਚ ਖਨੌਰੀ ਬਾਡਰ ਤੇ ਸਾਥ ਦਿਓ🙏🏻

onlykisan
Автор

ਮੂਸੇ ਵਾਲੇ ਤੋ ਬਾਦ ਚੀਮੇ ਦੀ ਲਿਖ਼ਤ ਨੇ ਦਿੱਲ ਜਿੱਤਿਆ ❤

rankpushinggaming
Автор

ਯਰ ਇਹੋ ਜਾ ਗੀਤ ਹੀ ਚਾਹੀਦਾ ਤੀ, , ਕਿਉਂਕਿ
24 ਸਾਲ ਹੋਗੇ ਅਜੇ ਤੱਕ ਪਿਆਰ ਈ ਨੀ

Navsardar-
Автор

Siraaa gaana veer... Dino din end launda ja reha 🔪🔥

anupreetkaur
Автор

ਕੋਈ ਮੰਨੇ ਜਾ ਨਾ ਮੰਨੇ ਮੰਡੇ ਦਾ ਟਾਇਮ ਆ ਗਿਆ ❤

Gagan-pq
Автор

ਬੜੀਆਂ ਦਿਲ ਵਿਚ ਰੀਝਾਂ ਨੇ, ਮੇਰੇ ਖ਼ਵਾਬਾਂ ਵਿਚ ਕੁਝ ਚੀਜ਼ਾਂ ਨੇ
ਕੋਈ ਦੇਖੇ ਤਾਂ ਲਕੇ ਬੂਟਾ ਪਿਆਰ ਵਾਲਾ, ਅਸੀਂ ਹੰਜੂਆ ਨਾਲ ਵੀ ਸੀਚਾਂਗੇ ❤❤

Electricmotor.information
Автор

bai prem pishe lag k controversy ch na ai vdai kmm chalda tera ❤❤❤❤

DeepDeep-bt
Автор

Sidhu to baad Cheema Y aa jeda artist duniya yaad rkhegi 🦅✅

HarrySharmaLit
Автор

ਮੈਨੂੰ ਦੱਸਦੇ ਕਢਾਉਣਾ ਕਿਹੜਾ ਕੱਮ ਫਸਿਆ ਚੀਮਾਂ ਘੱਟ ਵੀ ਨਹੀਂ ਬਿਲੋ ਚੰਗੇ ਅਫਸਰ ਤੋਂ 💎❤️

khushdeepsingh
Автор

ਸੱਚੇ ਪਾਤਿਸ਼ਾਹ ਨਾਲ਼ ਚਲੇ ਸਾਡਾ ❤ LOVE YOU ਕੁੜੇ

Simar_Cheema
Автор

ਮੈਂ ਇਹ ਸੋਂਗ ਬਹੁਤ ਵਾਰ ਸੁਣ ਲਿਆ ਦਿਲ ਨਹੀਂ ਭਰਦਾ ਬਹੁਤ ਹੀ ਸੋਹਣਾ ਸੋਂਗ 👍

PradeepKumar-rifv
Автор

👏ਸੁਨ ਕੇ ਸਵਾਦ ਆ ਗਯਾ ਬਹੁਤ ਸੋਹਣਾ ਲਗਆ ਜੀ 👍 🎉 all yr team heartouching 🎵❤

KaranSharmakaake
Автор

Asi ta chakme song di
Wait Kari jande si ❤❤❤

maa_ka_magarmach.