New Punjabi Song 2022 - 23 | Gulli Danda (Official Video) Pavitar Lassoi | Latest Punjabi Songs

preview_player
Показать описание
► Vibe Music Studios Presenting New Punjabi Song 2022 - 23 “Gulli Danda” By Pavitar Lassoi So Must Watch, Like, Share & Leave Your Valuable Comments.

#LatestPunjabiSongs2022_23 #Trending #GulliDanda
► Subscribe To Our Channel For Upcoming Songs :-
____________________________________________________________________

♫ Now You Can Stream And Download Audio Song ♫

_____________

🎧 Song Credits :-

☞ Title - Gulli Danda
☞ Singer/ Lyrics - Pavitar Lassoi
☞ Music - Black Virus
☞ Poster - The Town Media
☞ Visuals - Navkaran Brar
☞ Project Manager - Gurpreet Singh
☞Producer - Harjinder Singh
☞ Digital Partner - Coin Digital
☞ Label - Vibe Music Studios
______________________________________________

For Digital enquiries: Coin Digital
______________________________________________

► Record Label - Vibe Music Studios
► Enjoy & Stay Connected with us 📲
Рекомендации по теме
Комментарии
Автор

ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

Thealtafmalik_
Автор

ਬਹੁਤ ਸੋਹਣਾ ਲਿਖਿਆ ਤੇ ਗਾਇਆ ਪਵਿੱਤਰ ਲਸੋਈ ਨੇ👍 "ਆਹ ਸੰਦ ਜਾ ਜੋ ਪਵਿੱਤਰ ਲਈ ਫਿਰਦਾ ਕਣਕ 'ਚ ਔਖਾ ਬਹੁਤ ਸੀ ਚਲਾਉਣਾ ਸ਼ੁੱਭ ਇਛਾਵਾਂ ਬਾਈ ਪਵਿੱਤਰ ਚੜਦੀ ਕਲਾ ਚ ਰੱਖੇ ਪਰਮਾਤਮਾ 🙏

sikandersinghdhillon
Автор

ਤੂੰ ਕੁੜੇ ਡੋਮਿਨੋਜ਼ ਜਾਕੇ ਪੀਜ਼ੇ ਖਾਵੇਂ,
ਮੇਰੀ ਬੇਬੇ ਨਿੱਤ ਧਰਦੀ ਆ ਸਾਗ ਨੀ,
ਮੇਰੇ ਬਾਪੂ ਦੇ ਪੱਲੇ ਤਿੰਨ ਕਿੱਲੇ ਆਂ,
ਤੇਰੇ ਬਾਪੂ ਦੇ ਸੋ ਏਕੜ ਚ ਬਾਗ ਨੀ।
🔥🔥🔥❤❤

arshsekhon_
Автор

ਜੱਟਾ ਦੀ ਅਸਲ ਕਹਾਣੀ ਬਿਆਨ ਕੀਤੀ ਜਿਓਦਾ ਵੱਸਦਾ ਰਹਿ ਲਸੋਈ ਵਾਲਿਆਂ ❤❤❤

jagmeetteona
Автор

ਬਹੁਤ ਖ਼ੂਬ ਸਾਡੇ ਆਲ਼ਿਆ ❤❤❤❤❤❤
ਮਾਹਰਾਜ ਭਾਗ ਲਾਈ ਰੱਖੇ ਕਲਾ ਨੂੰ ❣️❣️

kamalrehal
Автор

Again same like tera door ni canada ♥️🔥

harshdhanoa
Автор

Kal da 50 bar sun liya dil hi ni bharda❤️❤️❤️👍👍👍👍jo jo sun riha share kro ta k bai de talent di support ho ske jinne jogy haigy oni ta help kriye

tabismalik
Автор

ਨਹੀਓਂ ਰੀਸਾਂ ਜੱਟਾ, ਆਵਾਜ਼ ਵੀ ਦਮਦਾਰ ਆ, ਬਹੁਤ ਵਧੀਆ ਭਰਾ

bahadursingh
Автор

22 aun de song dil khush kar dita har bar di trah siraa❤️❤️❤️👍👍👍

tabismalik
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

SukhwinderSingh-wqip
Автор

Powerful vocals. This song definitely deserves more views.

mann
Автор

ਜਿਉਂਦਾ ਰਹਿ ਬੱਚੇ ਬਹੁਤ ਹੀ ਵਧੀਆ ਕਲਮ ਅਤੇ ਅਵਾਜ 👍

gurdipsinghgillkhalsaludhi
Автор

Agg lyi chl bai ajj v repeat chlda door ni canada 🇨🇦 🔥

manveerchahal
Автор

Boht vadiya song gaya a ji aap ji ne rabb hmesha khus rakhe tuhanu

pavitarsinghgill
Автор

ਘੁੰਡੀਆਂ ਮੁੱਛਾਂ ਤੇ ਅਵਾਜ ਦੋਵੇਂ ਸਿਰਾ ਲਾਉਂਦੀਆਂ🥰👌👌👌👌👌💪👌👌👌💯💯

SandeepKaur-kobv
Автор

ਗੁੱਲੀ ਡੰਡਾ ਜਾ ਫਿਰ ਕੋਈ ਵੀ ਨਦੀਨ ਹੋਏ ਉਹ ਸਾਰੇ ਹੀ ਧਰਤੀ ਦੇ ਸਕੇ ਪੁੱਤਰ ਹਨ ਜੋਂ ਅਸੀਂ ਫ਼ਸਲ ਉਗਾਉਂਦੇ ਹਾਂ ਉਹ ਸਾਰੀਆਂ ਧਰਤੀ ਦੇ ਮਤਰੇਏ ਪੁੱਤਰ ਹਨ ਬਾਕੀ ਗੀਤ ਕਮਾਲ ਹੈ

nirmalpannu
Автор

Agiya lashoi ala Sha giya lashoi ala ❣️❣️🌪️🌪️🌪️

satwindermangat
Автор

Very nice song y. Reality of farmer life. 😍👍

mandeepsekhon
Автор

ਸਵਾਦ ਆ ਗਿਆ ਸਰਦਾਰਾਂ ਲਸੋਈ ਅਲਿਆ ਹੋਰ ਕਡ ਦੇ ਚੱਕੀ ਰੱਖ ਕੰਮ ਨੂੰ ਪਵਿਤਰ ਲਸੋਈ ਪਿੰਦਰ ਲਿਖਾਰੀ

Pinderdehar-gnhy
Автор

Veer ji bhut vdia song likhiya te gaeya bhut hi vadia jeunda reh lassoi Wale veere

manpreetkaur