Got You | G Khan | Jasmeen Akhtar | Rukhsar | Fateh Shergill | Kulshan Sandhu | New Punjabi Song

preview_player
Показать описание
Organised Rhyme presents
Got You by G Khan & Jasmeen Akhtar

Singers: G Khan & Jasmeen Akhtar
Lyrics & Composition: Fateh Shergill
Music: Kulshan Sandhu
Female Lead: Rukhsar
Video: Hector Toro
Mix & Master: Double M

Label: Organised Rhyme
Distribution: ABC Digital

#NewPunjabiSong #PunjabiPop #PunjabiMusic #PunjabiSong #NewPunjabi #LatestPunjabiSong #TrendingPunjabiSongs #ViralPunjabiSong #punjabi #punjabistatus #trending #trendingvideo #NewPunjabiSong2024 #NewPunjabiSong2024 #Romantic #GKhan #JasmeenAkhtar #KulshanSandhu #GotYou
Рекомендации по теме
Комментарии
Автор

ਇੱਕ ਤਾ ਜੀ ਖ਼ਾਨ ਤੇ ਜੈਸਮੀਨ ਅਖਤਰ ਦੀ ਇਹਣੀ ਸੋਹਣੀ ਆਵਾਜ਼ ਨਾਲ ਫਤਿਹ ਸ਼ੇਰਗਿੱਲ ਦੇ ਬੋਲ ਕੁਲ ਮਿਲਾ ਕੇ ਗੀਤ ਪੁਰਾ ਅੱਤ ਏ ਰੀਪੀਟ ਤੇ ਚੱਲਦਾ ਪਿਆ ਗੱਡੀ ਵਿੱਚ ❤❤❤❤❤

buntyogra
Автор

ਕਿਆ ਬਾਤ ਹੈ ਜੀ ਸਿਰਾ ਹੀ ਕਰਵਾਤਾ ਜੈਸਮੀਨ ਅਖਤਰ ਤੇ ਜੀ ਖਾਨ ਦੋਵਾਂ ਦੀ ਅਵਾਜ਼ ਬਹੁਤ ਹੀ ਘੈਂਟ ਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਧੰਨਵਾਦ ਜੀ ❤❤❤

harbanssingh
Автор

jasmeen akhtar ਨੇ ਤਾਂ ਅੱਗ ਹੀ ਲਾ ਦਿੱਤੀ ਇੰਨੀ ਸੁਰੀਲੀ ਆਵਾਜ਼ 😍

YogeshKumar-mcrs
Автор

ਲਿਖਿਆ ਬਹੁਤ ਹੀ ਜ਼ਿਆਦਾ ਸੋਹਣਾ ਫ਼ਤਿਹ ਵੀਰ ਨੇ❤❤

yudhvirsingh
Автор

Haye Oye❤❤❤❤❤ ਤਰੀਫ਼ ਲੲੀ ਸ਼ਬਦ ਕੀ ਬੋਲਾ ਘੈਂਟ ਗੱਲ ਬਾਤ ਲਾਈ ਪਈ ਆ❤❤❤

AkashdeepSingh_
Автор

ਕਈ ਸਾਲਾਂ ਬਾਅਦ ਕੋਈ ਗੀਤ ਦਿਲ ਨੂੰ ਛੂਹ ਗਿਆ।

gurindersinghrai
Автор

Reel dekh ke suneya song bada vadiya lageya waheguru chad di kala ch rakhe veere nu 😊

souravpreet
Автор

ਸੱਜਣ ਦੀਆਂ ਅਸੀ ਕਰੀਏ ਉਡੀਕਾਂ ਰਾਵਾਂ ਦੇ ਵਿੱਚ ਖੜ ਕੇ...
ਸੁੱਟੀਆਂ ਫੂਕ ਕਿਤਾਬਾਂ ਨੀ ਅਸੀ ਇਸ਼ਕ ਦਾ ਕੈਦਾ ਪੜ ਕੇ!!🫰 ❣💕 #ਦੀਪ🌳🌳

ਦੀਪਜਗਰਾਉਂ
Автор

ਬਾਈ ਫਤਿਹ ਸ਼ੇਰਗਿੱਲ ਹਮੇਸ਼ਾ ਘੈਂਟ, ਮੁਬਾਰਕਾਂ ਸਾਰੀ ਟੀਮ ਨੂੰ

shindakumar
Автор

Hye oya sira gall batt ❤️❤️😘😘💓💓ਸਰੀਰ ਦਾ ਰੋਮ ਰੋਮ ਹਿਲਾ ਦਿੱਤਾ ✌️✌️

dharmindersingh
Автор

ਫਤਿਹ ਸ਼ੇਰਗਿੱਲ ਦੀ ਕਲਮ ਨੂੰ ਕੌਣ ਕੌਣ ਪਸੰਦ ਕਰਦਾ ❤️

Harpreet_harry_
Автор

ਬੰਬ ਗਾਣਾ 💣💣 ਲਿਖਿਆ ਫਤਿਹ ਸ਼ੇਰ ਗਿੱਲ ਬਾਈ ਨੇ ਤੇ ਬਹੁਤ ਘੈਂਟ ਗਾਇਆ ❤ ਜੀ ਖਾਨ ਬਾਈ ਤੇ ਜਸਮੀਨ ਅਖ਼ਤਰ ਮੈਮ ਨੇ 😍😇

singerlyrics-j
Автор

ਰੂਹਾਂ ਆਲੇ ਘੱਟ, ਗੋਰੇ ਚੱਮ ਦੇ ਮਰੀਜ਼ ਬਾਹਲੇ, ਕਾਲ਼ੇ ਦਿਲ ਵਾਲ਼ੇ ਆ ਲੋਕ ਨੀ ❤️🔥🔥🔥

gaganmehra
Автор

Swetej ji tuhade karke geet hzaar baar sun leya.... Oh RAB kinna sohna jihne.. Tuhanu enna sohna bnaeya❤❤❤

LuckyDhali-ig
Автор

ਕਿਆ ਬਾਤ ਹੈ ਦਿਲ ਤੇ ਜਾਦੂ ਪਾਈ ਜਾਨਾ ਏ। ,
ਜੀ ਖਾਨਾ ਬਹੁਤ ਘੈਂਟ ਲਿਖਦਾ ਤੇ ਬਹੁਤ ਘੈਂਟ ਗਾਈ ਜਾਨਾ ਏ

AmanChouhan-xt
Автор

Eh dil ch fit ho gya song, ,
Bar Bar Repeat teh sun k v mann nai bharda ❤️❤️

jattblood
Автор

Mere saare vaar valmiki ne
jithe o khdde othe koi ni khadda
Kharre hunde ne khan ❤❤❤❤

musicmoodrecords
Автор

G Khan Bai Ling
ਬਹੁਤ ਸੁੰਦਰ ਸਜੀਲੇ ਖ਼ੂਬਸੂਰਤ ਫੁਰਤੀਲੇ ਗਾਉਂਦੇ ਹਨ ਬਾਬਾ ਚੜ੍ਹਦੀ ਕਲਾ ਵਿਚ ਰੱਖੇਂ ਹਮੇਸ਼ਾ 🙏🙏🙏🙏🙏🙏🙏✍️🐎🏦🙏

charanjeet
Автор

ਮੈਨੂੰ ਬਹੁਤ ਵਧੀਆ ਲੱਗਾ ਇਹ ਗੀਤ ਮੇਰੇ ਦਿਲ ਨੂੰ ਸਕੂਨ ਦਿੰਦਾ ਹੈ ਜੱਦ ਇਸ ਨੂੰ ਸੁਣਦਾ ਹਾਂ

omelectronic
Автор

Hayeee bht sohnaa, jd asi iktheya ne suneyaaa mere lyi

kaurmandeep