Gall Karde Rahagey (Official Video) Kabal Saroopwali | Punjabi Song 2022 | Punjabi Song 2022

preview_player
Показать описание
Keep up the good support! Tune in now! Stay connected with us & subscribe us:

------------------------------------------------------------------------------------------------------------------------------

Song - Gall Karde Rahagey
Singer/Lyrice - Kabal Saroopwali
Music - Jodhbir Chahal
Video - Redknot Arts
Editor - Gurchet Sandhu
Design - Hidden Heros
Online Promotion - Baaj Media
-------------------------------------------------------

Enjoy & stay connected with us!
Contect- +9195921-01618

#gallkarderahagey
#kabalsaroopwali

#punjabisong
Рекомендации по теме
Комментарии
Автор

ਕਿੰਨੇ ਨਹਿਰਾਂ ਤੇ ਮੁਕਾਬਲੇ ਬਣਾਏ ਦੀ ਕਰਾਂਗੇ 🙏🙏

#GallKarderahangey #kabalsaroopwali
Thnku All Keep support #keep shareing 🙏

kabalsaroopwalii
Автор

ਕੋਈ ਘਾਟ ਸਾਡੇ ਵਿੱਚ ਹੀ ਹੈ ਜੋ ਇਨਾ ਸੋਹਣਾ ਗੀਤ ਜਾਰੀ ਹੋਣ ਤੋਂ ਇੱਕ ਸਾਲ ਬਾਅਦ ਸੁਣਿਆ
ਸਿਜਦਾ ਤੇਰੀ ਕਲਮ ਨੂੰ ਕਾਬਲ ਸਰੂਪ ਵਾਲੀਆ

virkmachhrai
Автор

ਲੱਖ ਦੀ ਲਾਹਨਤ ਪੰਜਾਬ ਦੇ ਵਾਰਸੋ ਜੇਕਰ ਇਹ ਗਾਣਾ ਮਿਲੀਆਨਾਂ ਨੂੰ ਕਰਾਸ ਨਾ ਕਰਿਆ ਤਾਂ ਮੈਂ ਤਾਂ ਜਦੋਂ ਦਾ ਮਿਲਿਆ ਇਹ ਰਪੀਟ ਤੇ ਈ ਚਲਦਾ ਤੇ ਹਰ ਵਾਰ ਸੀਨੇ ਚ ਅੱਗ ਲਾਉਂਦਾ ਕੁਸ ਕਰਨ ਦਾ ਜਜ਼ਬਾ ਪੈਦਾ ਕਰਦਾ ।

harpalbhutal
Автор

ਗੱਲ ਤਾਜ ਦੀ ਕਰਾਂਗੇ ਗੱਲ ਬਾਜ਼ ਦੀ ਕਰਾਂਗੇ
ਗੱਲ ਕਰਾਂਗੇ ਤਾਂ ਖਾਲਸਾਈ ਰਾਜ ਦੀ ਕਰਾਂਗੇ

UdhamSingh-hmwh
Автор

ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ, ,, ਜੀਅ ਓਏ ਯੋਧਿਆ, , ਭਾਉ ਕਾਬਲ ਸਰੂਪਵਾਲੀਆ

jasssingh
Автор

ਵਾਹ ਉਏ ਸ਼ੇਰਾ ਯੋਧਿਆ ਇੱਕ ਈ ਗੀਤ ਵਿੱਚ ਪੂਰਾ ਇਤਿਹਾਸ ਸਾਹਮਣੇ ਰੱਖ ਦਿੱਤਾ ਨਹੀਂ ਰੀਸਾਂ ਵੀਰ ਚੜਦੀ ਕਲਾ ਵਿੱਚ ਰਹੋ

mukhtarsingh
Автор

ਵੀਰ ਸਿਧੂ ਮੂਸੇਵਾਲੇ ਤੋ ਬਾਅਦ ਤਹਾਨੂ ਸਬਸਕਰਾਇਿਬ ਕੀਤਾ ਹੈ ਵਾਹਿਗੁਰੂ ਤਹਾਨੂ ਚੜਦੀ ਕਲਾ ਵਿਚ ਰੱਖੇ

parmindersandhu
Автор

ਹਰ ਇਕ ਗੱਲ ਸੱਚ ਆ ਵੀਰ. ਵਾਹਿਗੁਰੂ ਤੇਰੀ ਕਲਮ ਤੇ ਮੇਹਰ ਹੱਥ ਰੱਖੇ. 🙏🙏

LOVEPREET-wpni
Автор

ਕੋਈ ਕੋਈ ਮਾਂ ਦਾ ਪੁੱਤ ਹੁੰਦਾ ਜੋ ਸੱਚ ਲਿਖਣ ਦੀ ਹਿੰਮਤ ਰੱਖਦਾ 🙏🏼

sartajwaraich
Автор

ਰੱਬ ਸਿੱਖਾਂ ਤੇ ਸਿੱਖ਼ੀ ਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖੇ।।

prabhdeepturna
Автор

ਇਸਤੋਂ ਵਧੀਆ ਗੀਤ ਨਹੀਂ ਸੁਣਿਆ ਹੋਣਾ ਕਦੀ।ਵਾਹ ਵਾਹ ਬਈ ਲੋਕ ਗੀਤ ਜਿੰਨੀ ਉਮਰ ਹੋਵੇ ਸੋਹਣੇ ਵੀਰ ਦੀ

oginyxi
Автор

ਵਾਹ ਕਾਬਲ ਸਰੂਪਵਾਲੀ ਵੀਰ ਕੋਈ ਸ਼ਬਦ ਨਹੀਂ ਤੁਹਾਡੀ ਲਿਖਤ 🙏🙏

sukhdeepsingh
Автор

ਬਾਈ ਤੁੰ ਪਜਾਬ ਦਾ ਨੰਬਰ ਪਹਿਲੇ ਤੇ ਗੀਤਕਾਰ ਆ ਬਾਬਾ ਮਹਿਰ ਰੱਖੇ ਤੇਰੇ ਤੇ ਬਾਕੀ ਲੋਕ ਖੱਚਾ ਨੁੰ ਹੀ ਸਿਰ ਤੇ ਰੱਖਦੇ ਆ ਲਾਈਕ ਕਰ ਕਰ ਚੰਗੇ ਗੀਤਕਾਰ ਨੁੰ ਨਹੀ ਅੱਗੇ ਲੇਕੇ ਜਾਦੇ ਗੱਲਾ ਤੇਰੀਆ ਸੱਚੀਆ ਨੇ ਵੀਰ ਲੋਕ ਫੁਦੁ ਬੰਦੇਆ ਦੇ ਵਲੋਗ ਹੀ ਦੇਖਣ ਜੋਗੇ ਆ ਤੇਰੀ ਅਵਾਜ ਬਹੁਤ ਸੋਹਣੀ ਆ ਵੀਰ ਆਪ ਹੀ ਗਾਇਆ ਕਰ ਮਨਜੀਤ ਦੀ ਅਵਾਜ ਤੀਖੀ ਜਹੀ ਆ ਏਵੇ ਜੋਰ ਲਾਉਦਾ ਤੇ ਸਮਝ ਨਹੀ ਲੱਗਦੀ ਗੀਤ ਦੀ ਬਾਕੀ ਤੇਰੀ ਗੀਤਕਾਰੀ ਨੁੰ ਸੁੱਣਦੇ ਆ ਅਸੀ ਤਾ ਕਿਸੇ ਕਲਾਕਾਰ ਨੁੰ ਨਹੀ

khajansingh
Автор

ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀਰ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।

dharmindersinghkhalsa
Автор

ਬਹੁਤ ਸੋਹਣਾ ਵੀਰ 👌👍❤️
ਅੱਜ ਦੇ ਸਮੇਂ ਵਿੱਚ ਕਲਮ ਦਾ ਵਾਰ ਤਲਵਾਰ ਦੇ ਵਾਰ ਨਾਲੋਂ ਵੱਧ ਅਸਰ ਕਰਦਾ।
ਲੱਗੇ ਰਹੋ ਵੀਰ ਕਲਮ ਨਾਲ ਕ੍ਰਾਂਤੀ ਲਿਆਉਣ ਲਈ ✍️✍️✍️✍️💪💪💪💪✊✊✊✊

yuvrajk
Автор

Dukh hunda jdo eda de gaane parmote nai bhut sohna

jalvindergill
Автор

ਕਾਬਲ ਸਰੂਪ ਵਾਲੇ ਦੀ ਬੇਬਾਕ ਕਲਮ ਹਮੇਸ਼ਾਂ ਹੀ ਪੰਜਾਬ ਦੇ ਹੱਕ ਸੱਚ ਦੇ ਮੁੱਦਿਆਂ ਬਾਰੇ ਲਿਖਦੀ ਹੈ। ਤੇ ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਸਦਕਾ ਇਸ ਤਰ੍ਹਾਂ ਹੀ ਲਿਖਦੀ ਰਹੇ।

GurwinderSingh-tsbk
Автор

ਵਾਹ ਜੀ ਵਾਹ
ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏

jaspalsinghboparai
Автор

ਬਹੁਤ ਵਧੀਆ ਵੀਰੇ
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ

SukhdeepSingh-fi
Автор

✌️🙌🙌✌️✌️ ਧਨਵਾਦ ਵੀਰੋ ਜੀਂਦੇ ਰਹੋ ਹਰ ਤਰੀਕੇ ਨਾਲ ਅਵਾਜ ਚੁੱਕੋ ਜਿਵੇਂ ਕਰ ਸਕਦੇ ਹੋ ਇਹਦੇ ਬਿਨਾ ਕੋਈ ਗੁਜਾਰਾ ਨਹੀਂ je 🙏🙏🙏👍

singhsandhu