WE Sidhu Moose Wala Ai Latest New Punjabi songs 2024 Kabal

preview_player
Показать описание
WE Sidhu Moose Wala Ai Latest New Punjabi songs 2024 Kabal
#kabal #sidhumoosewala #newpunjabisong2024 #we

NSG Music

This music channel features AI-generated music content. As a devoted fan of Sidhu Moose Wala, I find solace in listening to songs that echo his voice. May he rest in peace, and may blessings be upon him.

---------------------------------------------------------------------
Рекомендации по теме
Комментарии
Автор

Mosewala was indeed a great writer/singer.
It's time for Punjabis to be united for their own genuine cause.
Choose an educated CM/PM and form good governance.

PritamSingh
Автор

ਪੰਜਾਬੀਓ ਆਪਾਂ ਸਿੱਧੂ ਨੂੰ ਪਹਿਲਾਂ ਸੱਮਝ ਨਹੀਂ ਸਕੇ।
ਇਸ ਪੁੱਤ ਦੀ ਪੰਜਾਬ ਨੂੰ ਤੇ ਕੌਮ ਨੂੰ ਬਹੁਤ ਜ਼ਰੂਰਤ ਸੀ।

rbrar
Автор

ਬੜਾ ਮਾਨ ਆ ਤੇਰੀ ਕਲਮ ਤੇ ਝੋਟਿਆ ੍ਹ ਸਿਖ ਕੌਮ ਦੇ ਓ ਯੋਧੇ ਯਾਦ ਕਰਵਾ ਤੇ ਜਿਹੜੇ ਯੋਧਿਆ ਨੂੰ ਅੱਜ ਦੀ ਨੌਜਵਾਨੀ ਭੁੱਲੀ ਬੈਠੀ ਸੀ ਕੋਟਿ ਕੋਟਿ ਪ੍ਰਨਾਮ ਸਾਰੇ ਹੀ ਸ਼ਹੀਦ ਯੋਧਿਆ ਨੂੰ

rahmatdandiwal
Автор

ਕੱਲਾ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲਾ, ਨਹੀਂ ਮਰਿਆ, ਮਰ ਗਈ ਤਕਦੀਰ ਪੰਜਾਬ ਦੀ। ਚਲੋ ਉਠੋ ਵੀਰੋ, ਬਚਾਓ ਪੰਜਾਬ ਸਿੰਘ ਨੂੰ।

kulwindersingh
Автор

ਇਹ ਸੋਚ ਸਿੱਧੂ ਦੀ ਹੀ ਹੋ ਸਕਦੀ ਹੈ ਉਹ ਕਦੇ ਵੀ ਨਹੀ ਮਰ ਸਕਦਾ ਸਿੱਧੂ miss you

manjindersandhu
Автор

ਸਲਾਮ ਹੈ ਵੀਰ ਤੇਰੀ ਕਲਮ ਨੂੰ ਸਲਾਮ ਹੈ ਤੇਰੀ ਸੋਚ ਨੂੰ ਇਹ ਪੰਜਾਬ ਬੋਲਦਾ ਪੰਜਾਬ ਤਾਂ ਹੀ ਤੇ ਸੈਂਟਰ ਸਰਕਾਰ ਦੀਆਂ ਚੀਕਾਂ ਕੱਢੀਆਂ ਹੋਈਆਂ ਸੀ

gurpreetsing
Автор

ਬਹੁਤ ਵੱਡੀ ਗਲਤੀ ਹੋਈ ਆ ਸਾਡੇ ਮਾਨਸਾ ਵਾਲਿਆ ਤੋਂ

jagjeetsingh-oruu
Автор

ਬਾਈ ਜੀ ਸਰਕਾਰ ਨੇ ਮਰਵਾਇਆ ਈ ਤਾਂ ਸੀ ਕਿ ਸਾਨੂੰ ਜਗਾਉਣ ਵਾਲੇ ਗਾਣੇ ਨਾ ਕੱਢੇ ਪਰ ਤੁਸੀਂ ਤਾਂ AI ਨਾਲ ਸਰਕਾਰ ਦੇ ਮਨਸੂਬੇ ਈ ਫੇਲ ਕਰਤੇ ਹੁਣ ਤਾਂ ਬੱਸ ਲਿਖਤ ਚਾਹੀਦੀ ਆ ਬਾਕੀ ਕੰਮ ਤਾਂ AI ਨੇ ਕਰ ਦੇਣਾ …ਕਾਬਲ ਵੀਰ ਨੇ ਵਧੀਆ ਗਾਈਆ ਪਰ ਇਹ AI ਨੇ ਤਾਂ ਕਮਾਲ ਹੀ ਕਰ ਦਿੱਤੀ ….

gurlikesingh
Автор

ਵੀਰ ਜੀ ਤੁਹਾਡੀ ਤੇ ਦੀਪ ਸਿੱਧੂ ਦੀ ਬਹੁਤ ਯਾਦ ਆਉਂਦੀ ਹੈ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ❤❤❤❤❤

Sharan_Randhawa_
Автор

ਮਾਨਸਾ ਨੂੰ ਤਾਂ ਲਾਹਨਤ ਹੀ ਰਹੂ ਜਿਨਾਂ ਨੇ 😢😢😢ਇਹੋ ਜਾ ਬੰਦਾ ਮਰਵਾ ਤਾ ਯਰ 😢😢😢😢ਨਹੀ ਲੱਭਣਾ ਹੁਣ ਲੰਘੇ ਵੇਲੇ ਨੂੰ ਪਛਤਾਓਣਾ ਐ 🤷💯

preetwaliapreet
Автор

ਵਾਹ ਜੀ ਵਾਹ ਕਾਬਲ ਬਾਈ ਜੀ।। ਦੁੱਗਣਾ ਹੋਗਿਆ ਕੱਦ ਥੋੜੇ ਇਸ ਗੀਤ ਦਾ।❤❤❤ ਕੋਈ ਸ਼ਬਦ ਨੀ ਹੋ ਸਕਦੇ ਥੋੜੇ ਗੀਤਾਂ ਦਾ ਸੋਚ ਤਬਾਹੀ ਕਾਬਲ ਬਾਈ ਜੀ।।

AmandeepSingh-ztpp
Автор

ਪੰਜਾਬ ਦੀ ਫਿੱਕਰ ਕਰਨ ਵਾਲੇ ਕਮੈਂਟਸ ਕਰਨ ਵਾਲੇ ਵੀਰਾਂ ਲਈ 1000 likes ਮੇਰੇ ਵਲੋ ਜੀ

ਜੀਵਨਉੱਨਤੀJeevanUnnati
Автор

ਛੋਟਿਆ ਯਾਰ ਕਿੰਨਾ ਪਿਆਰ ਸੀ ਤੇਰਾ ਮਾਝੇ ਨਾਲ ਸਾਰਿਆਂ ਦੇ ਜਿਨਾਂ ਦੇ ਨਾਲ ਹੈ ਸਾਰੇ ਮਾਝੇ ਦੇ

sukhsandhu
Автор

ਇਹ ਗੀਤ ਸਿੱਧੂ ਦੀ ਸੋਚ ਆਲਾ ਆ ਸਿੱਧੂ ਦੀ ਆਵਾਜ਼ ਵਿੱਚ ਜਿਆਦਾ ਜੱਚਦਾ ਆ❤❤❤❤

Armaan-bb
Автор

Channel wale veera da bahut bahut dhanyavaad sidhu de har song te banao❤❤❤

nishansinghsodhidhillon
Автор

ਸਿੱਧੂ ਅਮਰ ਹੋ ਗਿਆ ❤❤❤❤ AI ਨਾਲ ਸਦਾ ਜ਼ਿੰਦਾ ਰਹਿਣਾਂ ❤❤❤

Armaan-bb
Автор

ਬਾਈ ਨੂੰ ਇਹ ਗਾਣਾ ਜਚਦਾ
ਕਾਸ਼ ਅੱਜ ਸਾਡੇ ਵਿੱਚ ਹੁੰਦਾ
Miss you bro mosse Wala

punjabioldsong
Автор

Kabal saropwali maan aa teri kamal te bhut sohna song te punjab da sch jis to duniya door a oh byaan krya❣️❣️

Badbunny
Автор

ਇਹ ਗੀਤ ਕਾਬਲ ਸਰੂਪਵਾਲੀ ਦਾ ਹੈ, we Kabal Saroopwali ਗੀਤ ਦਾ ਨਾਮ ਹੈ. ਪਰ ਮੂਸੇਆਲੇ ਦੀ ਅਵਾਜ ‘ਚ’ ਸੁਣਕੇ ਏਦਾਂ ਲੱਗਦਾ ਜਿਦਾਂ ਸੱਚੀ ਸਿੱਧੂ ਈ ਗਾ ਰਿਹਾ ਹੋਵੇ

Barinderjitghumanmusic
Автор

Kabal saroopwali Salam a Teri sooch nu Bai ❤

Gagansomal