Baapu | Gulab Sidhu | Laddi Chhajla | IRIS Music | New Punjabi Song 2024​⁠ | Motivate Music

preview_player
Показать описание
#baapu #Gulabsidhu #punjabisong2024 #newpunjabisong #latestpunjabisongs #punjabisong

Motivate Music & Taranjit Virk Presenting Song “Baapu” Sung by Gulab Sidhu

Singer - Gulab Sidhu
Lyrics/Composer - Laddi Chhajla
Music - IRIS Music
Producer - Taranjit Virk / Aman Virk
Video By - Hitesh Arora
Digitally Managed - Jagdeep Singh
Design - JD Creations
Label - Motivate Music

♪Available On♪

Company contact +919827100083
Рекомендации по теме
Комментарии
Автор

ਪਹਿਲੀ ਵਾਰ ਕਿਸੇ ਗੀਤ ਚ ਗੁਲਾਬ ਬਾਈ ਦੇ ਬੇਬੇ ਬਾਪੂ ਆਏ ਨੇ ਸੁਣ ਕੇ ਸਾਰੇ ਦੱਸਿਓ ਕਿਵੇ ਲੱਗਿਆ ਸਭ ਨੂੰ ਸ਼ੇਅਰ ਜਰੂਰ ਕਰਿਓ ਜੇ ਚੰਗਾ ਲੱਗਾ❤️❤️

LaddiChhajla
Автор

ਮਾ ਪਿਓ ਨੂੰ ਵੀਡੀਓ ਚ ਲੈਕੇ ਆਇਆ ਚੋਬਰ 👍 ਸਿਰਾ ਜੱਟਾ ਖਿੱਚਦੇ ਕੰਮ🥳

Nainewalia_Sukh
Автор

ਸੱਚੀ ਬਾਪੂ ਤਾਂ ਬਾਪੂ ਹੁੰਦਾ ਲੱਖ ਭਾਵੇਂ ਚਾਚੇ ਤਾਏ ਨੇ 💯👌👌ਯਾਰੀ ਜੱਗ ਤੇ ਨਹੀਂ ਪਿਉਂ ਨਾਲ਼ ਦੀ❤

AmanAman-xhde
Автор

ਕੋਈ ਵੀ ਸ਼ਬਦ ਨਹੀਂ ਬੋਲਣ ਨੂੰ ਇੰਨਾ ਸੋਹਣਾ ਸੌਂਗ ਆ ਤੇ ਸਭ ਚੰਗੀ ਗੱਲ ਸਭ ਰੀਅਲ bro ਦੇ ਮੰਮੀ ਡੈਡੀ ਬਹੁਤ ਚੰਗੇ

hitenpreet
Автор

ਗੁਲਾਬ ਵੀਰੇ ਬਹੁਤ ਸੋਹਣਾ ਇਹ ਗਾਣਾ ਨੀ ਜਜ਼ਬਾਤ ਆ ਦਿਲ ਦੇ ਵੀਰੇ ਬਹੁਤ ਸੋਹਣਾ, , , ਸਿੱਧੂ ਮੂਸੇ ਵਾਲਾ ਬਾਈ ਤੋਂ ਬਾਅਦ ਮੈਂ ਸਿਰਫ ਥੋਨੂੰ ਹੀ ਸੁਣਦਾ ਤੇ ਸਿੱਧੂ ਮੂਸੇ ਵਾਲਾ ਬਾਈ ਦਾ ਗਾਣਾ ਬਾਪੂ ਜਵਾ ਉਦੇ ਵਾਂਗ ਆ ਰੱਬ ਥੋਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੁੱਕੀ ਤਿੱਕੀ ਨੂੰ ਖੱਨਗ ਨਹੀਂ ਦੇਣਾ ਬਾਈ ਖਿੱਚ ਕੇ ਰੱਖ ਕੰਮ ਨੂੰ, , , , Justice Sidhu Moose wala bai ❤️❤️❤️❤️❤️❤️❤️❤️❤️ and gulab sidhu bai nu pyar krn vale ajooo

Snymalwablock
Автор

Justice for Sidhu moose wala 🙏🙏ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

karmitakaur
Автор

ਗੁਲਾਬ ਵੀਰੇ ਬਹੁਤ ਹੀ ਜਿਆਦਾ ਸੋਹਣਾ ਗਾਇਆ ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ

DeepuSingh-lc
Автор

ਗੀਤਾ ਦੀ ਫੈਕਟਰੀ ਈ ਆ ਬਾਈ❤ਦਬੀ ਆਉਦਾ ਕੰਮ ਨੂ❤❤❤❤

indersaidoke
Автор

ਬਹੁਤ ਸੋਹਣਾ ਗਾਣਾ ਬਾਈ ਗੁਲਾਬ ਸਿਆ, ਖਿੱਚੀ ਰੱਖ ਕੰਮ ਜੱਟਾ🚜🚜🚙🚙

AmrinderSingh-dn
Автор

ਬਾਈ ਸੌ ਲੱਗੇ ਰੱਬ ਦੀ ਪਹਿਲਾ ਪਹਿਰਾ ਸੁਣ ਕੇ ਇਨਾ ਰੋਣ ਆਇਆ ਰੋਣ ਤਾਂ ਆਇਆ ਖੁਸ਼ੀ ਦਾ ਯਾਰ ਬਾਈ ਤੂੰ siraaa ❤❤❤❤ਲਾ ਗਿਆ ਸੌ ਲੱਗੇ ਤੂੰ ਸਿਰਾ ਲਾਤਾ ਯਾਰਾ song da love tenu bai 🎉❤❤

rickychahal
Автор

😭ਬਾਈ ਸਲੁਟ ਆ ਪਿਉੁ ਰੱਬ ਆ ਜਿੰਨਾਂ ਕੋਲ ਹੈਗੇ ਆ ਕਦ ਕਰੋ ਬਾਈ 🙏❤️

RanvirSidhu-lpmq
Автор

ਗ਼ੁਲਾਬ ਤੇਰਾ ਕੋਈ ਜਵਾਬ ਤੂੰ ਸਦਾ ਰੱਖੀ ਸਾਬ ਆਪਣੇ ਮਾਂ ਬਾਪ❤️🌹🌺🙏🏻

inderjitsingh_
Автор

Very nice song bro God bless you ji ❤️❤️

Khushappy-jchr
Автор

"ਅੱਜ ਪਤਾ ਨਹੀ ਕਿੰਨੇ ਕੁ ਵਾਰ ਸੁਣ ਲਿਆ ਗੀਤ..
ਪੂਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ"🎉ਮੈ ਤਾਂ 10ਵਾਰ song ਸੁਣ ਲੈ ਦਿਲ ਕਰਦਾ ਵਾਰ ਵਾਰ ਸੁਣ ਬਹੁਤ ਸੋਹਣੀ ਕਲਮ ਆ ਵੀਰ ਦੀ

VaishanviKale-ig
Автор

ਬਹੁਤ ਸੋਹਣਾ ਗਾਣਾ ਬਾਈ ਗੁਲਾਬ ਸਿਆਂ, ਖਿੱਚੀ ਰੱਖ ਕੰਮ ਜੱਟਾ👌🏻👌🏻👌🏻🥰🥰😍😍😍

abhisidhu
Автор

ਵੱਡੇ ਬਾਈ ਕੋਈ ਲਫ਼ਜ਼ ਨਹੀਂ ਹੈਗੇ ਏਹ ਆਵਾਜ਼ ਲਿਖਤ ਲਈ ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖੇ

KameeneSawre
Автор

ਬਹੁਤ ਸੋਹਣਾ ਲਿਖਿਆ ਤੇ ਗਾਇਆ..laddi and gulab

dipydp
Автор

ਸਾਰਾ ਪਰਿਵਾਰ ਆ ਵੀਡੀਓ ਚ ਤੇ ਭਤੀਜ ਬਹੁਤ ਸੋਹਣਾ❤

LakhvirSingh-jmus
Автор

ਬਹੁਤ ਵਧੀਆ ਸੌਗ
.
.
21 ਆਂ ਸਾਲਾਂ ਚ ਬੜੇ ਯਾਰ ਨੇ
ਜਗ ਤੇ ਨਾ ਮਿਲੀ ਕੋਈ ਪੀਓ ਨਾਲ

lakshyapreetsinghjatt
Автор

15 dina ch 9 9 gane kaad da ❤ bhot vadia veer khich ke rakh

ManjinderSingh-olkh