RAULE | (Official Video) | Gulab Sidhu | PS Chauhan | N Vee | Latest Punjabi Song | 5911 Records

preview_player
Показать описание
5911 Records Presents

Special Thanks - Sardar Balkaur Singh Sidhu
Singer- Gulab Sidhu
Lyrics - PS Chauhan
Music - N Vee
Director- Hitesh Arora
Cheif Ad - Ali Justin
DOP - Jass Sudan
Edit /Color - Yatin Arora
Project By - Johnty Dhillon
Assistant Edit - Harshwinder Singh
Production - Yatin Arora
Label - 5911 Records

Also Available on:-

#RAULE #GulabSidhu #5911Records #latestpunjabisong2024


5911 Records -
Рекомендации по теме
Комментарии
Автор

ਕੱਲਾ ਏਹੀ ਬੰਦਾ ਆ ਜੀਹਨੇ ਸਿੱਧੂ ਬਾਈ ਦੀ ਯਾਰੀ ਦਾ ਪੂਰਾ ਮੁੱਲ ਮੋੜਿਆ ਵੀਰੇ ਹਮੇਸ਼ਾ ਐਦਾ ਹੀ ਰਹੀ ਵਾਹਿਗੁਰੂ ਤੈਂਨੂੰ ਤੇਰੇ ਪਰਿਵਾਰ ਨੂੰ ਸਿੱਧੂ ਬਾਈ ਦੇ ਬੇਬੇ ਬਾਪੂ ਨੂੰ ਹਮੇਸ਼ਾ ਖ਼ੁਸ਼ ਰੱਖੇ।।।..

parminder
Автор

5911 ਚੈਨਲ ਤੇ ਕੋਈ ਵੀ ਗਾਣਾ ਆ ਜਾਵੇ ਸਾਡੇ ਲਈ ਸਿੱਧੂ ਹੀ ਆ ਗਿਆ
Full support 🔥🔥🔥🔥

healthcafe
Автор

ਮਾਂ ਮੈਨੂੰ ਲੱਗਦਾ ਰਹਿੰਦਾ ❤️ ਮੈ ਜਮ੍ਹਾਂ ਤੇਰੇ ਵਰਗਾ ਆ 🎂🎉 Happy Birthday Mata ji

Reacts
Автор

Sare fake friends sidhu bai di family nu chhadd gye par gulab sidhu bai hajje vi sidhu bai de parivar naal khda love u bai and miss u legend sidhu bai sada sher praa❤❤

richijohn
Автор

Misss uuuu jatta😍 ਜੇ ਅੱਜ ਝੋਟਾ ਹੁੰਦਾ, ਇੰਡਸਟਰੀ ਦੀਆਂ ਕੰਧਾਂ ਤੇ, ਕੁੱਤੀ ਆਂ ਚਾੜ ਦਿੰਦਾ, ਦੱਲੇ ਅੱਜ ਦੇ ਦਿਨ ਹੋਮਲੈਂਡ ਚੋਂ ਬਾਹਰ ਹੀ ਨਹੀਂ ਸੀ ਆਉਣੇ 😂😂 ਕੌਣ ਕੌਣ ਸਹਿਮਤ ਆ ਠੋਕੋ ਲਾਇਕ 💪💪

Pendutravel
Автор

ਅੱਜ ਸਿੱਧੂ ਬਾਈ ਹੁੰਦਾ ਤਾਂ 15 ਮਈ ਨੂੰ ਗੀਤ ਆਪ ਰੀਲੀਜ਼ ਕਰਨਾ ਸੀ ਕਿਉਂਕਿ ਮਾਤਾ ਚਰਨ ਕੌਰ ਜੀ ਦਾ ਜਨਮਦਿਨ ਐਂਡਵਾਸ ਹੋਣਾ ਸੀ ਜਨਮਦਿਨ ਦੀਆਂ ਬਹੁਤ ਮੁਬਾਰਕਾਂ ਮਾਤਾ ਜੀ ❤😊

mandeepsinghpb
Автор

ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala

pbsamrala
Автор

Je sidhu seen ho jaanda taa eh song billboard ty hona c ❤

U.P__WALA
Автор

ਇੱਦਾਂ ਹੀ ਬਾਪੂ ਜੀ ਨੂੰ ਨਾਲ ਰੱਖਿਓ ਆਪਣੇ।।।। ਫਿਰ ਕੀ ਹੋਇਆ ਅੱਜ ਸਿੱਧੂ ਵੀਰਾ ਆਪਣੇ ਵਿੱਚ ਨਹੀਂ।।। ਪਰ ਆਪਾ ਓਹਨਾ ਦੇ ਮਾਤਾ ਪਿਤਾ ਨੂੰ ਹਮੇਸ਼ਾ ਨਾਲ ਰੱਖਣਾ 😊😊😊😊😊

ndinktattooz
Автор

ਚੋਬਰ ਦੀ ਚਰਚਾ ਰਕਾਨੇ ਦੱਸ ਦੀ ਸਾਡੇ ਮੁੱਕੇ ਨੀ ਅਜੇ ਤਾਂ ਰੋਲੇ ਸ਼ੁਰੂ ਹੋਏ ਨੇ 🎉🎉❤❤❤❤. 2 song gulab Sidhu bhi nal apna tractor stunt da

PenduTractormehkma
Автор

ਗੁਲਾਬ ਵੀਰ ਹੀ ਹੈ ਜਿਸ ਨੇ ਆਪਣੀ ਯਾਰੀ ਦਾ ਮੁੱਲ ਪਾਇਆ ਧੰਨਵਾਦ ਵੀਰ ❤❤❤❤miss you sidhu veer ❤❤❤❤

HardeepSingh-qrs
Автор

ਕੋਣ ਕੋਣ ਸਿੱਧੂ ਬਾਈ ਨੂੰ 😢 ਮਿਸ ਕਰ ਰਿਹਾ ❤ ਜਨਮ ਦਿਨ ਮੁਬਾਰਕ ਮਾਤਾ ਚਰਨ ਕੋਰ ਜੀ ਨੂੰ ❤️🥲❤️

talwindersinghbajwa
Автор

ਪਹਿਲਾ ਸਿੱਧੂ ਬਾਈ ਕਰਕੇ ਗਾਣੇ ਹਿੱਟ ਹੁੰਦੇ ਸੀ ਹੁਣ ਸਰਦਾਰ ਬਲਕੌਰ ਸਿੰਘ ਜੀ ਕਰਕੇ ਹਿੱਟ ਹੁੰਦੇ ਨੇ ਜੀ ਉਹ ਜੱਟ ਜਿਹੜਾ ਆਪਣੇ ਮਾਪਿਓ ਨੂੰ ਵੀ ਸਟਾਰ ਬਣਾ ਗਿਅ ❤
#justiceforsidhumoosewala

GurwinderSingh-ohry
Автор

ਜਿਸਨੂੰ ਵੀ ਗਾਣਾ ਅੱਤ ਲੱਗਿਆ ਤੇ ਬਾਈ ਬਾਈ ਗਾਣੇ ਦੀ ਫੀਲਿੰਗ ਆਈ ਲਾਇਕ ਕਰੋ❤❤❤❤❤❤

MandeepSingh-uxrs
Автор

ਗੁਲਾਬ ਤੂੰ ਸਿੱਧੂ ਬਾਈ ਦੇ ਮਾਪਿਆਂ ਨਾਲ ਸਦਾ ਇਨਸਾਫ ਦੀ ਗੱਲ ਕਰਦਾ ਰਹਿ ਮਾਲਕ ਭਲੀ ਕਰੂ.... ਤੇ ਤੇਰਾ ਹਰ ਗੀਤ Trending ਚ ਲੈ ਕੇ ਆਉਣਾ ਸਾਡਾ ਕੰਮ ਬੱਸ ਤੂੰ ਖਿੱਚ ਕੇ ਰੱਖ ਕੰਮ... ਤੇਰਾ ਗੀਤ ਵੀ ਜਲਦੀ Billboard ਤੇ ਗੂੰਜੂ❤❤

sandeepsamplay
Автор

Bro aj ਵੀ 😢 ਜਦੋਂ ਯਾਦ aunda ਤਾਂ deth ਤੋਂ ਲੈਕੇ ਅੱਜ ਹੁਣ ਤਕ ਦੁੱਖ ਹੌਕੇ ਵਾਂਗੂੰ ਅੱਜ ਵੀ v ਦਿਲ ਇਕ ਧਕਾ ਜਾ ਲਗਦਾ

kiratrathorrathor
Автор

ਦਿਲ ਦਾ ਨਹੀਂ ਮਾੜਾ ਤੇਰਾਂ ਸਿੰਧੂ ਮੂਸੇ ਵਾਲਾਂ ❤️#justicforsidhumoosewala💔

gurjantkohali
Автор

ਗੁਲਾਬ ਆਪਣੇ ਗੀਤਾ ਵਿੱਚ ਸਿੱਧੂ ਨੂੰ ਜਿਉਂਦਾ ਰਖਦਾ ਹਮੇਸ਼ਾ।।!ਜਿਉਂਦਾ ਰਹਿ ਵੀਰ।।।ਮਿਸ ਯੂ 5911 😢

gurpreetnagra
Автор

Gulab bai ne sidhu bai de supne pure karne ne ...te loka de ____ vich aag lani ...love from fazilka ....

rawsikh
Автор

ਸਭ ਤੋਂ ਪਹਿਲਾਂ ਸਰਦਾਰ ਬਲਕੌਰ ਸਿੰਘ ਸਿੱਧੂ ਤੇ ਗੁਲਾਬ ਵੀਰ ਨੂੰ….
ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫ਼ਹਿਤ ॥
ਮੈਨੂੰ ਇਹ ਗੀਤ ਬਹੁਤ ਸੋਹਣਾ ਲੱਗਿਆ ਵੀਰ ਤੇ ਤੁਸੀ ਵੀ ਬਹੁਤ ਸੋਹਣਾ ਗਾਇਆ ਹੈ, , , , ਜੇਕਰ ਅੱਜ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ ਤਾਂ ਇਸ ਗੀਤ ਨੇ ਹੋਰ ਵੀ ਤੇਜ਼ੀ ਨਾਲ ਉੱਤੇ ਨੂੰ ਜਾਣਾ ਸੀ, , ਸਿੱਧੂ ਮੂਸੇਵਾਲਾ ਵੀਰ ਤੇਰੀ ਪਹਿਲੇ ਰੂਪ ਵਾਲੀ ਕਮੀ ਹੈਜ਼ੇ ਵੀ ਹੁੰਦੀ ਹੈ, , ਜਦ ਕਿ ਤੂੰ ਵੱਡੇ ਵੀਰ ਵਾਪਸ ਆ ਗਿਆ ਵਾਹਿਗੁਰੂ ਜੀ ਦੇ ਘਰੋਂ, ਨਿੱਕੇ ਪੈਰੀ, , , ,
#ਸਿੱਧੂਮੂਸੇਵਾਲਾ ਲਵ ਯੂ ਜੱਟਾਂ ਹਮੇਸ਼ਾ ਆਖ਼ਰੀ ਸਾਹ ਤੱਕ 🙏
#ਜਸਟਿਸਫੋਰਸਿੱਧੂਮੂਸੇਵਾਲਾ 🙏

napinderghuman