Best Tumbi Old Is Gold

preview_player
Показать описание

Рекомендации по теме
Комментарии
Автор

ਬਹੁਤ ਜ਼ਿਆਦਾ ਵਧੀਆ ।ਕਿਸ ਕਿਸ ਨੇ ਇਸ ਨੂੰ ਮੇਰੀ ਤਰ੍ਹਾਂ ਵਾਰ ਵਾਰ ਸੁਣਿਆ।।

shindatakhar
Автор

ਬਹੁਤ ਹੀ ਵਧੀਆ ਕਲਾਕਾਰੀ ਹੈ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ

ParveenKumar-csow
Автор

ਪੁੱਤਰ ਨੇ ਤਬਲੇ ਤੇ ਹੀ ਢੋਲਕੀ ਬੁਲਵਾ ਦਿੱਤੀ 👌🏻👍🏻👍🏻

HarjitSingh-ev
Автор

ਬਹੁਤ ਵਧੀਆ ਬਾਬਾ ਜੀ ਇਸ ਤਰ੍ਹਾਂ ਦੇ ਕਲਾਕਾਰ ਹੋਣੇ ਚਾਹੀਦੇ ਹੈ

GurcharanSuingh
Автор

ਵਾਹ ਜੀ ਵਾਹ, , , ਪੁਰਾਣਾ ਸੁਨਹਿਰੀ ਸਮਾਂ ਯਾਦ ਆ ਗਿਆ।।।❤❤

mrlaadi
Автор

ਬਹੁਤ ਵਧੀਆ ਬਾਬਾ ਜੀ ਪੁਰਾਣੇ ਦਿਨ ਯਾਦ ਆ ਗਏ ਅੱਤ ਕਰਾਤੀ ਦੋਨਾ ਨੇ

jindersinghjindersingh
Автор

ਦੋਹਾਂ ਨੇ ਹੀ ਕਮਾਲ ਕਰਤੀ ਯਰ। ਆਨੰਦ ਆ ਗਿਆ ਸੁਣ ਕੇ।

d.s.dhaliwal
Автор

Bahut vdia g bapu te bache ne kmaal krti 🙏🙏🥰

bajwajyot
Автор

बहुत ही सुंदर बजाया है आपने तबला बेटा जी और दादाजी की संगत उनकी जुगलबंदी को प्रणाम जी 🙏 मोहनसिंह गंधर्व दुर्ग कुथरेल छ ग

MohanSingh-sene
Автор

ਪਿਆਰੇ ਦੋਸਤੋ ਤੁਹਾਡੇ ਬਹੁਤ ਪਿਆਰੇ ਕੋਮਿੰਟ ਪੜੇ ਬਹੁਤ ਬਹੁਤ ਧੰਨਵਾਦ ਫੇਸਬੁੱਕ ਪਰਿਵਾਰ ਵਾਲਿਆ ਦਾ ਬਹੁਤ ਸਾਰੇ ਲੋਕਾ ਨੇ ਲਿਖਿਆ ਬਾਬਾ ਜੀ ਬਹੁਤ ਵਧੀਆ ਪਰ ਦੋਸਤੋ ਮੈ ਏਸ ਬੰਦੇ ਵਾਰੇ ਦੱਸ ਦਿਆ ਇਸ ਦਾ ਨਾਮ ਪੰਮਾ ਗੁਜਰਵਾਲੀਆ ਆ 1977 78 ਵਿਚ ਅਮਰ ਸਿੰਘ ਚਮਕੀਲਾ ਨਾਲ ਪਿੰਡਾ ਚ ਡਰਾਮੇ ਖੇਡਦਾ ਰਿਹਾ ਉਪਰੰਤ ਦੀਦਾਰ ਸੰਧੂ ਦਾ ਗੀਤਕਾਰੀ ਤੇ ਗਾਇਕੀ ਦਾ ਸਗਿਰਦ ਬਣ ਗਿਆ ਹਰ ਮਸ਼ਹੂਰ ਗਾਇਕਾ ਦੇ ਨਾਲ-ਨਾਲ ਸਟੇਜਾ ਕੀਤੀਆ ਕੀਤੀਆ ਪਰਮਿੰਦਰ ਸੰਧੂ ਦੇ 1990 ਚ ਸੁਪਰ ਡੁਪਰ ਕੈਸਿਟ ਆਈ 1991 ਵਿਚ ਗੁਲਸ਼ਨ ਕੋਮਲ ਨਾਲ ਵਿਆਹ ਧਰ ਦਿਤਾ ਕੈਸਿਟ ਆਈ ਪੰਮੇ ਨੇ ਆਪਣੀ ਧਰਮ ਪਤਨੀ ਮਨਜੀਤ ਭੁੱਲਰ ਦੇ ਨਾਲ ਕਰੀ ਕੈਸਿਟ ਕੀਤੀਆ ਜਿਵੇ ਵਿਆਹ ਧਰ ਦਿਤਾ ਕੁਝ ਹੋਰ ਪਰ ਅੱਜ ਕੱਲ੍ਹ ਪੰਮੇ ਦੇ ਹਾਲਾਤ ਬਹੁਤ ਵਧੀਆ ਨਹੀ ਲੁਧਿਆਣੇ ਦੇ ਵਿੱਚ ਤੂੰਬੀਆ ਬਣਾ ਗੁਜਾਰਾ ਕਰਦਾ 1997 ਤੋ ਮੈ ਇਸ ਦੀ ਪੂਰੀ ਮਦਦ ਕਰ ਰਿਹਾ ਧਿਆਨ ਦੇ ਰਿਹਾ ਮੇਰਾ ਪਰਮ ਮਿੱਤਰ ਵੀ ਆ ਭਰਾ ਵੀ ਇਸ ਦੇ ਲਿਖੇ ਗੀਤ ਵੀ ਬਹੁਤ ਗਾਇਕਾ ਨੇ ਗਾਏ ਦਿਲਸ਼ਾਦ ਦੀ ਪੂਰੀ ਕੈਸਿਟ ਅੰਬਰਾ ਤੇ ਘਰ ਪਾ ਲਿਆ ਪੰਭੇ ਦੀ ਲਿਖੀ ਆ ਅੱਜ ਵੀ ਗੀਤ ਲਿਖਣ ਚ ਅੱਤ ਕਰਵਾ ਦਿੰਦਾ ਕੋਈ ਵੀ ਵੀਰ ਪੰਮੇ ਦੀ ਮਦਦ ਕਰਨੀ ਚਾਹੁੰਦਾ ਹੋਵੇ ਪੰਮੇ ਗੁਜਰਵਾਲੀਆ ਦਾ ਨੰਬਰ 9646340444 ਤੇ ਸਪੰਰਕ ਕਰ ਸਕਦਾ

HardevSingh-lfcq
Автор

ਚੰਗੇ ਚੰਗੇ ਕਲਾਕਾਰਾਂ ਦੀ ਪੰਜਾਬ ਵਿੱਚ ਬੇਕਦਰੀ ਹੋਈ ਪਈ ਹੈ ❤❤

SurinderSingh-fn
Автор

❤ Very good toombi and tabla tal❤Baba ji waheguru aap ji di Sadan chardi kala rakhe ji ❤

Pyare.lal.chauhan
Автор

ਬਾਬੇ ਨੇ ਤਾਂ ਉਮਰ ਦੇ ਹਿਸਾਬ ਨਾਲ ਤੂੰਬੀ ਪਰ ਘੱਟ ਬੱਚੇ ਨੇ ਵੀ ਨਹੀਂ ਕੀਤੀ ਬੱਚੇ ਨੇ ਵੀ ਨਜ਼ਾਰਾ ਬੰਨ ਦਿੱਤਾ ❤❤

gurvindersinghbawasran
Автор

Ultimate Tumbi as well as Tabla ❤️❤️❤️❤️❤️

NarinderSingh-yfoo
Автор

Wah yaar babe ne tumbi da sirrrra krata👌💥

dawindermani
Автор

Baba te baba hai hi...waah bache waah...bol naal bol mila ditte...shaabaaash❤

AmandeepSingh-ebpk
Автор

Beautiful where those days are gone
Vahaguru bless you ❤

tarsemgrewal
Автор

Very nice baba jee salute hai aap jee nu te beta jee nu vi

birsingh
Автор

Super and very unique. 100 salam do dadaji and the little kid

sanwar
visit shbcf.ru