DEG : Babbu Maan | Adab Punjabi | New Punjabi Songs 2022

preview_player
Показать описание
Album - Adab Punjabi
Title - DEG
Singer /Lyrics/ Music - Babbu Maan
Managed by Shah Jandiali

Full Album

© Babbu Maan

Рекомендации по теме
Комментарии
Автор

ਸਾਡੇ ਪੱਲੇ ਕੱਖ ਨਹੀਂ ਨੀ ਆਪਾਂ ਖੱਟੀ ਐਂ ਸਰਦਾਰੀ,
ਸਾਰਾ ਸ਼ਹਿਰ ਜਾਣਦਾ ਏ ਤੂਤ ਦੇ ਮੋਛੇ ਵਰਗੀ ਯਾਰੀ
💪💪💪💪💪🕺

flopgamer
Автор

Hun tk da Mera favourite song but sadi family cho v ni e koi fauji but jdo mai eh song sundi a Mera Dil bda khush hunda😊😊

RavinderKaur-wckb
Автор

ਬੜੇ ਆਏ, ਬੜਿਆਂ ਨੇ ਆਉਣਾ
ਬੜਿਆਂ ਨੇ ਗਾਇਆ, ਬੜਿਆ ਨੇ ਗਾਉਣਾ
ਪਰ ਸੌਖਾ ਨੀ ਬੱਬੂ ਮਾਨ ਜਿਹਾ ਰੁਤਬਾ ਕਮਾਉਣਾ !
love you ਉਸਤਾਦ ਜੀ ❤❤

kiratbeimaan
Автор

babbu maan .every song on different subject.he is only one singer in the punjabi industry ❤❤❤❤

harrysandhu
Автор

ਸਾਡੇ ਫੌਜੀਆਂ ਵਾਸਤੇ ਗੀਤ ਜਿਉਂਦਾ ਰਹਿ ਬਈ ਬੱਬੂ ਮਾਨ, ਸਲੂਟ ਹੈ ਵੀਰ ਤੈਨੂੰ

vinodsinghkerian
Автор

ਬਹੁਤ ਬਹੁਤ ਸੋਹਣਾ ਗੀਤ ਆ ਉਸਤਾਦ ਜੀ।
ਕੋਈ ਰੀਸ ਨਹੀ ਤੁਹਾਡੀ ਉਸਤਾਦ ਜੀ 🤟😍
Love u ustaad ji😘😘😘😘

gindhsran
Автор

Kinni Respect ditti a Maan Saab ne ik Fauji Faujan de rishtey nu 👍👍👍

Enjoywithcelebrities
Автор

ਛੋਟੀ ਉਡਾਣ ਭਰ ਕੇ ਰੌਲਾ ਪਾਉਣ ਦੀ ਸਾਡੀ ਆਦਤ ਨਹੀਂ,
ਪੁੱਤ, ਅਸੀ ਆਸਮਾਨ ਚੀਰ ਕੇ ਸ਼ਾਂਤ ਹੋ ਕੇ ਬੈਠੇ ਆ।
#🦅
ਬਾਈ Babbu Maan

SonuDharamgarh
Автор

ਸੁੰਦਰਤਾ ਔਰ ਸਾਦਗੀ ਕੀ ਮੂਰਤ ਹੈ,
ਦੇਖੋ ਮੇਰੀ ਜਾਨ ਕਿਤਨੀ ਖੂਬਸੂਰਤ ਹੈ।
💘💘💘💘🌹

flopgamer
Автор

ਨੀ ਓਹਨੂੰ ਤੂੰ ਨਚਾਈ ਫਿਰਦੀ,
ਨੀ ਜਿਹੜਾ ਦੁਨੀਆਂ ਨੂੰ ਹੱਥਾਂ ਤੇ ਨਚਾਵੇ🕺🕺🕺

flopgamer
Автор

ਜਿਉਂਦਾ ਰਹਿ ਮਾਨਾ ਤੇਰਾ ਕੋਈ ਤੋੜ ਨੀ ਨਾ ਕਦੀ ਹੋਣਾ❤️ਰਹਿੰਦੀ ਦੁਨੀਆ ਤੱਕ ਰਾਜ ਕਰੇਗਾ ਤੂੰ ਪੰਜਾਬੀਆ ਦੇ ਦਿਲਾਂ ਵਿੱਚ 🙏🏻🙏🏻🙏🏻🙏🏻 love u 💖💖💖💖💖💖💖💖💖

johallovepunjab
Автор

ਛਡਿਆ ਨੀ ਕੋਈ ਵਿਸ਼ਾ ਸੋਹਣੀਏ ਸਾਰੇ ਗਾ ਦਿੱਤੇ🎉

baiman
Автор

ਗੌਰ ਨਾਲ ਸੁਣ ਗੱਲ
ਖੰਟ ਵਾਲੇ ਮਾਨ ਦੀ
ਤੂੰ ਅਣਜਾਣ ਆ ਤੈਨੂੰ ਨੀ ਪਤਾ
ਕੁੱਲ ਦੁਨੀਆਂ ਜਾਣਦੀ
Maan saab... ❤️❤️

armaansonu
Автор

ਪੂਰੀ ਐਲਬਮ ਈ ਸਿਰਾ ਆ ਰਪੀਟ ਤੇ ਚੱਲਦੀ ਆ love u Maan saab❤️

GagandeepSingh-tvnq
Автор

ਸਾਡੇ ਵਰਗਿਆਂ ਕੋਲ ਤਾਂ ਇਸ song ਲਈ ਕੋਈ ਸ਼ਬਦ ਨੀ ਹੈਗੇ ❤️❤️❤️❤️❤️❤️😘😘😘😘😘

SimranKaur-rimt
Автор

ਬਹੁਤ ਹੀ ਵਧੀਆ ਗੀਤ ਆ ਮਾਨ ਸਾਬ ਰੂਹ ਨੂੰ ਸਕੂਨ ਮਿਲਦਾ ਜਦੋਂ ਵੀ ਤੇਰਾ ਕੋਈ ਗੀਤ ਕੰਨਾਂ ਵਿਚ ਵੱਜਦਾ

lakhbirgill
Автор

ਮਾਨ ਜਿਆਦਾ ਬੋਲਦਾ ਨੀ 🤫
ਜਦ ਬੋਲੇਂ ਫੇਰ ਲਾਉਦਾ 🤨
ਸੱਟ ਕਰਾਰੀ🔥🔥#babbumaan #ਬੱਬੂਮਾਨ

beantsingh
Автор

ਸਿਰਾ ਲਾ ਤਾ ਬਾਬੇ 11 ਐਲਬਮਸ trending ਕੱਟੜ ਪਾਵਰ 👌🏻🔥🔥❤❤❤❤❤❤👌🏻👌🏻👌🏻🔥🔥🔥🔥🔥👌🏻🔥

decenttips
Автор

ਪਹਿਲਾਂ ਮੈਂ ਓਪਨ ਵਿੱਚ ਸੁਣ ਰਿਹਾ ਸੀ ਇਹ ਗੀਤ ਏਨੀ ਖੂਬਸੂਰਤੀ ਨਾਲ ਲਿਖਿਆ ਤੇ ਗਾਇਆ ਕੀ ਮੈਂ ਹੈੱਡ ਫੋਨ ਲਾ ਕੇ ਵਾਰ ਵਾਰ ਸੁਣਿਆ 👏

msshergill
Автор

ਉੱਠ ਕੇ ਸਵੇਰੇ ਦੇਵਾ ਫੋਟੋਆ ਨੂੰ ਧੂਫ ਵੇ
ਇਹਤੋਂ ਵੱਡਾ ਦੇਵਾ ਤੈਨੂੰ ਹੋਰ ਕੀ ਪਰੂਫ਼ ਵੇ🥰
ਉਸਤਾਦ ਬੱਬੂ ਮਾਨ ਜੀ ਕਿਆ ਹੀ ਬਾਤ ਹੈ😍

maniwarismusic
visit shbcf.ru