Babbu Maan - Telepathy | Official Music Video | Latest Punjabi Songs 2022

preview_player
Показать описание
Song - Telepathy
Singer / Lyrics / Composer - Babbu Maan
Album - Adab Punjabi
Video - Harper Gahunia
Actor - Leila Ciancaglini
Managed by Shah Jandiali
To be continued

© Babbu Maan

Рекомендации по теме
Комментарии
Автор

ਕੰਨਾਂ ਵਿਚ ਮੁੰਦਰਾਂ ਗੱਲ ਚ ਤਵੀਤੀ ਏ, ਅੱਜ ਤੇਰਾ ਨਾਮ ਲੈ ਕੇ ਪਹਿਲੀ ਵਾਰ ਪੀਤੀ ਏ 🔥

ajnabi
Автор

ਮਾਨਾ 🥰ਬਚਪਨ ਤੌ ਲੈ ਕੇ ਜਵਾਨੀ ਵੀ ਝੜਨ ਕਿਨਾਰੇ ਆਗੀ ਪਰ ਤੇਰੇ ਗੀਤ 😍😍😍ਅੱਜ ਵੀ ਓਨੇ ਪਿਆਰ ਨਾਲ ਸੁਣੀਦੇ ਆ ਜਿੰਨੇ 1998-99 ਚ ਸੁਣਦੇ ਸੀ

babbu.patran
Автор

ਛੱਡਿਆ ਨੀ ਕੋਈ ਵਿਸ਼ਾ ਪੰਜਾਬਣੇ ਸਾਰੇ ਗਾ ਦਿਤੇ 👌👌👍🏻👍🏻👍🏻

decenttips
Автор

Kina sona song 🎧 mai ta hun sunea pura❤👌

AJS_WARRIOR
Автор

ਜਿਨਾ ਘੈਂਟ ਗੀਤ ਉਨ੍ਹਾਂ ਘੈਂਟ ਮਿਊਜ਼ਿਕ ਨਾਲ ਵੀਡਿਉ ਵੀ ਪੂਰੀ ਅੱਤ ਵਾ ਪਰਮਾਤਮਾ ਬਾਈ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏🙏

gagandeep
Автор

ਤੇਰਾ ਮਾਨ ਵੱੜ੍ਹਾ, ਜੱਜਬਾਤੀ ਏਹ ਕਮਲਾ ਕੇਂਹਦੀ ੲ,

ਰੱਜ ਕੇ ਬੱਦਨਾਮੀਆ ਦੇਦੀ ਏ ਨਾਲੇ ਗੀਤ ਵੀ ਸੁਨਦੀ ਰਹਿਂਦੀ ਏ
ਮਾਨ ਬਈਮਾਨ ✊

Professionaltrucker
Автор

ਦੁਨੀਆ ਜੋ ਮਰਜ਼ੀ ਕਹੇ
ਅਸੀਂ ਤੇਰਾ ਖਹਿੜਾ ਨਹੀਂ
Love BABBU MAAN.

luckyKUMAR-iynm
Автор

Telepethy ਦਾ ਮਤਲਬ ( ਕਿਸੇ ਦੇ ਦਿਲ ਦੀਆਂ ਜਾਨਣਾ ) ( ਮਨ ਪੜਨਾ

nirbhaimohie
Автор

ਰੂਹ ਦੀ ਖੁਰਾਕ ਆ
ਮਾਨ ਸਾਹਿਬ ਦੇ ਗਾਣੇ 💯💯💯
Love u maan saab❤️❤️❤️

Dhaliwal.
Автор

ਰੂਹ ਦੀ ਖੁਰਾਕ ਆ,
ਉਸਤਾਦ ਜੀ ਤੁਹਾਡੇ ਗਾਣੇ🥰🥰
Love u ustaad ji❤❤

gindhsran
Автор

ਨਾ ਵੀ ਮਿਲੋਗੇ ਤਾਂ ਵੀ ਕੋਈ ਗੱਲ ਨਈੰ
ਦੀਦ ਬਿਨਾ ਮਾਨਾ ਹੋਰ ਕੋਈ ਹੱਲ ਨਈਂ❤️🔊🔊

ਕੋਈ ਪੋਸਟਰ ਨਹੀਂ, ਕੋਈ ਟੀਜ਼ਰ ਨਹੀਂ, ਕੋਈ ਲੀਕ ਅੰਤਰਾ ਨਹੀਂ। ਸਿੱਧਾ ਹੀ ਗੀਤ, ਇਹ ਹੈ ਬੱਬੂ ਮਾਨ ਬਾਈ ਸਭ ਤੋਂ ਅਲੱਗ 👍
#ਮਾਨਫੈਨ

JessyChahalMusic
Автор

Saanu koi frk nhi gaane nu kihne view ne maana tu dil ch jggaa bnai aa jo hamesha abaad rhu kalaakar bht aye bht aune ne par khich tere vich e aa ustaad

HarjotSingh-tzof
Автор

ਬੜਾ ਜ਼ੋਰ ਭੇਡਾਂ ਨੇ ਲਾਇਆ
ਪਰ ਨੁਕਰਾ ਘੋੜਾ ਕਿਸੇ ਦੇ ਹੱਥ ਨਹੀਂ ਆਇਆ ❤️❤️❤️

gurpreetdhillon
Автор

ਜੱਦ ਤੱਕ ਦਿੰਨ ਚ 1 ਵਾਰ ਬੱਬੂ ਮਾਨ ਦਾ ਗੀਤ ਨਾ ਕੰਨੀ ਪਿਆ ਹੋਵੇ ਮਨ ਨੂੰ ਸ਼ਾਂਤੀ ਨੀ ਮਿਲਦੀ ਲਬ ਯੂ ਮਾਨ ਸਾਬ ਆਖਰੀ ਸਾਹ ਤੱਕ ਤੁਹਾਡੇ ਮੁਰੀਦ ਰਹਾਂਗੇ ❤️ ਕੱਟੜ ਫੈਨ 🤗🤗🤗

mohitmehra
Автор

Babbu Maan Saab ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

Thealtafmalik_
Автор

Ultimate song🙌osm video 🥰legend babbu maan alwys on top😘

Amandeepbuttar-rugn
Автор

ਬੱਬੂ ਮਾਨ ਦਾ Song 🎵 ♥️ ਸੁਣ ਕੇ ਸਾਡੀ ਟੈਲੀਪੈਤਹੀ ਹੋ ਜਾਂਦੀ ਹੈ ਤੇ ਤੁਹਾਡੀ ਮਿੱਤਰੋ ✍👌👌😘🥰Love you Maan Shab

mahavirsingh
Автор

ਬਾਪੂ ਬਾਜ਼ੋਂ ਦੁਨੀਆਂ ਦੀਆਂ
ਸਭ ਸੁੰਨੀਆਂ ਲਗਦੀਆਂ ਥਾਵਾਂ,
ਇੱਕ ਅਰਜੋਈ ਸੁਣੀ ਨਾਨਕਾ, ,
ਸਭ ਦੀਆਂ ਰਹਿਣ ਸਲਾਮਤ ਮਾਵਾਂ 🙏
#Miss'Uh'Maa
ਤੂੰ ਕਿਹੜੇ ਜਨਮ ਚ ਮਿਲਣ
ਮੈਨੂੰ ਆਓਣਾ,
ਤੇਰੇ ਬਿਨਾ ਪੁੱਤ ਤੇਰੇ ਦਾ,
ਅੰਮੀਏ ਜਿਉਣਾ ਔਖਾ ਮੇਰਾ

Psycho_shaayr
Автор

ਬਾਕੀਆਂ ਨੂੰ ਵੀ ਸੁਣਿਆਂ ਮੈਂ ਮਾੜਾ ਨਹੀਂ ਬੋਲਦਾ ਪਰ ਉਹਨਾਂ ਨੂੰ ਮੈਂ ਮਾਨ ਸਾਬ ਨਾਲ ਨਹੀਂ ਤੋਲਦਾ ਖੰਟ ਵਾਲਾ ਇਕ ਵਿਰਾਸਤੀ ਇਕ ਗਹਿਣਾ ਹੈ ਬਾਪੂ ਨੇ ਵੀ ਸੁਣਿਆਂ ਮੈਂ ਵੀ ਪਿਆ ਸੁਣਦਾ ਇਹ ਸਿਲਸਿਲਾ ਇਵੇਂ ਚਲਦਾ ਰਹਿਣਾ ਹੈ

maadiasees
Автор

Telepathy is nightpathy ❤ ... listening before sleep on repeat 😍

dr.ashutoshsharma