Sher Jatt - Gulab Sidhu | Nvee | Nav Garhiwala | Latest Punjabi Songs 2023 | New Punjabi Songs 2023

preview_player
Показать описание
Sher Jatt - Gulab Sidhu | Nvee | Nav Garhiwala | Latest Punjabi Songs 2023 | New Punjabi Songs 2023

Stream / Download from

Song - Sher Jatt (Official Video)
Singer - Gulab Sidhu
Music - Nvee
Lyrics - Nav Garhiwala
Mix & Master - Nvee
Assistant Director - Gurmehak Sandhu/KD Alam
BTS - Rohit Verma
Edit/Di - Gurjaan Rukh
Dop - Gavy Khaira
Production - Kabal Singh Smagh
Director - Sandeep Singh Maan
Online Promotions - Pro Media
Label - Speed Records

Like || Share || Spread || Love

Enjoy & stay connected with us!

OldSchoolTieIndia -

Speed Records Haryanvi

#gulabsidhu #latestpunjabisongs2023 #speedrecords #sherjatt
punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2023, punjab, desi, speed records, Punjabi Songs, All hit punjabi songs, New punjabi songs 2023, All new punjabi songs 2023, All new latest punjabi songs 2023, Hit punjabi song, download latest punjabi songs 2023, latest punjabi songs mp3 download,

Speed Records Bhojpuri -

Oops TV -

Poon Poon -
Рекомендации по теме
Комментарии
Автор

ਵਾਹ! ਬਹੁਤ ਸੋਹਣਾ ਗਾਣਾ ਬਹੁਤ ਸੋਹਣੀ ਆਵਾਜ਼ ਦੇ ਵਿੱਚ ਪੰਜਾਬ ਦੀਆਂ ਗੱਲਾਂ ਤੇ ਬਹੁਤ ਹੈ ਸੋਹਣੀ ਲਿਖਤ ਵਿੱਚ ਮਤਲਬ ਮਜ਼ਾ ਆ ਗਿਆ ਸੁਣ ਕੇ ਬਾਕੀ ਰੱਬ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ

rajnidhaliwal
Автор

ਜਿੰਨਾਂ ਗੀਤ ਸੁਣਕੇ ਸਵਾਦ ਆਇਆ ਵੀਡਿਉ ਵਿੱਚ ਮਾਵਾਂ ਤੇ ਬਜ਼ੁਰਗ ਦੇਖਕੇ ਹੋਰ ਵੀ ਮਨ ਖੁਸ਼ ਹੋਇਆ ❤❤

ranachahal
Автор

Tusi ਚੰਗੇ ਗਾਣੇ ਗਾਾ ਰਹੇ ਹੋ Gulaab veera khich k jattan

yogeshgurna
Автор

ਹਾਲੇ ਤਾਜੀ ਦਿੱਲੀ ਦੱਬੀ ਏ, ਏ ਹੁਨੇ ਹੁਨੇ ਦਿਆਂ ਗੱਲਾਂ ਨੇ 💪💪💪🙏🙏

kingalwaysking
Автор

ਛੱਡ ਗਿਆ ਦੁਨੀਆਂ ਨਾ ਟੋਪ ਛੱਡਦਾ ਮੇਰੇ ਬਾਈ ਬਿਨ ਸੁੰਨਾ ਹਿੱਪ ਹੋਪ ਲੱਗਦਾ ਏਥੇ ਸਿੱਧੂ ਬਿਨ ਸੁੰਨਾ ਹਿੱਪ ਹੋਪ ਲੱਗਦਾ ਮੂਸੇ ਆਲੇ ਬਿਨਾ ਸੁੰਨਾ ਹਿੱਪ ਹੋਪ ਲੱਗਦਾ 💔💔

karmitakaur
Автор

ਗੁਲਾਬ ਵੀਰੇ ਇਸ ਵਾਰ ਤੁਸੀ ਵੀਡੀਓ ਦੇ ਸ਼ੁਰੂ ਵਿੱਚ ਸਿੱਧੂ ਮੂਸੇਵਾਲੇ ਦੀ ਫੋਟੋ ਕਿਉਂ ਨਹੀ੍ ਵਖਾਈ

ਹਜੇ ਮੁੱਕਿਆ ਨੀ ✊
#justiceforsidhumoosewala

gursingh-hmwu
Автор

ਜੱਟ ਸ਼ੇਰ ਬੀ ਕੱਲਾ ਘੇਰ ਲੈਂਦੇ ਮੂਡ ਬਨੇ ਦਿਆਂ ਗੱਲਾਂ ਨੇ ❤❤❤❤🤟🏻🤟🏻🤟🏻👌👌

princedhaliwal
Автор

ਸ਼ੇਰ ਵੀ ਕੱਲਾ ਘੇਰ ਲੈਂਦੇ ਮੂੜ ਬਣੇ ਦੀਆਂ ਗੱਲਾਂ ਨੇ, 🔥 ਬੰਬ ਗਾਣਾ 💣💣 ਗੁਲਾਬ ਬਾਈ ❤❤

singerlyrics-j
Автор

ਕਹਿਰ ਓਏ ਕਹਿਰ ਜੱਟਾ ਝੋਟੇ ਤੋਂ ਬਾਅਦ ਤੂੰ ਯਾਦ ਰੱਖੀ ਬਾਈ ਨੂੰ

honeysardar
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

SukhwinderSingh-wqip
Автор

Anyone gulab sidhu fan here ❤ sidhu mosse wala legend never die

EKAMISLIVE__
Автор

ਪੰਜਾਬ ਛੱਡ ਕੇ ਨਾ ਜਾਓ, ਪੰਜਾਬ ਵਿੱਚ ਹੀ ਸਾਡੀ ਸਰਦਾਰੀ ਪੂਰੀ ਕਾਇਮ ਆ ।
ਜੇ ਸਾਰੇ ਬਾਹਰ ਚਲੇ ਗਏ ਤਾਂ ਸਾਡੀ ਟੋਹਰ ਦੀ ਗੱਲ ਤਾਂ ਦੂਰ ਦੀ ਗੱਲ ਆ, ਬਈਏ ਸਾਡੀਆਂ ਪੱਗਾਂ ਲਾਉਂਣ ਵੀ ਲੱਗ ਗਏ ।

RanjeetSinghhanjra
Автор

Garhiwala bamb lekhda 🎉 never back down pra ❤️

Nav_sandhu_
Автор

Sidhu moosewala
Zindabaad
thapi patt te ungla khadiya ne

gulab veere rakh khich k❤❤

badhyal
Автор

ਥਾਪੀ ਰਹਿੰਦੀ ਦੁਨੀਆ ਤੱਕ ਈਦਾ ਵੱਜੋ ਮੂਸੇ ਵਾਲਾ ਵੀ ਟੌਪ ਤੇ ਹੀ ਚੱਲੋ ❤❤#justiceforsidhumoosewala

jagjeetgavy
Автор

mood bana de gaal nahi aa ji nalla 7 jana ta nal na kala nahi a bai

Tajindersingh.
Автор

ਗੁਲਾਬ ਮਿੱਠਿਆਂ ਸਿੱਧੂ ਦੀ ਫੋਟੋ ਨੀ ਆਈ ਇਸ ਵਾਰ ਦੇਖ ਕੇ.❤

amritpunia