Rajdhani - Gulab Sidhu ft Gurlej Akhtar (Official Video) Gur Sidhu | Punjabi Songs | Leaf Records

preview_player
Показать описание
Leaf Records & Sandhu Kuldeep Presents :
#gulabsidhu @gurlezakhtar #gursidhumusic #gursidhu @leafrecords
#Punjabisong
Song - Rajdhani
Singer - Gulab Sidhu ft Gurlej Akhtar
Female Lead - Sruishty Maan
Lyrics and Composer - Sandhu Kuldeep
Music - Gur Sidhu
Mix and Mastered - B-Sanjh
Video Director - Bhindder Burj
Project - Amrit Dhillon
Online Promotions - Gold Media
Instagram reels promotion- Boss Music Productions
Label - Leaf Records
Рекомендации по теме
Комментарии
Автор

ਗੁਰਲੇਜ ਅਖ਼ਤਰ ਦੀ ਅਵਾਜ ਕੀਹਨੂੰ ਕੀਹਨੂੰ ਪਸੰਦ ਆ?❤️🥰👌👍

Jotkalyanofficial
Автор

ਜੌ ਕੋਇ ਆਹ ਲਾਈਨ ਪੜ ਰਿਹਾ ਹੈ ਮੈ ਅਰਦਾਸ ਕਰਦਾ ਹਾਂ ਕਿ ਓਹਨਾ ਦੀ ਮਾਤਾ ਪਿਤਾ ਦੀ ਉਮਰ ਲੰਬੀ ਹੋਵੇ 🙏🫀

Harman_Sran
Автор

ਇਸ ਗਾਣੇ ਦੀ ਤਰੀਫ ਲਈ ਲਫਜ ਹੀ ਖਤਮ ਨੇ
ਨਿਰਾ ਕਹਿਰ 🔥🔥✍️✍️💙💙
ਲਿਖਣ ਵਾਲੇ ਨੂੰ ਲਵ ਯੂ ਆ 🥰🥰😘😘😘
ਗਾਉਣ ਵਾਲੇ ਨੇ ਹੋਰ ਵੀ ਕਹਿਰ ਕਰਾ ਦਿੱਤਾ

jazbaat_
Автор

22 ਜਿੰਨਾ ਸਿਰਰਾ ਗੀਤ ਆ 2 ਅੰਤਰੇ ਹੋਰ ਹੋਣੇ ਚਾਈਦੇ ਸੀ ਸਿਰਾ ਕਰਤਾ ਲਿਖਣ ਵਾਲੇ ਤੇ ਗਾਉਣ ਵਾਲੇ ਨੇ 💯💯💯👌👌👌💪💪💪

harmandeepsingh
Автор

💥ਜਮਾਂ💯 ਹੀ 🌪️ ਸਿਰਾ 🌋ਗੱਲਬਾਤ 🏴‍☠️ਸਿੱਧੂਆਂ 🦅

babbujassar
Автор

Kuldeep bhai g tuhadi tarif layi shabad hani ਕਰਤਾ ਬਸ ਕਹਿਰ
🙅🙅😎😎😎🔥🔥🔥🔥🔥🔥🔥

ThESTndY
Автор

ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

ਬੰਦ ਬੋਤਲੇ ਮੈਂ ਪੀਜਾ disposla ਚ ਪਾਕੇ ਤੇਰੇ ਜੈਸੀਆ।
🍷🍷

Maan-
Автор

0:56 🔥🔥


👉ਬੰਦ ਬੋਤਲੇ ਮੈਂ ਪੀਜਾ #DisPosla ਚ ਪਾਕੇ ਤੇਰੇ ਜੈਸੀਆ 👈 🔥🔥🔥
💥💥💥ਬਹੁਤ ਸੋਹਣੇ ਬੋਲ ਨੇ ❤️
👍 ਜਮਾਂ 💯 ਹੀ ਸਿਰਾ ਗੱਲਬਾਤ #Gulab_ਸਿੱਧੂਆਂ 🦅👌

LAMBERDAR_BASRA_SAAB
Автор

ਬੱਚਿਆ ਨੂੰ ਵਧੀਆ। ਸੇਧ ਦਉ ਵੀਰ ਪੰਜਾਬ ਤਾ ਪਹਿਲਾ ਹੀ ਨਸੇ ਦੀ ਦਲਦਲ ਵਿਚ ਫਸਿਆਆ।

goldyjatinder
Автор

Bhaut he sohna song bruh. Ehda he chali chal aage bhaut jana aapa ne khich ke @gulab sidhu❤️❤️😊👍

vdntgrg
Автор

Gulab sidhu x Sidhu Moose Wala
HAPPY BIRTHDAY GULAB VEERE 🎂❤️

Sameer
Автор

ਸੰਧੂ ਬਾਈ ਨੂੰ ਮਿਲੇ ਆ. ਅਸੀਂ...ਘੈਂਟ ਤੇ ਦੇਸੀ ਬੰਦਾ.... 😍😍😍😍😍ਸੋਹਣੀ ਲਿਖਤ

KuldeepSingh-rgbv
Автор

Sidhu moosewala veer nu kon kon miss karda

JaspreetKaur.
Автор

22-22 song gulab sidhu and sidhu MOOSEWALA ⚔️ (legend)- misss you yaar

gopyrk
Автор

Gulab bhra bhut shona song, ,,,keep it up ❤️❤️

sunnysilonlyrics
Автор

ਸਿੱਧੂ ਮੁਸੇਵਾਲਾ ਵੀਰ ਨੂੰ ਇਨਸਾਫ ਦਵਾਓ ਜੀ 🙏🙏🙏🙏🙏🙏🙏

roopkamli
Автор

Voice, Lyrics, Music, Attitude is just Awesome Bro👌🏻👌🏻🤗☺️

honeybalahri
Автор

ਬੜਾ ਹੀ ਕੈਮ ਗੀਤ ਆ ਸਿੰਧੂ ਵੀਰ ਦਾ ਮੂਸਾ ਜੱਟ ਯਾਦ ਆ ਜਾਂਦਾ 😰😰😰😭😭

amritnirman
Автор

ਕਲਿਆਣ ਬਠਿੰਡਾ ਦਾ ਨਾਂ ਰੌਸ਼ਨ ਕਰਤਾ ਕੁਲਦੀਪ ਬਾਈ ਨੇ ਬਹੁਤ ਧਨਵਾਦ ਜੀ

jagjitkalyan