Aan Milo (Official Video) : Gulab Sidhu |Latest Punjabi Song 2024 | Pro Media |

preview_player
Показать описание
Aan Milo ( Official Video) : Gulab Sidhu | Pro Media | Jang Dhillon | Husky Music | Latest Punjabi song 2024 |

Husky Music & Gagan Sangha presents Gulab Sidhu’s new song – Aan Milo, having been sung by Gulab Sidhu, the song is composed, and penned by none other than Jang Dhillon.

Aan Milo is a high-energy Punjabi song that showcases Gulab Sidhu Top Villager style and powerful delivery. The track, produced by Iris Music, combines traditional Punjabi elements with modern production techniques, creating a sound that is both catchy and hard-hitting. The verses of the track are quite simple and meaningful in the melodious voice of Gulab Sidhu. #AanMilo #GulabSidhu #PunjabiSong2024

Song – Aan Milo
Singer – Gulab Sidhu
Lyrics/Composition – Jang Dhillon
Music – Iris Music
Makeover - Rupinder kaur
Video – Harry Rai (9592590201)
DOP – Kamander singh
Edit & Color Grade – Gurjan Rukh
Poster Design – Perfect Route Designz & Jaggi Handa
A Film by Harry Rai
Project by – Satinder singh
Label – Husky Music
Digitally Promoted across Platforms by – Pro Media
Presentation- Gagan Sangha

#punjabisong #punjabisongs2024 #gulabsidhu #sidhu #newpunjabisongs #punjabisongs #latestsongs #latestpunjabisongs #aanmilo #huskymusic #punjabi #songs #songstatus #husky #jung #jungdhillon
Рекомендации по теме
Комментарии
Автор

Aan milo song is out now suno sare ad share kro by gulab sidhu❤

Huskymusic
Автор

ਬਹੁਤ ਸੋਹਣਾ ਗੀਤ ਗਾਇਆ ਭਰਾ ਦਿਲੋਂ ਪਿਆਰ ਆ ਸਿੱਧੂ ਨੂੰ ਜਿਉਦਾ ਰੱਖਦਾ ਤੂੰ ❤️❤️❤️

gobinddhaliwal
Автор

ਸਿੰਧੂ ਮੂਸੇ ਵਾਲਾ ਬਾਈ ਨੂੰ ਕੌਣ ਕੌਣ ਯਾਦ ਕਰਦਾ 😢😢😢😢😢

satwindersinghchattha
Автор

ਗੁਲਾਬ ਸਿਆ ਅਸੀਂ ਤੇਰੇ ਚੋਂ ਸਿੱਧੂ ਨੂੰ ਦੇਖਦੇ ਆ ਰੱਬ ਤੈਨੂੰ ਲੰਬੀ umar ਤੇ ਤੰਦਰੁਸਤੀ ਬਖ਼ਸ਼ੇ

sonybrar
Автор

ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਹਮੇਸਾ ਜਿਉਂਦਾ ਰੱਖਾਂਗੇ ❤️❤️ ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ! ਤੇ ਹਮੇਸ਼ਾ ਰਹੇਗਾ 💔 Miss u Sidhu y #justiceforsidhumoosewala

musicgolde
Автор

ਗੁਲਾਬ ਸਿੱਧੂ ਜਿਉਂਦਾ ਰਹਿ ਬਾਈ ਨੂੰ ਤੁਸੀਂ ਹਮੇਸ਼ਾਂ ਯਾਦ ਰੱਖਿਆ ❤❤

gurdeepbhoriagurdeepbhoria
Автор

ਗੁਲਾਬ sidhu #ਜਸਟਿਸ for sidhu moosewala

harjit_bagga
Автор

ਇਕੋ ਹੀ ਦਿਲ ਆ ਗੁਲਾਬ ਬਾਈ ਕਿੰਨੀਂ ਵਾਰੀ ਜਿੱਤੇਗਾ ਬੁਹਤ ਅਵਾਜ਼ ਤੇ ਲਿਖਤ ❤️‍🩹💎 | NO FAMERS NO FOOD ⛳✊

Panjab_flix
Автор

ਓਕੇ ਰਿਪੋਰਟਾਂ ਜੱਟਾ ਥਾਪੀ ਤਾਂ ਐ ਹੀ ਵੱਜਦੀ ਰਹੂਗੀ ਸਾਰੀ ਹੀ ਜ਼ਿੰਦਗੀ ❤

sukhsaini
Автор

ਬਹੁਤ ਜ਼ਿਆਦਾ ਸੋਹਣਾ ਗੀਤ ਹੈ ਵੀਰ I Miss you 😢 ਸਿੱਧੂ ਮੂਸੇਵਾਲਾ

gurjitsingh
Автор

🙏 ਮੌਤ 🙏
🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ,
ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ 💐#justice_for_sidhu_moosewala 😢

singga
Автор

ਸਿੱਧੂ moosewala ਦੀ ਥਾਪੀ ਅੱਜ ਵੀ ਓਵੇ ਹੀ kaim aa ❤❤❤ sira lata bai jung dhilon ne ਚਾਹੇ ਥੋੜੀ ਜੀ ਝਲਕ ਹੀ ayi aa moosewale di 👌👌

malwabeltbathinda
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

karmitakaur
Автор

ਬਹੁਤ ਵਧੀਆ ਵੀਰ ❤ ਰੱਬ ਤਰੱਕੀਆ ਬਖਸ਼ੇ ❤ ਜਦੋ ਬੰਦਾ ਗਰੀਬੀ ਚੋ ਨਿਕਲਦਾ ਰੱਬ ਆਪੀ ਤਰੱਕੀਆ ਬਖਸ਼ਦਾ। ਸਾਬਾਸ਼ ਵੀਰ

pinddusingh
Автор

1:38 kis kis ka dil khus hogya❤
#justicforsidhumoosewala

sudhirkingProduction
Автор

ਬੜੀ ਟੈਨਸ਼ਨ ਸੀ ਦਮਾਗ ਤੇ

ਪਰ ਤੈਰਾ ਗਾਣਾ ਸੁਨ ਕੇ ਸਾਰੀ ਜਿੰਦਗੀ ਦੀ ਟੈਨਸ਼ਨ ਮੁਕ ਗਯੀ




ਜਿੰਦਗੀ ਜਿਓਂਣੀ ਹੁੰ ਥਾਪਿ ਮਾਰ ਕੇ

Agam
Автор

ਲਾਜਵਾਬ ਲਿਖਤ, ਲਾਜਵਾਬ ਗਾਇਕੀ ਤੇ ਲਾਜਵਾਬ ਸੰਗੀਤਕ ਧੁਨਾਂ ਨਾਲ਼ ਸ਼ਿੰਗਾਰੇ ਹੋਏ ਗੀਤ ਲਈ ਬਹੁਤ ਬਹੁਤ ਮੁਬਾਰਕਾਂ। ਜਿਉਂਦੇ ਵਸਦੇ ਰਹੋ।

amansidhu
Автор

ਬਾਈ ਜੰਗ ਢਿੱਲੋਂ ਦੀ ਬਾ ਕਮਾਲ ਲਿਖਤ ਅਤੇ ਗੁਲਾਬ ਬਾਈ ਦੀ ਬੁਲੰਦ ਆਵਾਜ਼ ਦਾ ਸੁਮੇਲ ‌।❤❤❤❤❤❤❤❤❤

HarjinderSingh-cebe
Автор

Bhout Sona song aa bro Ada hi vadhiaa vadhiaa song kadh de rho rab thonu tarakiaa bakhshe 🙏🙏🙏

uxfgmgt
Автор

Mosse ਅਲੇ ਜੱਟ ਦੀ ਫ਼ੋਟੋ ਚਾਰ ਚੰਦ ਲਾ ਦਿੰਦੀ ਆ ਵੀਡਿਓ ਚ ਜਿਉਂਦੇ ਰਹੋ ਗੁਲਾਬ ਸਿੱਧੂ ਬਈ 🎉🎉❤

Sukh