Dheeyan (Official Video) | Gagandeep Kaur Cheema | Lashkara Music | Latest Song 2022

preview_player
Показать описание
Dheeyan (Official Video) | Gagandep Kaur Cheema | Lashkara Music | Latest Song 2022
#dheeyan #gagadeepkaurcheema #lashkaramusic

Video Detail:
Song: Dheeyan
Singer: Gagandep Kaur Cheema
Lyrics: Sangdil 47
Music: Folk Style
Video: Star Maker
Producer:- Shami Jhajj
Lashkara Tv Contact : +1-604-916-2121, +91-98764-92410, 98884-72121

Follow Us On Social Media:-
Рекомендации по теме
Комментарии
Автор

ਗਗਨਦੀਪ ਜੀ ਤੁਸੀਂ ਇਸ ਗੀਤ ਨੂੰ ਅਵਾਜ਼ ਦੇਕੇ ਅਮਰ ਬਨਾਤਾ, ਸੰਗਦਿਲ ਨੇ ਵੀ ਬਹੁਤ ਖੂਬ ਲਿਖਿਆ ਹੈ ❤️❤️🙏

harjinderjaura
Автор

ਆਵਾਜ਼ ਗੀਤ ਕੱਲਾ ਕੱਲਾ ਸਬਦ ਸੁਨਣ ਵਾਲਾ ਹੈ ਇਸ ਗੀਤ ਨੂੰ ਮੈ ਚਾਰ ਪੰਜ ਵਾਰ ਸੁਣਿਆ ਤੇ ਅੱਖਾ ਵਿਚ ਪਾਣੀ ਆ ਗਿਆ ਧੀ ਦਾ ਦਰਦ👌🌺🙏

RajinderKaur.
Автор

ਧੀ ਲਈ ਕਿਥੋਂ ਸ਼ਬਦ ਲਿਖੀਏ ਸਫਤ ਕਰਨ ਲਈ ਬਹੁਤ ਸੋਹਣਾ ਗਾਇਆ ਬਹੁਤ ਹੀ ਸੋਹਣੀ ਅਵਾਜ਼ ਜਿਉਂਦੀ ਰਹਿ ਧੀਏ ਪਰਮਾਤਮਾ ਲੰਬੀ ੳੁਮਰ ਕਰੇ

JagtarSingh-hfck
Автор

ਦਰਦ, ਸੱਚਾਈ, ਪਰਿਵਾਰਿਕ ਅਤੇ ਭਾਵੁਕ ਕਰ ਦੇਣ ਵਾਲਾ ਬਹੁਤ ਹੀ ਪਿਆਰੀ ਆਵਾਜ਼ ਵਿੱਚ ਗਾਇਆ ਗਗਨ ਚੀਮਾ ਵੱਲੋਂ ਇਹ ਗਾਣਾ ਮੌਜੂਦਾ ਹਾਲਾਤਾਂ ਦੇ ਬਿਆਨ ਕਰਦਾ ਹੋਇਆ ਕਲੇਜਾ ਚੀਰ ਰਿਹਾ ਹੈ। ਲਿਖਣ ਤੇ ਗਾਉਣ ਵਾਲੇ ਦੋਵੇਂ ਹੀ ਵਧਾਈ ਦੇ ਪਾਤਰ ਹਨ।

muhammadmaroof
Автор

ਦਿਲ ਨੂੰ ਟੰਬਣ ਵਾਲਾ ਗੀਤ ਬਹੁਤ ਬਹੁਤ ਵਧੀਆ ਗਾਇਆ। ਪਰਮਾਤਮਾ ਬੀਬਾ ਜੀ ਨੂੰ ਲੰਮੀ ਉਮਰ ਬਖਸ਼ੇ। ਗੀਤ ਸੁਣਾਉਣ ਲਈ ਧੰਨਵਾਦ।

dharampalsingh
Автор

Sister, ਇਹ ਗੀਤ ਸੁਣਕੇ ਮੇਰੀਆਂ ਅੱਖਾਂ ਚੋਂ ਹੰਝੂ ਨਹੀਂ ਸੁੱਕ ਰਹੇ, ਬਹੁਤ ਹੀ ਵਧੀਆ ਗਾਇਆ, ਹਰ ਧੀ ਦੀ ਇਹੀ ਕਹਾਣੀ ਹੈ

ashishgarg
Автор

ਬਹੁਤ ਮਾਣ ਆ ਤੇਰੇ ਤੇ ਪੰਜਾਬ ਦੀ ਧੀ ਸਾਡੀ ਭੈਣ ਗਗਨਦੀਪ ਕੌਰ

bhullarBhullarlight-
Автор

ਜਿਹੋ ਜਿਹੇ ਸ਼ਬਦ ਉਹੇ ਜਿਹੀ ਆਵਾਜ਼ ਵਿੱਚ ਗਾਇਆ । ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਗਾਇਆ । ਇੱਕ ਇੱਕ ਸ਼ਬਦ ਮੋਤੀ ਵਾਂਗ ਪਰੋਇਆ । ਇਹ ਗੀਤ ਲਿਖਣ ਤੇ ਗਾਉਣ ਵਾਲੇ ਨੂੰ ਲੱਖ ਲੱਖ ਸਲਾਮ ।

SureshKumar-zlxw
Автор

ਕੋਈ ਸ਼ਬਦ ਨਹੀ ਕਹਿਣ ਲਈ ਜੀ। ਬਹੁਤ ਸੋਹਣਾ ਗਾਇਆ।

JASWINDERKAUR-dtdy
Автор

ਧੀਏ ਗਗਨਦੀਪ ਇਸੇ ਤਰਾਂ ਦੇ ਗੀਤ ਗਾਉਂਦੀ ਰਹਿ।ਮਰਮਾਤਮਾ ਤੇਰੀ ਉਮਰ ਲੰਬੀ ਕਰੇ।

PremSingh-cvyu
Автор

ਭੈਣ ਗਗਨ ਤੁਹਾਡੀ ਆਵਾਜ਼ ਉਤੇ ਸਾਨੂੰ ਬਹੁਤ ਮਾਣ ਹੈ। ਪਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖੇ।

jimmydhanoa
Автор

ਲੋਕਾਂ ਨੇ ਬਾਹਰ ਜਾਣ ਨੂੰ ਹੀ ਬਹੁਤ ਵੱਡੀ ਪ੍ਰਾਪਤੀ ਮੰਨ ਰੱਖਿਆ ਹੈ

bibekgiyan
Автор

ਗਗਨ ਚੀਮਾ ਤੁਸੀਂ ਧੀ ਨਹੀ ਪੁੱਤ ਵੀ ਨਹੀਂ ਸਪੁੱਤਰ ਹੋ ਮੇਰੀ ਬੱਚੀ ਜਿਨ੍ਹਾਂ ਵੀ ਗੌਣਾ ਧਰਮ ਕੌਮ ਤੇ ਭਾਈ ਚਾਰਕ ਸਾਝ ਲਈ ਹੀ ਗੌਣਾ khush raho Parmatma Tanu truck ki bakshe

moneydiwan
Автор

ਧੀਏ ਜਿਉਂਦੀ ਰਹੋ ਇਹ ਬੋਲ ਬੋਲ ਕੇ ਸਾਡੇ ਸਮੇਤ ਇਸ ਦੁਨੀਆਂ ਦੇ ਦਿਲ ਤੇ ਦਿਮਾਗ ਖੁੱਲ੍ਹ ਜਾਣ ਧੀਆਂ ਸਾਡੀ ਜਿੰਦ ਜਾਨ ਹੈ ਜੀ

BaljitSingh-koxy
Автор

ਬਹੁਤ ਸੁੰਦਰ ਗਇਆ ਭੈਣੇਂ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਰੱਖ ਤੁਸੀਂ ਪੁੱਤਰਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

AshankumarAshankumar-jh
Автор

ਪੰਜਾਬ ਦਾ ਮਾਣ, ਸਭਿਆਚਾਰ ਦਾ ਸੂਰਜ ਅੱਜ ਦਾ ਸੱਚ ਪੇਸ਼ ਕਰਨ ਵਾਲੀ ਭੈਣ ਗਗਨ ਦੀਪ ਚੀਮਾਂ ਤੇ ਸੰਗਦਿਲ ਸਾਹਬ ਦੀ ਸੋਚ ਨੂੰ ਸਲੂਟ ਹੈ।

LakhwinderSingh-xbid
Автор

ਗਗਨਦੀਪ ਕੋਰ ਬਹੁਤ ਹੀ ਸੋਹਣਾ ਗੀਤ ਹੈ, ਭੈਣ ਰੱਬ ਤੈਨੂੰ ਦਿਨ ਦੁੱਗਣੀ ਤੇ ਰਾਤ ਚੁਗਣੀ ਤੱਰਕੀ ਬਖਸ਼ੇ ਤੇ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ।

mohansingh
Автор

I am listening your song everyday sister g.waheguru g sab mehar bharia hath rakhi

salwinderjattana
Автор

ਬਹੁਤ ਹੀ ਵਧੀਆ ਆਵਾਜ਼ ਤੇ ਇੱਕ ਇੱਕ ਬੋਲ ਸੱਚ ਹੈ ਜੀ। ਜਿਉਂਦੇ ਰਹੋ ਭੈਣ

rajwinderwaraich
Автор

ਬਹੁਤ ਖੂਬਸੂਰਤ ਗੀਤ ਬੜੇ ਚਿਰ ਬਾਅਦ ਸੁਣੇਆ ਵਾਹਿਗੁਰੂ ਜੀ ਹਮੇਸ਼ਾ ਅੰਗ ਸੰੰਗ ਰਹਿਣ

davinderkingra