Boliyan 2 | (Official Music Video) | Pal SIngh Samaon | Songs 2022 | Jass Records

preview_player
Показать описание
Boliyan 2 | (Official Music Video) | Pal SIngh Samaon | Songs 2022 | Jass Records


► Song Credits :
Song : Boliyan 2
Singer :- Pal SIngh Samaon
Feat :- Supneet Singh, Dr. Harinder Hundle, Jeet Gurjeet, Amanpreet Kaur, Kamaljeet kaur Tandian, Jaspreet kaur

Artist ;- Dr. Prabhsharan kaur , Malkeet Rohni , Sukhvee Bhath , Parwinder kaur , Ekam Chanoli, Baljit Kaur, Jashanjeet Gosha , Bindu Bhullar, Ravi Weding, Simran sehajpal, MK Verma, Bhupinder Jassal, Pooja Agarwal, Neelam Neelu, Suresh Sharma, Naresh Nikki , Jugraj Gill, Saavi Savroop, Kiranjeet kaur , Jaspreet Dhillon

Music :- H Guddu
Dop Inder GIll
Cherographer :- Arajan Thakur
Makeup Jaswinder Singh
Location Silver Oak(patiala)
Hair :- Rekha Vishwakarma
Editor :- Tj ( Team JSN )
Production :- Ray A Hope Productions ( Maninder Singh )
Associate Director :- Harpreet Singh Bahre
Asst Editor : Harsh Verma
Assistant Director :- Satnaam Dhuri , Dardi
Special thanks :- Dr. Prabhsharan kaur, Sukhpal Aula, Jota Sikaar
A film By @imgagandang
Publicity Designed : Raman Moranwalia
Label : Jass Records

--------------------------------------------------------------------
Like || Share || Spread || Love
--------------------------------------------------------------------

► To Stream & Download Full Song :

►Enjoy & Stay Connected with us :

--------------------------------------------------------------------

(This Song Is Subject To Copyright of Jass Records)
Рекомендации по теме
Комментарии
Автор

ਬਹੁਤ ਬਹੁਤ ਧੰਨਵਾਦ ਸਰ ਬਹੁਤ ਕੁਝ ਹੋਰ ਸਿੱਖਣ ਨੂੰ ਮਿਲਿਆ ਇਸ ਪਰੋਜੈਕਟ ਚ ਬਹੁਤ ਖੁਸ਼ੀ ਹੈ ਕਿ ਮੈਂ ਵੀ ਇਸ ਪਰਿਵਾਰ ਦਾ ਹਿੱਸਾ ਹਾਂ 🙏🙏🥰🥰ਅਮਨਪ੍ਰੀਤ ਕੌਰ🤗🤗🤗 ਬਹੁਤ ਸੋਹਣਾ ਪਰਿਵਾਰ ਵਾਹਿਗੁਰੂ ਹਮੇਸ਼ਾ ਮਿਹਰ ਰੱਖਣ

punjabilokrangamanpreetkau
Автор

ਭੰਗੜਾ ਅਤੇ ਬੋਲੀਆਂ ਵਿੱਚ ਹਰ ਰਿਸ਼ਤੇ ਦਾ ਰੰਗ ਪੇਸ਼ ਕਰਕੇ ਖ਼ੁਸ਼ੀਆਂ ਦਾ ਇਜ਼ਹਾਰ ਕੀਤਾ ਗਿਆ। ਬਹੁਤ ਹੀ ਵਧੀਆ ਬੋਲੀਆਂ ਜੀ। ਧਨਵਾਦ।

surindersingh-lobw
Автор

ਬਹੁਤ ਟਈਮ ਬਾਅਦ ਸੁਣੀਆਂ ਨੇ ਬੋਲੀਆਂ ਨਜਾਰਾ ਲਿਆਤਾ ਬਈ👍👍👍👍

ajaibhanda
Автор

ਬਹੁਤ ਵਧੀਆ ਪੰਜਾਬੀ ਸੱਭਿਆਚਾਰਕ ਬੋਲੀਆ ਦਿਲ ਖੁਸ਼ ਕਰਦੀਆਂ ਇਹ ਪੰਜਾਬ ਦੇ ਬੱਬਰ ਸ਼ੇਰ ਦਿਲਦਾਰ ਗੱਭਰੂ ਤੇ ਮੁਟਿਆਰਾਂ, ਲਿਆਉਂਦੀ ਆ ਬਹਾਰਾਂ

HarjinderBhullar
Автор

ਬੜਾ ਸੋਹਣਾ ਲਗਦਾ ਪ੍ਰੋਗਰਾਮ ਸਾਰੇ ਜਾਣੇ ਜਿਉਂਦੇ ਵਸਦੇ ਰਹੋ

charanjitkourjind
Автор

ਬਹੁਤ ਹੀ ਖੂਬਸੂਰਤ ਬੋਲਿਆਂ ਨੇ💯👌💯👌💯👌💯 ਬਹੁਤ ਬਹੁਤ ਮੁਬਾਰਕਾਂ ਜੀ👍👍👍

tarsemsharmalive
Автор

Paaji ah song mai 100 vaar vekh lya. Bhut pyara a. God bless you and your Team

sharmaphotographyrodhvala
Автор

ਬਹੁਤ ਹੀ ਸ਼ਾਨਦਾਰ ਜੀ, ਅੱਜ ਦੇ ਸਮੇਂ ਵਿੱਚ ਇਹੋ ਜਿਹੀ ਪੇਸ਼ਕਸ਼, ਦਿਲ ਜਿੱਤ ਲਿਆ ਜੀ, ਵਾਹਿਗੁਰੂ ਭਲੀ ਕਰੇ

aseesehherbalremedyindia
Автор

Swaad aa giya, bhut sohna song 👌❤️
.
.
Jado jawaani charhi
Main udhan naag wangu larhdi

lakshyapreetsinghjatt
Автор

ਅਲੋਪ ਹੋ ਰਹੇ ਪੰਜਾਬੀ ਵਿਰਸੇ ਨੂੰ ਸੁਰਜੀਤ ਰੱਖਣ ਦਾ ਬਹੁਤ ਵੱਡਾ ਉਪਰਾਲਾ ਹੈ ਜੀ 🎉

Kuldeepkparminderk
Автор

ਬਹੁਤ ਹੀ ਜ਼ਿਆਦਾ ਖ਼ੂਬਸੂਰਤ ਉਪਰਾਲਾ ਭਰਾ ਪ੍ਰਮਾਤਮਾ ਤੁਹਾਨੂੰ ਸਾਰੇਆ ਨੂੰ ਹਮੇਸਾ ਖੁਸ ਰੱਖੇ🙏

gkgaggu
Автор

Niria ronka.. Koi rees nhi ker sakda ina dee

mandeepkahlon
Автор

ਬਹੁਤ ਵਧੀਆ ਬੋਲੀਆਂ ਜੀ, ਬੋਲੀਆਂ ਵਿੱਚ ਹਰ ਰਿਸ਼ਤੇ ਦਾ ਰੰਗ ਪੇਸ਼ ਕੀਤਾ ਗਿਆ ਹੈ ਜੀ👌👌👌👌

jatinderkaur
Автор

Pal singh ji, pro.maam bhut hi vadia uprala Punjabi culture nu jinde rakhan da 👍👌

AmandeepKaur-gtwu
Автор

Gaana ta y poora vadia te sab toh main gall ki apna sabhiachar di jalak paidi aaa prr y 9.44 te nili pagg ale di pant pati y othe mera hassa nikal gya 😘😘😘😘😘😘

jaspreetsingh
Автор

ਬਹੁਤ ਹੀ ਵਧੀਆ ਜੀ ਵਾਹਿਗੁਰੂ ਹੋਰ ਵੀ ਤਰੱਕੀ ਬਖਸ਼ੇ

FolkGeetPunjab
Автор

ਸਦਾ ਵੱਸਦਾ ਰਹੇ ਪੰਜਾਬ ਸਾਡਾ ਤੇ ਜੁਗ ਜੁਗ ਜਿਉਣ ਇਹ ਜ਼ੋਰ ਜਵਾਨੀਆਂ ਦੇ। ਜੀਵੇ ਭੰਗੜਾ, ਗਿੱਧਾ, ਧਮਾਲ, ਸੰਮੀ ਤੇ ਨੱਚਦੇ ਰਹੀਏ ਵਿੱਚ ਰਵਾਨੀਆਂ ਦੇ💞💞ਜੀਵੇ ਪੰਜਾਬ
ਕਰਮਜੀਤ ਕੌਰ

Karamjeet
Автор

ਬਹੁਤ ਸੋਹਣਾ ਗੀਤ ਪਾਲ ਸਿੰਘ ਸਮਾੳ ਧੰਨਵਾਦ 👌👍🙏 ਵਾਹਿਗੁਰੂ ਤੇਰਾ ਸ਼ੁਕਰ ਦਾਤਿਆਂ

Jasveer-beio
Автор

It’s rare, please making more videos, love you guys all team

gilljaz
Автор

ਬਹੁਤ ਵਧੀਆ ਪਾਲ ਸਿੰਘ ਸੀ ਲੱਗੇ ਰਹੋ ਏਦਾਂ ਹੀ ਤੁਸੀਂ ਰਾਖੇ ਹੋ ਸੱਭਿਆਚਾਰ ਦੇ 👍🙏

gurpreetjangianavetnerypha
join shbcf.ru