Panjab (My Motherland) Sidhu Moose Wala | TheKidd | NavkaranBrar | GoldMedia | New Punjabi Songs

preview_player
Показать описание
Sidhu Moose Wala Presents

Title : Panjab
Singer/Lyrics/Composer/Concept : Sidhu Moose Wala
Music : The Kidd
Mix Master : Dense
Visuals : Navkaran Brar
Promotions : Gold Media

This Is Official Channel Of Punjabi Singer "SIDHU MOOSE WALA" This Channel is Made For Live Video And Other Events Broadcast, V Logs

Online Promotion Gold Media

To Stream & Download Full Song:

Enjoy And Stay Connected With Artist || SIDHU MOOSE WALA

Рекомендации по теме
Комментарии
Автор

13 ਫਰਵਰੀ ਨੂੰ ਫੇਰ ਪੰਜਾਬ ਜੁਰਅੱਤ ਦਿਖਾਉ ਬਾਈ ਆਪਦੀ 🖤

sourav
Автор

ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ😭😭🙏🏻

robingill
Автор

Rajasthani hoke bhi Panjab ko apna Manta hu ❤🔥✅

deepaknonsense
Автор

I am Hindu 🕉️ but I like Punjab and Sikhs because of Guru Gobind Singh and Sidhu Moosewala

REDXD
Автор

ਕਿਨੂੰ - ਕਿਨੂੰ ਮਾਣ ਐ ਪੰਜਾਬੀ ਹੋਣ ਦਾ 👑💯🤘✌️💪💪😍🤗💪💪❤️

indiannewsbank
Автор

ਪੰਜਾਬ ਆਲੇਓ ਗਾਣਾ ਸੁਣਕੇ ਖੂਨ ਉਬਾਲੇ ਮਾਰਦਾ ਕੇ ਨਈ ਮਾਰਦਾ 🤞💪💪💪💪🖖

DharamVir-qnqs
Автор

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ❤❤

Preet
Автор

No Competition Sidhu Moosewala Rest in Power 💪🏼🚩

sarwashvarsingh
Автор

ਜੇ ਇਹੋ ਜਿਹੇ ਗੀਤ ਗਾਉਣ ਤਾਂ ਕੋਈ ਵੀ ਉਂਗਲ ਨਹੀਂ ਕਰਦਾ ਤੁਹਾਡੇ ਵੱਲ

guri
Автор

Kangana ke thaper to baad koun sunn rea

harrypreet
Автор

Love from Pakistan Punjab baki Punjabi zindabad 💪💪💪💪💪💪

duogphu
Автор

ਬਾਈ ਪੰਜਾਬ ਤਾਂ ਹੈ ਹੀ ਸ਼ੇਰਾਂ ਦੀ ਧਰਤੀ । 💪❤️🔥

jassabindra
Автор

ਹਰਿਆ ਤੋ ਕੇਸ਼ਰੀ ਰੰਗ ਨਾ ਹੋਜੇ ਝੰਡਿਆਂ ਦਾ 👌👌👌👌👌👌ਸੁਪਰ moosewala zindabaad😘😘😘😘😘

ravindersinghnagra
Автор

29th may, 2024 ਸੰਤਾਂ ਦੇ ਹੱਥਾਂ ਵਿੱਚ ਫੜ੍ਹਿਆ ਤੀਰ ਦੇ ਵਰਗਾ ਨੀ ... ਕਿਤੇ ਹਰੇ ਤੋਂ ਕੇਸਰੀ ਨਾ ਰੰਗ ਹੋ ਜਾਣ ਝੰਡਿਆਂ ਦੇ .... ਭੁੱਲੀਂ ਨਾ ਮੈਨੂੰ ਵੀ ਲੱਗਦਾ ਬਾਰਡਰ ਦਿੱਲੀਏ ਨੀ
ਬਾਈ, ਜੋ ਗੱਲ ਤੂੰ ਇਸ ਗਾਣੇ ਚ ਕਰ ਗਿਆ ਸੀ .. ਬੜੀ ਅੱਗੇ ਤੱਕ ਜਾਣੀ ਆ.. ਤੇਰਾ ਕਤਲ ਤੇ ਇਸੇ ਗਾਣੇ ਤੋਂ ਬਾਅਦ ਤਹਿ ਕਰ ਦਿੱਤੋ ਹੋਣਾ ਬੁੱਚੜਾਂ ਨੇ ... ਪਰ ਜੋ ਤੂੰ ਕਹਿ ਗਿਆ .. ਕੇਸਰੀ ਤੇ ਹਰੇ ਝੰਡਿਆਂ ਦੇ ਫਰਕ ਨੂੰ ...ਲੋਕ ਨਾ ਸਮਝ ਸਕੇ ..ਸਾਡੇ ਆਪਦੇ ਲੋਕ ..ਪਰ ਦੁਸ਼ਮਣ ਸਮਝ ਗਿਆ ਸੀ.
#LegendSidhuMoosewala
#justiceforsidhumoosewala

harkaranbhullar
Автор

we are Spoting farmers 💪💪💪💪
Kisan EKTA Zindawad 🙏 🙏 🙏 🙏

karanaujla
Автор

ਸ਼ੁਰੂ ਚ ਰੂਸੀ ਬਾਰੂਦ ਵਰਗੀ ਸਪੀਚ ਹੈ ਭਾਈ ਭਰਪੂਰ ਸਿੰਘ ਬਲਵੀਰ ਜੀ ਦੀ
"ਰਾਜ ਬਿਨਾ ਨਹਿ ਧਰਮ ਚਲੈ ਹੈਂ
ਧਰਮ ਬਿਨਾ ਸਭ ਦਲੈ ਮਲੈਂ ਹੈਂ "

SherGill
Автор

punjab ਤੇ ਬਹੁਤ ਜਾਣਿਆ ਨੇ ਗਾਣੇ ਗਾਏ ਪਰ ਸਿੱਧੂ ਨੇ ਸਿਰਾ ਕਰਾਤਾ।

dhaliwal
Автор

1 blood of Punjab, haryana, Rajasthan, up, Jammu Kashmir (JATT)⚔️🚩🏹👑

pritamsingh
Автор

ਮੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ। ਮੇਰੇ ਕੋਲ ਕੇਵਲ ਤਿੰਨ ਸ਼ਬਦ ਹਨ ਚੰਗੇ, ਚੰਗੇ ਅਤੇ ਚੰਗੇ

Mrninja-dsuq
Автор

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਦੀ ਲੱਖ ਲੱਖ ਵਧਾਈਆਂ ਜਿਨਾ ਨੇ ਸਾਨੂੰ ਬੱਬਰ ਸ਼ੇਰ ਬਣਯਾ ❤️❤️❤️🙏🙏🙏🙏🙏🙏🔥🔥🔥🙏🙏🙏🙏🙏🎉🎉🎉🎉

sevenxop