WAKE UP CALL (Official Video) Gill Madhipuriya ft Prem Dhillon | Inder Dhammu

preview_player
Показать описание
PREM DHILLON PRESENT

Song - Wake Up Call
Singer/Lyrics- Gill Madhipuriya/Prem Dhillon
Music - Inder Dhammu
Video - Japjeet Dhillon , Preet Sadeora
Reels Promotion - Boss Music Productions
Рекомендации по теме
Комментарии
Автор

ਢਿੱਲੋਂ ਵੀਰ ਤੇਰਾ ਡਰੈਸਿੰਗ ਸਟਾਈਲ ਬੰਬ ਆ ਯਾਰ ਡਰੈਸਿੰਗ ਦਾ ਫ਼ੈਨ ਆ ਤੇਰਾ #ਮਾਝੇ ਆਲੇ 🔥🔥🔥

darpansharma
Автор

Rooh khus ho gyi Bhai ankhi gana aaa pyaar pyur to door Prem
Majhe wale ❤
Rakho thok ke manji majhe aaleyo ❤❤❤❤❤❤❤

itzcavin
Автор

ਤੇਰੇ ਵੱਲ ਦੇਖ ਸੱਚੀ ਕਲਾਕਾਰ ਮਾਝਾ ਮਾਝਾ ਕਰਨ ਲੱਗ ਗਏ PREMYA
BAKI LOVE YOU PREMYA TENU ❤
#JUSTICEFORSIDHUMOOSEWALA

KaranxMajhail
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

ਹਰ ਵਾਰੀ ਭਰਾ ਦਿਲ ਖੁਸ ਕਰ ਦਿੰਦਾ🎉🎉🎉🎉 ਹੋਰ ਆਉਣ ਦਿਆ ਗਾਣੇ ਮਾਝੇ ਦਾ ਨਾਮ ਰੋਸ਼ਨ ਕਰਦਾ ❤❤ ਸ੍ਰੀ ਤਰਨ ਤਾਰਨ ਸਾਹਿਬ ਵਾਲੇ

jorawarsinghjoda
Автор

ਨਾ ਹੀ ਖਹਿਣ ਜੋਗੇ ਨਹੀਂ ਨਾ ਹੀ ਕਹਿਣ ਜੋਗੇ ਨੀ ਫਿਰ ਐਵੇਂ ਮੇਰੇ ਵੱਲ ਵੇਖ ਤਿੜ ਦੇ ਆ ਕਿਉਂ🔥👌🏻✔️🤟🏻🦅

Arsh._.dosanjh
Автор

gurdaspuriyan vallon bahut sara pyaar saari team nu for this sick track!!!! Love & Respect for the "Bhau" ❤

BusyJanta
Автор

ਵੀਰ ਕੋਈ ਗਾਣਾ ਆਪਣੇ ਬਿਆਸ ਦੇ ਨਾਂ ਤੇ ਵੀ ਬੋਲ ਦੁਨੀਆਂ ਨੂੰ ਪਤਾ ਲਗੇ ਕੇ ਪ੍ਰੇਮ ਢਿੱਲੋਂ ਬਿਆਸ ਦੇ ਨੇੜੇ ਪਿੰਡ ਦੋਲੋਂ ਨੰਗਲ ਦਾ ਜਿੱਥੋਂ ਮਾਝਾ ਸ਼ੁਰੂ ਹੁੰਦਾ ਵਾ

Amrider
Автор

ਗਾਣਾ ਕਾਹਦਾ ਇਹ ਤੇ ਮਾਝੇ ਆਲਿਆਂ ਲਈ ਐਨਰਜੀ ਬੂਸਟਰ ਵਾ🔥🔥🔥🔥💪💪💪

gurkaransingh
Автор

Gill madhipuriya bai litt vibe❤️🚀🚀🌪️🌪️🌪️🌪️🌪️

sahotapbaala
Автор

ਬੰਬ ਗਾਣਾ 💣💣 ਪ੍ਰੇਮ ਢਿੱਲੋਂ ਬਾਈ ❤ ਗਿੱਲ ਮੱਧੀਪੁਰ ❤ ਕਾਨੂੰ ਗੱਲਾਂ ਕਰਾਈਆਂ ਪਈਆਂ ਕਹਿੰਦੇ ਮਾਝੇ ਦੇ ਮੁੰਡੇਆਂ ਨੇ 💪✌️👌

singerlyrics-j
Автор

ਬੋਤ ਵੇਲ ਪੁਣਾ ਚਲ ਪਿਆ good ਗਾਣੇ ਬਸ ਆਹੀ ਰਹ ਗਏ

ArjunRolex-mgvw
Автор

ਭਾਊ ਭਾਊ ਅੱਤ ਅੱਤ ਸਿਰਾ ਸਿਰਾ ਕਰਾਤੀ ❤❤❤ ਭਾਊ huni is coming

gurwindermallan
Автор

Prem Dhillon ❤ lala hoyi pyi aa majhe aaleya 👑🦅🖤💪 Majhe ala chlno htoney jnda😊😊💯

sukh_khehra_pb_
Автор

No hay una versión sub español

Se escucha tremendo temazo quiero saber que dice 😖✨💯👌

bzr
Автор

ਖੁੱਡਾਂ ਬੰਦ ਕਰਦਾ ਗੇ ਇਹਨਾਂ ਕੇ ਸਟੋਕ ❤ Navvan sandhu siraa bai❤

akashsidhu
Автор

Pattti waloo bought sara pyar dende hoye Dhillon vr nu samanit kita jnada hai t ek var jor nal milke bolo jannnde. ❤❤❤ love you Dhillon vr ganne on to pehla he pata. Att teee ouuu kam bakkii love you e dhillon paaa mai t ratt da pehla 12 vje Spotify t cheak kita k ays gane hun savere outh k pehla who vakhe eee 😂❤ eho t bashiii aaa dhillon vr de 🫱🏻‍🫲🏼👀❤️❤️❤️🧿🧿🧿🧿🧿🧿

Abslvlogs
Автор

Only Sidhu moose wala 😢😢😢😢😢😢😢😢 Bhai sab ka baap god father of industry 😢😢😢😢 Bhai apna

AkashBajaj-mm
Автор

Music production by Inder dhammu.. par last ch title tag Rass da aaya 🤔 kidre prem wala part rass ne ti produce kitta. Te naam mention karna bhulge hon discription ch

haveliwalimandeer
Автор

Sidhu moose wala da koi takaar ni hai 🔥🔥🔥🔥🔥🔥🔥

FirstLast-zrzv