Gulab Sidhu : Asmaan Ft. Gurlez Akhtar (HD Video) Punjabi Song 2023 | Punjabi Songs 2023

preview_player
Показать описание
Gulab Sidhu: Asmaan Ft. Gurlez Akhtar (HD Video) | New Punjabi Song 2023 | Latest Punjabi Songs 2023

Stream Now on:

Planet Recordz Presents
Song - Asmaan
Singer - Gulab Sidhu Ft Gurlez Akhtar
Music - Gaiphy
Lyrics - Nav Garhiwala
Female Lead - Davneet Kaur
Assist Dir. - Armaan
India Dop - Honey Cam
Canada Dop - Gagan Deol & Gagan Johal
Production - Quick Silver
MD - Sukhwinder Singh & Amanat sidhu
Edit/Colour/Vfx - yatin Arora
Mix Master - Sumit Grover
Assist. Edit - Harshwinder Singh
Directors - Arshwander , Kartoon & Maan
Art - Sukha singh
Makeup - Akshay
Line producer - Sukhwinder singh
Production - Quick silver production
Gidha Team- Karanbir , Satvir, Jasmine, Harman
Special Thanks -Satwinder Khella,Simar Garhi
Online Promotion s - Pro Media
Video - Hawktag
Label - Planet Recordz

Follow Us:
Instagram: / planetrecordz
Facebook:/ planetrecordz
Рекомендации по теме
Комментарии
Автор

ਸਿੱਧੂ ਤੋ ਬਾਅਦ, ਤੇਰੇ ਗੀਤ ਲੱਗੇ ਆ ਦਿਲ ਨੂੰ ਜੱਟਾ, ❤, Sidhu Army 🪖 ਫੁੱਲ ਸਪੋਟ,

MeetKalyan
Автор

ਬਹੁਤ ਹੀ ਵਧੀਆ ਗਾਣਾ!
Very nice song !
Lyrics, video, voices of Gulab Sidhu & Gurlez Akhtar are the best ! 😊❤

SurinderpaulKaur-ft
Автор

Justice for Sidhu moose wala 🙏🙏🙏ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

karmitakaur
Автор

ਰੱਬਾ ਸਾਡਾ ਗੁਲਾਬ ਬਾਈ ਏਦਾ ਈ ਫੁੱਲ ਵਾਂਗੂੰ ਖਿਲਿਆ ਰਹੇ❤❤❤

Volvotrucks
Автор

Awesome Music Gaiphy❤🎉
Varstile 🎵🎶 Absolutely Unique Music 🎵🎶
Flute ਨੇ ਦਿਲ ਈ ਕੱਢ ਲਿਆ ❤
ਜੀਓ❤✌️❤️✌️❤️✌️❤️✌️

shivsandhu
Автор

ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਹਮੇਸਾ ਜਿਉਂਦਾ ਰੱਖਾਂਗੇ ❤️❤️ ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ! ਤੇ ਹਮੇਸ਼ਾ ਰਹੇਗਾ 💔 Miss u Sidhu y ❤️ #justicforsidhumoosewala

musicgolde
Автор

ਸਿੱਧੂ ਤੋ ਬਾਅਦ ਤੇਰੇ ਗੀਤ ਚੰਗੇ ਲਗਦੇ ਭਰਾ ਮਿਹਨਤ ਕਰਦਾ ਰਹਿ ❤ ਦਿਲੋ ਸਪੋਰਟ ਤੈਨੂੰ # ਆਪਣਾ ਸਿੱਧੂ ਗਣਾ ਆ ਰਿਹਾ 12 November nu I miss you jatta😢

kuldeepbhucho
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

ਬਾਈ ਸਿੱਧੂ ਤੋ ਬਾਅਦ ਬਾਈ ਤੇਰੇ ਤੇ, , ਬਾਈ ਹਿੰਮਤ ਸਧੂੰ ਦੇ ਗੀਤ ਦਿੱਲ ਚੰਗੇ ਲੱਗਦੇ ..♥️♥️🥰

lovelytanda
Автор

ਬਹੁਤ ਸੋਨਾ ਗੀਤ ਲਗਿਆ ਤੁਹਾਡੇ ਸਾਰੇ ਗੀਤ ਬਹੁਤ ਪਿਆਰੇ ਨੇ ਵਾਹਿਗੁਰੂ ਜੀ ਮੇਹਰ ਕਰੇ❤

NoorKaur_
Автор

ਦਿਨ ਮਾੜੇ ਸੀ ਚੱਲਦੇ ਦਿਨ ਚੰਗੇ ਲਿਆ ਗਿਆ
ਦੇਖ ਲੈ ਗੀਤਾਂ ਚ ਗੁਲਾਬ ਅੱਤ ਕਰਵਾਗਿਆ

DishantBanth
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ ❤🙏🏻

Gamechangers
Автор

ਸਿੱਧੂ ਬਾਈ ਦੇ ਹੱਕ ਚ ਅੱਜ ਵੀ ਗੁਲਾਬ ਬਾਈ ਖੜਾ ਆ ਹੀਰਾ ਬੰਦਾ ਬਾਈ ❤

smw_status_
Автор

Come back Sidhu Bro.... Like a same Att 🎤🎵🎶🎶🎶🎶song

jotibala
Автор

ਹੂਰ ਨੂਰੀ ਬਰਗੀ। ਐਡਾ ਕਿ ਤੈਨੂੰ ਸਰਦੂਲ ਸਮਜਾ 😅❤❤❤

HANKARI_
Автор

ਬਹੁਤ ਵਧੀਆ ਗਾਨਾ ਵੀਰ ਗਾਣੇ ਚ ਤਾਹ ਰੱਬ ਥੱਲੇ ਲਾ ਲਿਆ । ਕੁਸ਼ ਗੰਦੀਆ ਸਰਕਾਰਾਂ ਤੇ ਵੀ ਲਿਖ ਲਓ । ਫੇਰ ਈ ਜੁਰਤ ਪਤਾ ਲੱਗੂ ਕਿੰਨੀ ਕ਼ ਰੱਖਦਾ । ਲੱਖਾ ਅੰਦਰ ਆ ਓ ਵੀ ਬਿਨਾ ਗੱਲ ਤੋਹ ਕੁਸ਼ ਧੱਕੇਸ਼ਾਹੀ ਤੇ ਵੀ ਲਿਖ ਦੋ ।

gurwinderdugri
Автор

Sidhu moose wala fan attendance here❤❤

BhanuJaggi-hdpp
Автор

Sidhu moose wala love you ਜੱਟਾਂ jaan ਜੱਟ ਦੀ

khushpreetgill
Автор

#ਜਸਟਿਸ ਫੋਰ ਸਿੱਧੂ ਮੂਸੇਵਾਲਾ ਗੁਲਾਬ ਸਿੱਧੂ ਬਾਈ ਸੌਂਗ ਵਧੀਆ ਨੇ ਤੇਰੇ❤❤❤ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ

technologysatnamsingh
Автор

Sidhu bai de song di wait hundi c bai odu bad tere song di wait hundi a😢😊

Jassisidhu