SUT MAARI (Official Video) DHARAMPREET | New Punjabi Songs | Latest Punjabi Songs 2015

preview_player
Показать описание

Song ➤ Sut Maari

Singer ➤ Dharampreet

Album ➤ Emotions of Heart,

Lyrics/Composer ➤ Sangdil 47

Music ➤ Diljit Singh

Video ➤ Rimpy Prince

Producer ➤ Pinky Dhaliwal

Label ➤ Mad 4 Music

Audio Available On :
Рекомендации по теме
Комментарии
Автор

ਬਾਈ ਜੀ 2024 ਵਿਚ ਕੌਣ ਕੌਣ ਸੁਣ ਰਿਹਾ ❤❤❤❤❤❤❤❤❤

BhimSingh-wtih
Автор

ਪਤਾ ਨਾ ਲਗਿਆ ਕਦੋਂ ਸਾਡੀ ਜ਼ੜਾ ਚਾ ਬਹਿ ਗਏ oo ਲਾਵੋ ਹਾਜ਼ਰੀ ਫੇਰ 2024 ਵਿਚ ਟੁੱਟੇ ਦਿਲ ਆਲੇ ਕੌਣ ਕੌਣ ਸੁਣ ਰਿਹਾ song ਬਾਈ ਦਾ.... 2:03

Vikkisharma
Автор

ਕਿਸੇ ਦਾ ਜੀ ਨਹੀਂ ਕਰਦਾ ਧਰਪ੍ਰੀਤ ਸੁਣਨ ਦਾ ਬੇਵਫਾ ਕੁੜੀਆਂ ਸੁਨਣ ਲਾ ਜਾਂਦੀਆਂ ਨੇ ਬਹੁਤ ਬਦੀਆਂ ਗੋਂਦਾ ਯਾਰ ਪਤਾ ਨਹੀਂ ਇਹਦੇ ਭੀ ਕਿੰਨੀਆਂ ਨੇ ਦਿਲ ਤੋੜੇ ਹੋਣੇ ਜਿਹੜਾ ਇੰਨੀ ਦਰਦ ਭਰੀ ਅਵਾਜ ਨਾਲ ਗਾਉਂਦਾ ਲਵ ਯੂ ਬਰੋ ਏ ਤੂੰ ਨਾ ਹੁੰਦਾ ਤੇ ਆਸ਼ਕ ਤਾਂ ਫਾਂਸੀ ਲਈ ਕੇ ਹੀ ਮਰ ਜਾਂਦੇ 🙏

sandeepverma-kpkq
Автор

2024 vich kon kon 22 nu miss kr reha hai miss u dharma veer

shindushindu
Автор

ਮੈਂ ਅਨੰਦਪੁਰ ਸਾਹਿਬ ਗਿਆ ਸੀ ਯਾਤਰਾ 'ਤੇ ਜਦੋਂ ਬਾਈ ਦੀ ਖ਼ਬਰ ਸੁਣੀ ਸੀ..ਯਕੀਨ ਨੀ ਆ ਰਿਹਾ ਸੀ ਯਾਤਰਾ ਚੰਗੀ ਲੱਗਣੋ ਹਟਗੀ ਸੀ ਬਹੁਤ ਦੁੱਖ ਹੋਇਆ ਸੀ..😭😭😭

mamnakotbhai
Автор

ਨੈਣਾਂ ਥਾਣੀ ਉਤਰੇ ਤੇ ਫਿਰ ਦਿਲ ਵਿੱਚ ਲਏ ਗਏ ਉਹ
ਪਤਾ ਨਾ ਲੱਗਿਆ ਕਦੋਂ ਸਾਡੀਆਂ ਜੜ੍ਹਾਂ ਚ ਬਹਿ ਗਏ ਉਹ😢

Lovejohar
Автор

💔💔💘💘ਕੋਣ ਕੋਣ ਅੱਜ ਵੀ ਬਾਈ ਦੀ ਯਾਦ ਤਾਜ਼ਾ ਕਰਦੇ ਆ😭😭 18/09/2022💘💘💔💔

kushti
Автор

Buht ਯਾਦ ਕਰਦਾ ਏ ਐ ਸਾਰੇ ਗੀਤਾਂ ਨੂੰ all the best singar🙏👌😔😞💔

SonuVerma-cqql
Автор

ਦੁਸ਼ਮਣਾਂ ਤੋਂ ਸਾਵਧਾਨ ਰਹੋ
ਲਾਜਵਾਬ ਗੀਤ
Miss you ਧਰਮਪ੍ਰੀਤ ਭਾਜੀ😥💔🙏🙏

trackbeatrecords
Автор

ਕਿਹਨੂੰ, ਕਿਹਨੂੰ ਸੱਜਣਾਂ ਨੇ ਸੱਟ ਮਾਰੀ ਏ, ਤਾਂ ਦੋਸਤੋ ਕਰੋ like 2019 vich💔💔💘💘👇👇👌👌🥀🥀

Arshdeepsingh-wedq
Автор

ਪਤਾ ਨਾ❌ ਲੱਗਿਆ ਕਦੋਂ ਸਾਡੀਆਂ
ਜੜਾਂ ਵਿੱਚ ਬਹਿ ਗਏ ਓ😞😞😞

samshersingh
Автор

ਧਰਮਪ੍ਰੀਤ ਅੱਜ ਵੀ ਸਾਡੇ ਦਿਲਾਂ ਵਿਚ ਜਿੰਦਾ ਹੈ miss u bai

Binder
Автор

ਖੁੱਲੀਆਂ ਉਡਾਰੀਆਂ ਨਾ ਗਈਆ ਸਾਥੋਂ ਮਾਰੀਆ ਜ਼ੁਲਫ ਤੇਰੀ ਚ ਉਲਝਾ ਕੇ ਬਹਿ ਗੇ ਜ਼ਿੰਦਗੀ😌

nitynirman
Автор

2021 vich kon Kon sun riha a song miss you dharmpreet 😭😭😭😭😭😭😭😭😭😭😭

guriixnmoga
Автор

19 ਮਾਰਚ 2024 ਨੂੰ ਕੋਣ ਸੁਣ ਰਿਹਾ ਬਾਈ ਦਾ ਗੀਤ

Official_lakhwinder__
Автор

ਅੱਜ ਵੀ ਮਨ ਭਰ ਜਾਂਦਾ ਧਰਮਪ੍ਰੀਤ ਦੇ ਗਾਣੇ ਸੁਣ ਕੇ

Gurpreetsingh-yzgy
Автор

Dharmpreet De Gaane Ajj Vi kon Kon Sunda He dso Plzz 🙏🙏

highclassboy
Автор

Eh gaana te video Duniya di sachai hai 100% 👍👍👍👍👍👍👍

highclassboy
Автор

Bhut ghaint aa eh song eh singer kde ni bhulya jna sari umr ❤
Rip dharampreet

princekanda
Автор

ਜਦੋਂ ਮੈਂ ਬਚਪਨ ਚ ਹੁੰਦਾ ਸੀ ਤਾਂ ਮੈਨੂੰ ਮੇਰਾ ਨਾਮ ਬਹੁਤ ਗੰਦਾ ਲਗਦਾ ਹੁੰਦਾ ਬਾਅਦ ਚ ਇਸ ਇਨਸਾਨ ਦੀ fan following ਦੇਖਕੇ ਪਤਾ ਚਲਿਆ ਕਿ ਮੇਰਾ ਨਾਮ ਕਿੰਨਾ ਸੋਹਣਾ ਹੈ। ਜਦੋਂ ਭੀ ਕੋਈ ਅਨਜਾਣ ਬੰਦਾ ਮੇਰਾ ਨਾਮ ਪੁੱਛਦਾ ਮੈਂ ਧਰਮਪ੍ਰੀਤ ਆਖਦਾ ਤਾਂ ਸਾਹਮਣੇ ਵਾਲਾ ਹੱਸਕੇ ਜਰੂਰ ਕਹਿੰਦਾ ਕੇ ਬਾਈ ਗਾਣਾ ਤਾਂ ਸੁਨਾਉਣਾ ਹੀ ਪਊਗਾ 😊

dharmpreetsidhu