Tera Cheta - Maninder Batth & Pav Dharia [FULL HD] - Folkwaves

preview_player
Показать описание

Song: Tera Cheta
Singer: Maninder Batth
Music: Pav Dharia
Video: Pav Dharia
Female Lead: Aashna Katyal
Рекомендации по теме
Комментарии
Автор

2023+2024 ਵਿੱਚ ਕੌਣ ਕੌਣ ਸੁਣ ਰਿਹਾ ਬਾਈ ਦਾ ਗਾਣਾ 💔❤️💔❤️💔❤️💔❤️💔❤️💔❤️💔😥

LovedeepRathore
Автор

2023 ਨੂੂੰ ਸਡ ਕੇ 2024 ਚ ਕੋਣ ਕੋਣ ਸੁਣ ਦਾ ਬਾਈ😢 ਕਿੰਨਾ ਮਰਜੀ ਸੁਣੀ ਜਾ ਜੀ ਨੀ ਅੱਕ ਦਾ ਬਾਈ 😢ਲਾਡੀ ਭੈਣੀ ਬਾਘਾ

LaddiMohliay
Автор

ਹਾਏ ਕਿੰਨੇ ਸਾਲਾਂ ਬਾਅਦ ਇਹ ਗਾਣਾ ਸੁਣਿਆ...ਪੁਰਾਣੇ ਦਿਨ ਯਾਦ ਆ ਗਏ y Bath Saab g🥲🥲🥲

BinderSingh-whrh
Автор

ਬਾਈ ਜੀ ਹੁਣ ਸਹੇਲੀ ਕੈਨੇਡਾ ਹਗੀ ਜਦੋਂ ਤੁਹਾਡਾ ਗਾਣਾ ਸੁਣੀ ਦਾ ਫਿਰ ਸਕੂਨ ਮਿਲ਼ਦਾ

AshumannAshumann
Автор

ਕਿਹੜੇ ਕਿਹੜੇ ਬੰਦੇ ਨੇ, ਇਹ ਗਾਣਾ ਆਪਣੀ ਸਹੇਲੀ ਦੀ ਯਾਦ ਅਵੇ ਤੇ ਸੁਣਿਆ ਸੀ

PB-
Автор

ਕਿਆ ਬਾਤ ਆ ਯਾਰ, ਕਿੰਨਾ ਸੋਹਣਾ ਸੋਂਗ ਸੀ, , ਅੱਜ ਫਿਰ ਦਿਨ ਚੇਤੇ ਆ ਗਏ, ਬੇਵਫਾ ਕਰ ਤਾਂ ਗਈ ਸੀ, ਪਰ ਅੱਜ ਵੀ ਜ਼ਿੰਦਗੀ ਚ ਧੱਕੇ ਖਾ ਰਹੀ ਆ, ਚੰਦਰੀ ਅੱਜ ਫਿਰ ਯਾਦ ਆਗੀ, , , , 16 ਸਾਲ ਬਾਦ,

sunnykhattra
Автор

ਪੰਜਾਬ ਦੇ ਐਨੇ ਹੀਰੇ ਗਾਇਕ ਗਾਇਬ ਪਤਾ ਨੀ ਕਿਥੇ ਹੋ ਜਾਂਦੇ ਯਾਰ

manpreethanda
Автор

ਬਹੁਤ ਹੀ ਸਹੀ ਸੋਂਗ ਲਿਖਿਆ ਆਉਣ ਵਾਲੇ ਸਮੇਂ ਚ ਇਹੀ ਕੁਝ ਹੋ ਰਿਹਾ। 💯😔

channdhillon
Автор

12 ਸਾਲ ਪਹਿਲਾਂ ਆਇਆ ਸੀ ਗਾਣਾ ਉਦੋਂ ਤੋਂ ਪਸੰਦ ਆ ਮੈਂਨੂੰ ਏਹ ਗਾਣਾ ❤️‍🩹❤️‍🩹

Harjothoney.
Автор

ਓਦੋਂ keypad ਫੋਨ ਹੁੰਦਾ ਸੀ ਕੋਲ 11ਵੀਂ ਚ ਪੜਦੇ ਹੁੰਦੇ ਸੀ ਜਦੋਂ ਇਹ ਗਾਣਾ ਆਇਆ।ਨੈੱਟ ਖਤਮ ਹੋ ਗਿਆ ਸੀ 100mb ਇਹ ਗਾਣਾ ਸੁਣਦੇ ਸੁਣਦੇ ਫੇਰ 80 ਰੁਪਏ balance ਚੱਕਿਆ ਗਿਆ ਸੀ, ਅੱਜ ਵੀ ਯਾਦ ਨੇ ਓਹ ਦਿਨ।ਲਗਾਤਾਰ 6 ਮਹੀਨੇ ਸੁਣਿਆ ਸੀ ਛੋਟੇ ਫੋਨ ਚ ਕਿਸੇ ਤੋਂ bluetooth ਰਾਹੀਂ ਪਵਾ ਕੇ😅

dhillon-uz
Автор

ਹਾਏ ਕਿੰਨੇ ਸਾਲਾਂ ਬਾਅਦ ਇਹ ਗਾਣਾ ਸੁਣਿਆ...ਪੁਰਾਣੇ ਦਿਨ ਯਾਦ ਆ ਗਏ 😢😢 15/8/2023

manpreetkaur-tyhs
Автор

"ਜੇ ਹੈ ਨਹੀਂ ਪੈਸਾ ਤੂੰ ਯਾਰ ਏਂ ਕੈਸਾ" ਵਾਅ ਬਾਈ ਵਾਅ 👌

gurpreetriar
Автор

ਕੋਠੇ ਬਹਿ ਰਾਤਾਂ ਨੂੰ ਕਲੇ ਰੋਏ ਵਾਲੇ ਆਸ਼ਕ ਹਾਂ

sandypb
Автор

Song sunke eh feel hunda v jindgi Aduri reh gyi😢😢😢😢😢😢😢😢😢😢😢

VaillyGaming
Автор

ਮੇਰੀ ਸਹੇਲੀ ਦੇ ਵਿਆਹ ਨੂੰ ੧੦ ਸਾਲ ਹੋ ਗਏ ਹਨ ਅਤੇ ਉਨ੍ਹਾਂ ਦੀ ਬਹੁਤ ਯਾਦ ਆਉਂਦੀ ਹੈ। ਹੁਣ ਤਾਂ ਮੇਰੇ ੩ ੪ ਜਵਾਕ ਹੋਗੇ ਨੇ। ਉਸ ਦੇ ਵੀ ੩ ੪ ਜਵਾਕ ਹੋਗੇ ਨੇ।

shindersingh
Автор

ਕਿੱਸੇ ਨੂੰ ਜਦ ਕੋਈ ਪਿੱਛੇ ਲਕੇ ਛੱਡ ਦੇਵੇ ਤਾਂ ਤਾਂ ਇਹ ਗੀਤ ਬੈਸਟ ਆ 😭😭

arshsingh
Автор

baiji, , songs ta lakh sune sad song, , par sali es di gal hi vakhri aa, , , 10000 wari sun chuka par sala baar baar repeat wajda fer vi wording aa te tu gaa ke kam hi sachi ''STAR'' bangeya...god bless u bai, , eh cheeze hun dobara ni likhg hni kise to na gaa honi...nazara lai ata

gavvyshukla
Автор

kon kon 2021 ch eh sunda like kro😊😊😊😊😊

HarmanDeep-vrqh
Автор

ਬੰਦਾ ਦਿਲ ਤੋਂ ਕਰਨੋ ਹੱਟਦਾ ਨੀ ਤੇ ਜਨਾਨੀ ਧੋਖਾ ਦੇਣੋਂ 💔😭

sidhumosewala
Автор

ਅੱਜ ਵੀ ਸਾਰਾ ਗੀਤ ਨਾਲ ਨਾਲ ਗਾ ਕੇ ਸੁਣਨਾ ਵਧੀਆ ਲੱਗਦਾ ❤❤❤❤

sandeepgill