New Punjabi Songs 2012 | YAAD PURANI | DHARAMPREET & MISS POOJA | Punjabi Sad Songs 2012

preview_player
Показать описание


Song:- Yaad Purani,
Singer:- Dharampreet & Miss Pooja,
Album;- Class Fellow,
Lyrics:- Bachan Bedil,
Music:- Tarun Rishi,
Producer:- Pinky Dhaliwal,
Label:- Amar Audio

CALLER TUNE CODES
-----------------------------------

AIRTEL Subscribers Dial 5432112330959

VODAFONE Subscribers Dial 537554124

IDEA Subscribers Dial 56789554124

BSNL(N/W) Subscribers Send Message BT 140832 to 56700

AIRCEL Subscribers Send Message DT 50822 to 53000

TATA DOCOMO Subscribers Send Message SET 554124 to 543211
Рекомендации по теме
Комментарии
Автор

ਮੈ ਸੜਕ ਵਾਲਿਆ ਦੀ ਜੇ ਸੀ ਬੀ ਚਲਾਂਦਾ ਹੁੰਦਾ ਸੀ ਗਾਣੇ ਵੀ ਇਹਦੇ ਈ ਲਗੇ ਸੀ .. ਮੁਣਛੀ ਆਇਆ ਮੇਰੇ ਕੋਲ ਮੈਨੂ ਕਹਿਂਦਾ ਬਾਬੇ ਜੀਹਦੇ ਤੂ ਗਾਣੇ ਲਾਕੇ ਬੈਠਾ ਓਹਨੇ ਫਾਹਾ ਲੈ ਲਿਆ

ਮੇਰਾ ਤਾ ਸਾਲਾ ਮਰਨ ਈ ਹੋ ਗਿਆ ਸੁਣ ਕੇ 😢😢😢😢

lovlypanesar
Автор

ਕਦੇ ਨਾ ਭੁੱਲਣ ਵਾਲੀ ਆਵਾਜ਼
ਕਦੇ ਨਾ ਭੁੱਲਣ ਵਾਲੀ ਸੂਰਤ
ਕਦੇ ਨਾ ਭੁੱਲਣ ਵਾਲੇ ਗੀਤ
ਮਿੱਸ ਯੂ ਧਰਮੇ

rangbathindeydey
Автор

2021 kon kon sun reha like krke dso,
ਦਿਲਾ ਦਾ ਮੇਰੇਹਮ ਧਰਮਪ੍ਰੀਤ, 😘😘
ਤੂੰ ਤੁਰ ਗੇਆ, ਤੇਰਿਆ ਯਾਦਾਂ ਰਹਿ ਗਈਆਂ 🙏

kewalsingh
Автор

ਅੱਜ ਵੀ ਬਾਈ ਧਰਮਪ੍ਰੀਤ ਨੂੰ ਕੌਣ ਕੌਣ ਸੁਣ ਰਹਾ ਜੀ ਲਾਈਕ ਕਰ ਕੇ ਦੱਸੋ ਜੀ ਕਮੈਂਟਸ ਨੂੰ 03.08.2023 ਨੂੰ ਜੀ 😢😢😢😢 ਮਿਸ ਯੂ ਬਾਈ ਧਰਮਪ੍ਰੀਤ 😢😢😢

ManpreetSingh-lckj
Автор

ਸਾੲੀਡ ਗੀਤਾਂ ਦੀ ਗੱਲ ਕਰੀੲੇ ਤਾਂ ਧਰਮਪ੍ਰੀਤ ਜ਼ਿੰਨ੍ਹਾਂ ਕੋੲੀ ਕਲਾਕਰ ਸੁਰੀਲਾ ਨਹੀ miss you bai

Bittusaidoke
Автор

Miss u bahut glt kr gya yaara...aj v Tere song wjde trale Ch dubai

jugrajsingh
Автор

ਧਰਮ ਪ੍ਰੀਤ ਨੇ ਜਿਨੇਂ ਉਚੇ ਸੁਰ ਵਿਚ ਸਾਈਡ ਸੌਗ ਅਤੇ ਸੁਰੀਲੇ ਗੀਤ ਗਾਏ ਆ ਸ਼ਾਇਦ ਹੀ ਕੋਈ ਕਲਾਕਾਰ ਗਾ ਸਕੇ

sukhpalsingh
Автор

Mahine. H . Ek do vaari ta mai eh song pakka sunda

KulwinderSingh-pods
Автор

ਦਿਲ ਨੂੰ ਸਕੂਨ ਦੇਣ ਵਾਲੇ ਗੀਤ ਸੀ ਬਾਈ ਦੇ Miss u Bro 😭😭😭

satnam_bhangu.
Автор

ਖੇਤਾਂ ਵਿੱਚ ਚਲਦੇ ਇਸ ਤਰ੍ਹਾਂ ਦੇ ਗਾਣੇ ਗੀਤ

sbylsid
Автор

kon kon sun reha sep2019 like karke daso .✌️

mannpb
Автор

Bahut vadiya dharampreet miss you veer. Teri nhi Rees honi ajj kul de. Singra tu

LovepreetSinghglubs
Автор

dil nu shun wala song aa....nice song 22 g

pendu
Автор

bhot mnda kita. 22 tuc jho snu shaad k chle gye ...sade bare sooch lena ik var ..love you

dilshermaan
Автор

Tere geet sun k dil nu skoon milda aa dharmpreet tere varga koi kalakar nhi suna duniya te chaye kine mrji singr aa jan tere song sadabhar aa 😢😢miss you dharmpreet and your song😢

rhtbfkb
Автор

Nice song ma ta sun reha va 2018 ch v song nale miss v karda. Va bai g nu

HarpreetSingh-dzse
Автор

I love you Bai tu ta bauit Yaad aunda ha

MahinderSingh-jlcw
Автор

Sirra Song aa Bai...

Bai na poora hon wala Ghatta aa Tuhada

badshahgill
Автор

Bai tu jithe v aa bus khush rhe love u

laddiyuvi
Автор

Kon ah miss kar rhia ha dharmpreet nu 2020 vich 2 April 2020 vich

golagola