2 KILLE (Full Video) Gulab Sidhu | new Punjabi songs 2024 | Punjabi songs | TAZ STUDIOS

preview_player
Показать описание
Taz Studios Presents : #gulabsidhu #punjabimusic #punjabisongs

Song - 2 Kille
Singer - Gulab Sidhu
Lyrics - Raunta Dhaliwal
Music - Beatcop
Video - Tru Makers
Mixmaster - Dense
Project - Johnty Dhillon
Label - Taz Studios
Poster - Jd Creationz

#punjabisong #2kille #punjabisongs2024 #gulabsidhu #song
Рекомендации по теме
Комментарии
Автор

ਉਹਨਾ ਦੇ ਬੋਲਾਂ ਚ ਫੁਕਰਾਪਣ🙏🏻ਨਹੀ ਹੁੰਦਾ😊, ,

ਜਿੰਨਾਂ ਦੇ ਚਾਅ🙂ਜਿੰਮੇਵਾਰੀਆਂ ਚ ਗਵਾਚੇ ਹੋਣ❤️..

bmdhillon
Автор

ਖਿੱਚਕੈ ਰੱਖ ਬਾਈ ਸਿੱਧੂ ਦਾ ਸਾਥ ਆ ਤੈਨੂੰ ਸਾਰੀ ਉਮਰ ਤੀਕ ਦਾ ਝੋਟਾ ਪਿੱਛੇ ਆ ਤੇਰਾ

gulabasingh
Автор

ਬਹੁਤ ਸੋਹਣਾ ਗੀਤ ਹੈ ਪਾਜੀ❤❤❤❤❤❤ ਸਿੱਧੂ ਵੀਰ ਜਿੰਦਾਬਾਦ

MandeepSingh-toto
Автор

ਪਹਿਲਾ ਕਤਲਾਂ ਦਾ ਕੇਸ ਦੂਜਾ ਲਾਣਾ ਜੱਟ ਦਾ ਨੀ ਕਿੱਲੇ ਕਈ ਮੰਗਦੇ📍sidhumoosewala 💔

sharryx
Автор

ਗੁਲਾਬ ਸਿੱਧੂ ਭਰਾ ਨੂੰ ਓਹਦੀ ਨਿਮਰਤਾ ਨੇ ਇਥੇ ਤੱਕ ਪਹੁੰਚਾ ਤਾ, ਬਹੁਤ ਨਰਮ ਬੰਦਾ ਗੁਲਾਬ ❤

sevaksingh
Автор

ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

karmitakaur
Автор

ਪਹਿਲਾ ਕਤਲਾਂ ਦੇ ਕੇਸ ਦੂਜਾ ਅਖਾੜਾ ਜੱਟ ਦਾ ਨੀ। ਕਿੱਲੇ ਕਈ ਮੰਗਦੇ 💥☠️

GAMERZ
Автор

ਸਾਨੂੰ 🤴ਰਾਜਾ ਚਾਹੀਦਾ..ਜੋ ਵੈਖੇ ਇੱਕ 👁️ਅੱਖ ਨਾਲ..✍️..ਮਹਾਰਾਜਾ ਰਣਜੀਤ ਸਿੰਘ ਜੀ..

Navaan
Автор

ਹੁਣ ਸੁਣਦੇ ਗੁਲਾਬ ਨੂੰ, ਸਿੱਧੂ ਮੂਸੇ ਦੇ ਵਾਲੇ ਗੀਤਾਂ ਦੀ Vibe ਜੋ ਭਾਲਦੇ 👆 #jusaticforsidhumossewala

Champion
Автор

ਜੇਹਦੀ ਰੱਗ ਚ ਫਹਿਤੇ ਓਹਦੀ ਜੱਗ ਚ ਫਹਿਤ LEGEND NEVER END ♥️ ❤️

bobbydasua
Автор

ਬਾਈ ਸੱਚੀ ਰੂਹ ਖੁਸ਼ ਹੋ ਗਈ ਬੇਬੇ ਬਾਪੂ ਨੂੰ ਗੀਤ ਚ ਦੇਖ ਕੇ ਜਿਉਂਦੇ ਰਹੋ ਬਾਈ ❤❤

desivloger
Автор

ਨਿਆਰਾ ਹਿ ਆਗਿਆ ਬਾਈ ਗਾਣਾ ਸੋਂਨ ਕੇ ❤ ਵਾਹਿਗੁਰੂ ਮੇਹਰ ਕਰੀ 🙏

MollujaitoMollujaito
Автор

ਗੁਲਾਬ ਸਿੱਧੂ ਬਾਈ ਦੇ ਗਾਣੇ ਅੱਗ ਹੀ ਲਾਉਂਦੇ ਆ ਜਦੋਂ ਆਉਂਦੇ ਆ🔥🔥🔥👌👌👌

mandeepsinghpb
Автор

ਜੱਟ ਦੀ ਚੜਾਈ ਬਿੱਲੋ 10:0 ਫੈਟ 🚜🚜🚜🚜🚜🚜🚜🚜🚜🚜🚜🚜

ItsJatt.
Автор

❤❤❤❤knt 👌👌👌 brother God bless you 😘👌 begana tn begane hunde ne y nu sunder a rhean

preetwaliapreet
Автор

Bai nhi reesa thodia agg aa agg song ❤😎👌🏽🤘👍

MajinderSingh-ybzy
Автор

ਗਣੇ ਬਹੁਤ ਸਾਰੀਆਂ ਆ ਰਹੇ ਆ ਪਰ ਸਿੱਧੂ ਬਾਈ ਦਾ ਗਾਣਾ 6 ਮਹੀਨੇ ਬਾਅਦ ਹੀ ਆਉਦਾ 😢😢😢😢

mk_beehla
Автор

The collaboration of Bai Bai song with sidhu paaji is of next level hats off

ShubhChoudhary-bbll
Автор

ਖਾਨ ਭੈਣੀ ਆਲੇ ਨੂੰ ਹੰਕਾਰ ਹੋ ਗਿਆ ਸੀ ਕੀ ਜੇ ਮੈ ਗੁਲਾਬ ਸਿੱਧੂ ਨੂੰ ਗਾਣੇ ਨਾਂ ਦਿੱਤੇ ਓ ਫੈਲ ਹੋਜੂਗਾ ਉਸਨੇ ਆਪਣੇ ਗਾਣੇ ਚ ਕੁੱਛ ਗਲਾਂ ਵੀ ਬੋਲੀਆਂ ਗੁਲਾਬ ਵਾਰੇ ਪਰ ਓ ਕੇਹਂਦੇ ਨੀ ਜਿਸ ਦੀ ਬਾਹ ਰੱਬ ਫ਼ੜ ਲੈਂਦਾ ਫੇਰ ਕੌਈ ਕਿੰਨਾ ਜੋਰ ਲਾ ਲਵੇ ਬੰਦਾ ਡਿੱਗਦਾ ਨੀ, , ਅੱਜ ਕੱਲ ਗੁਲਾਬ ਸਿੱਧੂ ਖਾਨ ਭੈਣੀ ਤੋਂ ਵੱਧ ਚੱਲ ਰਿਹਾ ਗਾਣਿਆਂ ਦੀ ਤਾਂ ਰੇਲ ਗੱਡੀ ਭਰੀ ਲਗਦੀ ਐ ਜੱਟ ਦੀ

preetSingh-vimt
Автор

Gulab sidhu aa gal sach boli 2 kille to vd v ho jnda

ArshDeepMalhi-yl