Winning Speech (Music Video) Karan Aujla | Mxrci | Latest Punjabi Songs 2024

preview_player
Показать описание
Sandeep Rehaan & Karan Aujla Present

Song: Winning Speech
Singer/Lyrics/Composer: Karan Aujla
Music: Mxrci
Video Director: Qarn Mallhi
Promotions & Distributed by : LA Music Promotions Co.

Video Team Credits:
Concept/Edit/Direction: Qarn Mallhi
Creative Director: Mani Mallhi
Director of Photography: Michael Yeung
Colors & Finishing: Lucifer Media Lab
1st AC: Steven Hu
2nd AC: Andrew Ye
Gaffer: Simon Fletcher Li
Key Grip: Mika Heiskanen
Dolly Grip: Jeremy Martin
Team Brownwest: Harji & TD Singh
Visual Effects: Fury
Line Producer: AD Gill (Skypeace Prod.)
Production Assistants: Sukhpal & Paras
Styling: Jasmine Kamboj & Serena Kealy
Cover Art: Akshay Gulani
Behind The Scenes: Jashn
Video Production: Brownwest Originals
Рекомендации по теме
Комментарии
Автор

ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

Aujla_Zone
Автор

Ek bhi like nhi hoga ❤ Love from Uttrakhand

ISHAN_BHAI
Автор

"Baitha double RR vich paa ke bapu di kameez" this line is enough to inspire many....🙌🏻🙌🏻

pratikgharat
Автор

ਹੁਣ ਖਿੱਚਦੇ ਨੇ ਫੋਟੋ।
ਪਹਿਲਾਂ ਖਿੱਚਦੇ ਸੀ ਲੱਤਾਂ।।💯💯

Amar__
Автор

ਬਾਈ ਟੁੱਟੇ ਦਿਲ ਦੀ ਪੀੜ ਤੇ ਤੜਪ ਰਹੀ ਜ਼ਿੰਦ ਨੂੰ ਸਕੂਨ ਦੇਣ ਵਾਲਾ ਕੋਈ ਲਿਖ

vivekjoshi
Автор

Class Line : Bechen hogi ek baari Fan hogi
Aujila k kanna wichhh Nathiyaa 💯

purukhuwal
Автор

Biggest flex ever - wearing dad's shirt ❤

LOVERBi
Автор

i am leaving a comment in hope that whenever someone like it. I will be reminded of this masterpiece.

niharika
Автор

ਗਾਣਾ ਤਾਂ ਬਾਈ ਦਾ ਸਿਰਾ ਹੀ ਆ ਵੀਡੀਓ ਉਸ ਤੋਂ ਸਿਰਾ ਜਿਹੜਾ ਵੀ ਬਾਈ ਕਰਨ ਔਜਲੇ ਦਾ ਫੈਨ ਆ ਲਾਈਕ ਜਰੂਰ ਕਰੋ ❤️❤️

BhupinderSingh-ywgw
Автор

Aujla giving anthem every year
2022- On top
2023- 52 bars
2024- Winning speech

tyagilakshay
Автор

Didn't understood single word but enjoyed vibing. From Tamil Nadu ❤

CodeDailyDays
Автор

Karan aujla winner hi aa rehna tuc always

puneet
Автор

ਕਾਰਨੇ ਗੀਤ ਕਾਹਦਾ ਬਰੋਲਾ ਹੀ ਐ ਬਾਬੇ ੜੂੜੀ ਤਾ ਬਣਾ ਲੈਣ ਦਿੰਦਾਂ ਪਤੰਦਰਾ ਹਵਾ ਚ ਈ ਡਾਈ ਜਾਨਾ 🌪️⚡🖤

rehaanrecords
Автор

AUJLA ਵੀ ਕੱਢੇ ਨਵਾਂ ਸੱਪ,
ਆਪਣੀ ਹੀ ਮਸਤੀ ਵਿੱਚ ਮਸਤ।
ਕੁੜੀਆਂ ਜੀ ਕਹਿੰਦੀਆਂ ਨੇ ਅੱਤ,
ਤੇ ANTI ਕਹਿੰਦੇ ਆ ਜੀ TOO MUCH।
ਕੁਛ ਕ ਆ ਦੀ ਗਿਣਤੀ ਆਉਂਦੀ LEGEND ਆ ਵਿੱਚ,
ਲਗੌੜ ਤਾਂ ਜੀ ਫਿਰਦੀ ਬੜੀ।
ਟਾਈਮ ਚੱਲੀ ਜਾਊਗਾ ਸੱਚੇ ਪਾਤਸ਼ਾਹ ਦੀ ਮੇਹਰ,
ਭਾਵੇਂ ਬੰਦ ਪੈਜੇ ਸਮੇਂ ਦੀ ਘੜੀ।

RANJIT SINGH BHADAURIA

LEGENDJATT
Автор

60fps banaunde video ta or vadiya lagda 22, , , baaki gana bamb aa🙂🙂😍

heyparam.
Автор

Someone asked me what is class ?
I showed him this video ❤
Like who agrees
👍

AjayGupta-dfoi
Автор

Legendary and hardcore tracks :-
1. Winning speech
2. 52 bars
3. Champion anthem
4. Sheikh
5. On Top
6. Try me
7. Top class/overseas
8. Who they?
9. Oouuuu
10. On top 2

akaaaaaal
Автор

Sidhu bai v saanu ehda de surprise dinda hunda c😭💔 #justiceforsidhumoosewala
Love u aujla bai from SIDHU ARMY❤

anshusky_
Автор

Whenever I feel low or don't feel like studying I listen to this ❤❤

VishalKumar-tbvf
Автор

ਔਜਲੇ ਬਾਈ ਤੂੰ ਜਦੋਂ ਵੀ ਗਾਣਾ ਕੱਢ ਦਾ ਸਾਡਾ ਸਿੱਧੂ ਬਾਈ ਓਦੀ ਯਾਦ ਆ ਜਾਂਦਾ ਬਾਈ😢😢😢miss you sidhu bai😢😢 ਬਾਕੀ ਰੱਬ ਤੈਨੂੰ ਹੋਰ ਉਤੇ ਲੇ ਕੇ ਜਾਵੇ ਔਜਲੇ ਬਾਈ❤❤

Mpsidhu