Mitti Da Bawa 2 (Full Album) | Ranjit Bawa | Latest Punjabi Songs 2023

preview_player
Показать описание
Ranjit Bawa Presents:-

Album - Mitti Da Bawa 2
Singer - Ranjit Bawa
Label - Ranjit Bawa

Track List
01 -
Song - NI MITTIYE
Singer /Composer- RANJIT BAWA
Lyrics - MANGAL HATHUR
Music - ICON

02
Song - PUNJAB WARGI
Singer /Composer- RANJIT BAWA
Lyrics - CHARAN LIKHARI
Music - ICON

03 -
Song - LALKARE
Singer /Composer - RANJIT BAWA
Lyrics - GUR JIT GILL
Music - BLACK VIRUS

04 -
Song - PANJAB SINGH
Singer / Composer - RANJIT BAWA
Lyrics - MATT SHERON WALA
Music - ICon

05 -
Song - MALWAIN
Singer - RANJIT BAWA
Lyrics /composer- LOVELY NOOR
Music - BLACK VIRUS

06 -
Song - DULEEP SINGH
Singer/composer - RANJIT BAWA
Lyrics - BABBU
Music - ICON

07 -
Song - HOOK
Singer - RANJIT BAWA
Lyrics - PANJABI FOLK, RANJIT BAWA
Music - ICON

08 -
Song - SAJNA DIL
Singer/ Composer - RANJIT BAWA
Lyrics - BABLU SODHI
Music - BLACK VIRUS

09 -
Song - SADKAN NU JANG
Singer /Composer- RANJIT BAWA
Lyrics - ALFAAZ
Music - NICK DHAMMU

10 -
Song - TENSION LENDE NA
Singer /Composer- RANJIT BAWA
Lyrics - SUKH AAMAD
Music - BLACK VIRUS

11 -
Song - MEHRAMA
Singer - RANJIT BAWA
Lyrics / composer- FATEH SHERGILL
Music - RUBAL

12 -
Song - DIGGIYAN PANJEBAN
Singer / Composer - RANJIT BAWA
Lyrics - GURJIT GILL
Music - BLACK VIRUS

Listen Full Album:-

Tracks Timing:-
NI MITTIYE 00:00 05:52
PUNJAB WARGI 05:56 10:20
LALKARE 10:24 13:00
PANJAB SINGH 13:03 17:13
MALWAIN 17:17 21:01
DULEEP SINGH 21:03 25:05
HOOK 25:07 30:11
SAJNA DIL 30:17 33:50
SADKAN NU JANG 33:51 36:39
TENSION LENDE NA 36:43 39:51
MEHRAMA 39:52 42:33
DIGGIYAN PANJEBAN 42:37 45:38

Рекомендации по теме
Комментарии
Автор

MITTI DA BAWA 2 FULL ALBUM 💿 JUKEBOX OUT NOW ❤️ THUDA FAVOURITE GANNA KEHRA COMMENT CH DASO ❤️❤️👇🏻

RanjitBawa
Автор

Punjab Song ਅੱਜ ਦੇ ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕਰਦਾ

Ranjit bawa paaji siraa

jagseersingh-nueh
Автор

ਪੰਜਾਬ ਅਤੇ ਪੰਜਾਬੀਆਂ ਦੀ ਗੱਲ ਕਰਨ ਵਾਲੇ ਵੀਰ ਰਣਜੀਤ ਬਾਵਾ

MandeepSingh-wpgj
Автор

ਬਹੁਤ ਬਹੁਤ ਮੁਬਾਰਕਾਂ, ਪ੍ਰਮਾਤਮਾ ਏਵੇਂ ਈ ਚੜ੍ਹਦੀ ਕਲਾ ਬਖਸ਼ੇ |

honeyjabbal
Автор

ਦਿਲ ਖੁਸ਼ ਹੋ ਜਾਂਦਾ ਹੈ ਰਣਜੀਤ ਬਾਵੇ ਵੀਰ ਦੇ ਗੀਤ ਸੁਣ ਕੇ ਪਰਮਾਤਮਾ ਹਮੇਸ਼ਾ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ❤❤❤❤

PrabhjeetSingh-ye
Автор

ਵਾਹ ਵਾਹ ਵੀਰੇ ਬਹੁਤ ਬਹੁਤ ਵਧਾਈ ਸਾਰੇ ਗੀਤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਹਮੇਸ਼ਾ ❤❤❤

kamalsardarsaabji
Автор

ਸਾਰੇ ਹੀ ਗੀਤ ਬਹੁਤ ਵਧੀਆ ਲਿਖੇ ਗਏ ਹਨ ❤❤❤
ਤੁਸੀਂ ਆਪਣੀ ਆਵਾਜ਼ ਅਤੇ ਆਪਣੇ ਅੰਦਾਜ਼ ਵਿੱਚ ਸੁਣਾਕੇ ❤❤ਅੱਤ ਕਰਵਾ ਦਿੱਤੀ ਹੈਂ।
🙏ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰੇ🎉🎉🎉

MrsRkJoshan
Автор

My favourite singer ranjit bawa bai ji love you ਵੀਰੇ❤

mrsandhusaab
Автор

ਨਾਂਅ ਸੀ ਰਖਿਆ ਪੰਜਾਬ ਸਿੰਘ ਪੁੱਤ ਦਾ, ਪਰ ਆਇਆ ਨੀ ਪੰਜਾਬ ਕਦੇ ਮੁੜਕੇ 👌👌👍

gurjeetsinghbrar
Автор

Wah ji wah ❤

Kmaal karti #RanjitBawa Paji❤❤

VinodKaswanofficial
Автор

All song 🎵👌❤ਬਹੁਤ ਖੂਬਸੂਰਤ ਅਲਫਾਜ਼, ਆਵਾਜ਼, ਟੀਮ ਨੂੰ ਬਹੁਤ ਬਹੁਤ ਮੁਬਾਰਕ

karmitakaur
Автор

Matt sheron Bai da Punjab Song sirraaa... ਮੁਬਾਰਕਾਂ ਸਾਰੀ album bhut sohni aaa.. ਜੀਓ ਪੰਜਾਬ ਦਾ ਦਰਦ ਰੱਖਣ ਵਾਲਿਓ

jagseersingh-nueh
Автор

ਇੱਕ ਇੱਕ ਮਿੰਟ ਤੇ ਕੰਮ ਕੀਤਾ ਗਿਆ ਰਣਜੀਤ ਬਾਵਾ ਦੀ ਮਿਹਨਤ ਨੂੰ ਸਲਾਮ ⛳👍

mr.harman
Автор

Best singer ranjit bawa, jio Punjab de shera nazara aa gya

DavinderSingh-xbxy
Автор

ਸਤਿਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਰਣਜੀਤ ਬਾਵਾ। ਬਹੁਤ ਵਧੀਆ ਗੋਂਦਾ ਵਾਹਿਗੁਰੂ ਜੀ ਮੇਰੇ ਵੀਰ ਨੂੰ ਤਰੱਕੀ ਦਿਓ ਚੜ੍ਹਦੀ ਕਲਾ ਚ ਰੱਖਿਓ। ਮੇਰੇ ਵੀਰ ਜੀ ਇਸੇ ਤਰ੍ਹਾਂ ਵਧੀਆ ਗਾਉਂਦੇ ਰਹੋ ਵਧੀਆ ਲਿਖਦੇ ਰਹੋ ਵਾਹਿਗੁਰੂ ਜੀ

GrgVxv
Автор

Ranjit Bawa is true panjabi ALLAH bless him, ,,RAB SLAMT

chopaal
Автор

❤❤❤❤❤👌👌👌👌👌👌wah veere kamaal ho tuc sachiii❤️❤️👌👌

KamaljeetKaur-fndq
Автор

Bina dekhe bina sune comment kr reha. I know this album will hit charts👍 one of the best artist of punjab❤❤❤ਬਾਵਿਆ love u♥️

Er_DineshChauhan
Автор

ਜਿਉਂਦਾ ਰਹਿ ਵੀਰਾ, ਜਿਸਨੇ ਪੰਜਾਬੀਅਤ ਦੀ ਅਸਲ ਕਹਾਣੀ ਨੂੰ ਆਪਣੀ ਆਵਾਜ਼ ਰਾਹੀਂ ਪੰਜਾਬੀਆਂ ਨੂੰ ਅਨਮੋਲ ਤੋਹਫ਼ਾ ਦਿੱਤਾ ਹੈ।ਜਿਉਂਦਾ ਰਹਿ ਵੀਰਾ, ਵਾਹਿਗੁਰੂ ਜੀ ਹੋਰ ਬੁਲੰਦੀਆਂ ਨੂੰ ਛੂਹਣ ਲਈ ਚੜ੍ਹਦੀਕਲਾ ਵਿੱਚ ਰੱਖਣ।❤❤

EkamjeetKotra-gpyn
Автор

Bawa saab bhut sohne song ne sari album de🎉🎉❤❤ wahaguru chrdii kalan ch rakhe tahanu always ♥️💯👍🙏👍🙏🙏🙏♥️♥️💯❤️🙏❤️👍

rinkugulzar