Ranjit Bawa | Mitti Da Bawa | Live Performance | Studio Round 03 | Voice Of Punjab Chhota Champ 4

preview_player
Показать описание

Visit us at:

Рекомендации по теме
Комментарии
Автор

ਤਾਰੀਫ ਤੋਂ ਪਰ੍ਹੇ ਦੀ ਕਲਾਕਾਰੀ👌👍ਮਾਲਕ ਤਰੱਕੀਆਂ ਬਖਸ਼ਣ🙏🙏

rvkauraarzoo
Автор

ਪਿਓ ਸਿਰਾਂ ਦੇ ਤਾਜ ਮੁਹੰਮਦ ❤❤
ਮਾਵਾਂ ਠੰਢੀਆਂ ਛਾਵਾਂ ❣❤

a_s
Автор

ਵਾਹਿਗੁਰੂ ਮੇਹਰ ਕਰੇ ਸਾਰਿਆ ਦੇ ਪਰਿਵਾਰ ਨੂੰ ਖੁਸ਼ੀਆਂ ਬਖਸ਼ਣ ❤😢

gurcharansingh
Автор

ਲਵ ਯੂ ਰਣਜੀਤ ਬਾਵੇ ਵੀਰ ਅਪਣੀ ਜਿੰਦਗੀ ਵਿੱਚ ਬੀਤੇ ਦਿਨ, ਯਾਦ ਆ ਜਾਂਦੇ। ਧੰਨਵਾਦ ਵੀਰ।ਜਿਸ ਇਨਸਾਨ ਦੀ ਜ਼ਿੰਦਗੀ ਵਿੱਚ ਏ ਟਾਈਮ ਬੀਤਿਆ ਸਮਾਂ ਉਸ ਇਨਸਾਨ ਨੂੰ ਇਸ ਗੀਤ ਦੀ ਜਾਦਾ ਅਹਿਮੀਅਤ ਏ। 19/6/2023ਕੋਣ ਸੁਣ ਰਿਹਾ

gurdiyalsingh
Автор

ਅਜ 15 ਅਗਸਤ ਵਾਲੇ ਦਿਨ ਮੇਰੇ ਵੀਰ ਦਾ ਜਨਮਦਿਨ ਹੁੰਦਾ ਪਰ ਮੇਰਾ ਵੀਰ 2 ਸਾਲ ਹੋ ਗੇ ਮੇਰੇ ਤੋ ਦੂਰ ਗਏ ਨੂੰ ਪਰ ਜਦ ਵੀ ਏ ਗੀਤ ਸੁਣਦਾ ਰੌਣਾ ਬਹੁਤ ਆਉਦਾ miss u veere

binderboparai
Автор

Kime likh lende ne geetkaar 🙏🏼 eh hai asli geetkaari. Jinu dukh v na howe, oh v emotional ho janda 🙏🏼

truetalk
Автор

Miss you MoM DaD, .... Dono ikkthe kyn chle

singh
Автор

ਹੇ ਰੱਬਾ ਕਿਸੇ ਧੀ ਦੀ ਮਾਂ ਨਾ
ਦੁਨੀਆਂ ਤੋ ਜਾਵੇ ਆਈ ਮਿਸ ਯੂ ਮਾਏ 😭😭😭

gavikarhali
Автор

ਬਾਪੂ ਤੇਰੇ ਜਾਣ ਪਿੱਛੋਂ ਹੁਣ ਕਦੇ ਕਿਸੇ ਨੇ ਇਹ ਨਹੀਂ ਕਿਹਾ
ਕੇ ਪੁੱਤ ਤੂੰ ਫ਼ਿਕਰ ਨਾ ਕਰ ਮੈਂ ਹੈਗਾਂ 😢😢

AJSIR
Автор

hun jaffiyan pa rahe jadon voice of punjab ch parfoam karda c ohdon kehnde c gall ni bani par es maa de putt ne apne dam te singing de jhande gade jiunda reh veerea god bless you

ravinderbanth
Автор

Daddy missing you always kis nu dasa koi nai samj sakda dukh kise da😞😞😞😞😞😞😞

gurdeepkaur
Автор

ਮੇਰੇ ਬਾਪੂ 102ਸਾਲ ਦਾ ਸੀ ਬੀ ਬਹੁਤ ਯਾਦ ਆਉਂਦਾ ਹੈ ਮਿਸ ਜੂ ਬਾਪੂ ਜੀ❤❤❤ ਬਹੁਤ ਪਿਆਰ ਕਰਦਾ ਸੀ ਸਾਨੂੰ ਦਾਦਾ ਜੀ ਸਾਡੇ😢😢😢😢❤

KuldeepSingh-rgq
Автор

ਸੱਚੀ, ਵੀਰੇ, ਮਾਂ, ਪਿਓ, ਨਾਲ, ਹੀ, ਬਹਾਰਾਂ, ਨੇ

ashakaur
Автор

ਬਾਵੇ ਵੀਰਾਂ ਅੱਜ ਕਾਫੀ ਸਮੇਂ ਬਾਅਦ ਤੇਰੀ ਏ ਪਰਫਮੇਸ ਦੁਆਰਾ ਸੁਣੀ ਖੰਨੇ ਵਾਲੇ ਫ਼ੌਜੀ ਵੀਰ ਦੀਆਂ ਭੈਣਾਂ ਨੂੰ ਰੋਂਦੇ ਨੀਂ ਦੇਖੇਆ ਜਾਂਦਾ ਤੇਰੇ ਇਸ ਗੀਤ ਬੜਾ ਮਨ ਖਰਾਬ ਹੁੰਦਾ ਵੀਰ😭😭😭😭😭😭😭😭😭😭😭😭😭😭😭😭

DidarSingh-hq
Автор

ਅੱਜ 10 ਅਗਸਤ 2023 ਨੂੰ ਮੇਰਾ ਵੀਰਾਂ ਵਰਗਾ ਜਾਨੀ ਦੋਸਤ ਤੁਰ ਗਿਆ ਸਾਨੂੰ ਛੱਡ ਕੇ 😢😢miss you bro 🙏

JagdishRai-xg
Автор

April 2024 ਵਿੱਚ ਕੌਣ ਕੌਣ ਸੁਣ ਰਿਹਾ ਜੀ ਇਹ ਕੌੜਾ ਸੱਚ ਪਿਉ ਸਿਰਾ ਦੇ ਤਾਜ ਮੁਹੰਮਦ ਤੇ ਮਾਵਾ ਠੰਡੀਆ ਛਾਵਾ। ਕੋਈ ਮੈਨੂੰ ਪੁੱਛ ਕੇ ਦੇਖੇ ਪਿਉ ਦਾ ਦੁੱਖ ਕੀ ਹੁੰਦਾ 21, 6, 2006 ਭੈੜੀ ਤਰੀਕ ਨੂੰ ਬਾਪੂ ਧੋਖਾ ਕਰ ਗਿਆ ਸੀ ਮੇਰੇ ਨਾਲ ਪਰ ਅਜ ਵੀ ਯਾਦ ਕਰ ਕਰ ਕੇ ਰੋ ਲੇਦਾ ਹਾ ਧੰਨਵਾਦ ਜੀ ਦਿਲ ਚ ਫਿਰ ਵਜੋਗ ਆ ਗਿਆ 😢😢

JasdeepSingh-jdsz
Автор

ਰੋਗਾਂ ਵਿਚੋਂ ਰੋਗ ਅਨੋਖਾ ਜਿਸ ਦਾ ਨਾਮ ਗਰੀਬੀ

PMCinema
Автор

My favourite song favourite singer .. love from Lahore Pakistan.. ❤️

jomarzi
Автор

ਸ਼ਾਲਾ ਮਰਨ ਨਾ ਵੀਰ ਕਿਸੇ ਦੇ ਸੱਚੀ ਉੱਜੜ ਜਾਂਦਾ ਜੇ ਮੇਲਾ....miss uhhhh sukh bro 😭😭😭

mandeepb
Автор

Ranjit paji bht acha laga apse mil k last time sangroor k show mein love uu ❤

Ali_Mohammad_Sagar