Akaal | (Official Music Video) | Kulbir Jhinjer | Punjabi Devotional Song 2024

preview_player
Показать описание
Listen to the another devotional track by Kulbir Jhinjer is Akaal, which presents the Guru Gobind Singh Ji's unwavering commitment to upholding dharma and his supreme sacrifice.

🎧 Listen to Akaal on all Audio Streaming Platforms:

Track Credits:
Song: Akaal
Singer/Lyrics: Kulbir Jhinjer
Music: ItsVibee
Visuals & Poster: Poster Perfecto
Mix Master: Mixcey
Label: Kulbir Jhinjer Worldwide

Follow Kulbir Jhinjer on:

For Licensing inquiries:

#kulbirjhinjer #akaal #punjabidevotionalsong #devotionalsongs
Рекомендации по теме
Комментарии
Автор

ਯਕੀਨ ਰੱਖਦਾ ਫਤਿਹਗੜ੍ਹ ਸਾਹਿਬ ਤੇ,
ਨਾ ਮੰਨਦਾ ਪੁਠੀਆ ਰੀਤਾ ਨੂੰ,
ਲਫਜ਼ ਵੀ ਫਿੱਕੇ ਪੈ ਜਾਣ ਸਾਡੇ,
ਜਦੋਂ ਸੁਣੀਏ ਝਿੰਜਰ ਦੇ ਗੀਤਾਂ ਨੂੰ।
🙏🙏🙏🙏
ਬਾ ਕਮਾਲ ਲਿਖਿਆ ਵੀਰ ਨੇ
ਵਾਹਿਗੁਰੂ ਮਿਹਰ ਕਰੇ❤❤

pdk
Автор

ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

karmitakaur
Автор

ਇਹ ਦੇਸ਼ ਦੇਸ਼ ਨਾਂ ਹੁੰਦਾ, ਜੈ ਪਿਤਾ ਦਸ਼ਮ ਦਸ਼ਮੇਸ਼ ਨਾਂ ਹੁੰਦਾ।❤

ਪੰਜਾਬਦੇਰੰਗ-ਦਸ
Автор

ਵੀਰ ਰਸ ਚ ਵਾਰ 🚩🚩ਚੜ੍ਹਦੀਕਲਾ ਲੋੜ ਸਿੱਖ ਪੰਥ ਨੂੰ ਨੌਜਵਾਨੀ ਨੂੰ ਏਦਾ ਦੀ ਵਾਰਾਂ ਸੁਨਣ ਦੀ ਖੂਨ ਠੰਡੇ ਨੀਂ ਪੈਣੇ ਚਾਹੀਦੇ 🚩🚩🚩🚩

AkaalOldCycle
Автор

ਸ਼ੁਰੂ ਤੋਂ ਹੀ ਝਿੰਜਰ ਦੀ ਕਲਮ ਦੇ ਮੁਰੀਦ ਆ, ਵਾਹਿਗੁਰੂ ਮੇਹਰ ਕਰਨ ❤

GuriKambojYT
Автор

जय गुरु गोबिंद सिंह जी महाराज वाहेगुरु जी 🙏🙏। आप और आपकी सन्तान इस भारत की रक्षा के और सनातन धर्म संस्कृति की रक्षा में अपना बलिदान भारत का हिन्दु सिख कभी नहीं भुलने का वीर महान जी 🙏🙏💪💪🚩🚩

mulitbaisla
Автор

ਵਾਹ ਬਾਈ ਝਿੰਜਰ ਸੂਰੁ ਤੋ ਫੈਨ ਆ ਤੇਰੀ ਕਲਮ ਤੇ ਅਵਾਜ਼ ਦੇ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬੇ ਕਮਾਲ 🙏🙏

maninderpalgill
Автор

ਬਾਈ ਖੂਨ ਖੋਲਦਾ ਗੀਤ ਸੁਣ ਕੇ ਆਹੀਂ ਗੀਤ ਸੁਟ ਕਰਦੇ ਆ ਥੋਨੂੰ ❤❤❤❤❤ ਅਗ ਲਾਤੀ

GursharanSingh-pv
Автор

ਬੱਲੇ ਬੱਲੇ 🔥ਅਅਅਕਕਕਾਲਲਲਲ⚔️ਇਹ ਦੇਸ਼ ਨਾ ਹੁੰਦਾ, ਜੇ ਪਿਤਾ ਦਸ਼ਮੇਸ਼ ਨਾ ਹੁੰਦਾ ⛳️

goodvibesyes
Автор

Kulbir jhinjer bot hi vadiyan vaar gai. Dhan Guru Gobind Singh Ji 🙏

gurpreetbrar
Автор

ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਬ ਦਲੇ ਮਲੇ
Sovereignty only solution

jagwindersingh
Автор

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਗਾਣਾ ਝਿੰਜਰ ਬਾਈ ਬਹੁਤ ਉਡੀਕ ਸੀ ਗਾਣੇ ਦੀ । ਤਰਸੇਮ ਜੱਸੜ ਦੇ ਗਾਣੇ ਦੀ ਉਡੀਕ ਏ ਹੁਣ ਤਾਂ 🙏

sonudhillon
Автор

Main ik hindu family nu belong krda aur aj vi sade sir guru sahib de ehsana agge jhuk ande, , guru teg bhadur ji, shri guru gobind ji maharaj aj vi sade dil ch kise hor devi devte to wadh hi jgah rkhde aa.. waheguru

TheGeopoliticsGuru
Автор

ਬਹੁਤ ਜਿਆਦਾ ਸੋਹਣਾ ਗੀਤ ਗਾਇਆ ਕੁਲਬੀਰ ਝਿੰਜਰ ਵੀਰੇ ❤❤❤

veerrecords
Автор

ਸਾਡੇ ਸਿਰ ਬਚਾਉਣ ਲਈ ਤੂੰ ਆਪਣੇ ਪੁੱਤਾਂ ਦੇ ਸਿਰ ਵਾਰੇ
ਕੀ ਲਿੱਖੀਏ ਗੁਰੂ ਗੋਬਿੰਦ… ਦਸ ਕੀ ਲਿਖੀਏ ਤੇਰੇ ਬਾਰੇ🙏🏻🥺

ravneetrai
Автор

ਧੰਨ ਧੰਨ ਸਾਹਿਬ ਏ ਕਮਾਲ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 🙏🙏

ballukajla
Автор

dhan dhan guru gobind singh ji maharaj👏🏻👏🏻

ravinderbhullar
Автор

❤️ ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨ ਨੂੰ ਚਰਨਾ ਨੂੰ ਭਾਵੇ ਸਤਿ ਸ਼੍ਰੀ ਅਕਾਲ 🙏🙏🙏🙏🙏🙏🙏🙏🙏🙏🙏🙏

sangherashamsher
Автор

ਹਮ ਜਾਨ ਦੇ ਕੇ

ਔਰੋਂ ਕੀ ਜਾਨੇਂ ਬਚਾ ਚਲੇਂ

ਸਿੱਖੀ ਕੀ ਨੀਵ ਹਮ ਹੈਂ

ਸਰੋਂ ਪਰ ਉਠਾ ਚਲੇ ॥

nattrajoana
Автор

Everyone please share this with family and friends and more this needs to be recognised across the world ❤

sukhmandeepsingh