Akaal - Title Track| BTS| Gippy Grewal |Shankar Ehsaan Loy| Sukhwinder Singh| Bohemia| Happy Raikoti

preview_player
Показать описание
Presenting the title track "Akaal" from the movie Akaal The Unconquered! Sung by Sukhwinder Singh and Bohemia, with music by Shankar Ehsaan Loy and lyrics by Happy Raikoti.

Stay updated with Super Hit Punjabi Music Videos, Subscribe to the below link.

Humble Motion Pictures FZCO Presents

Title Track “ Akaal”

Akaal The Unconquered Releasing Worldwide on 10 April 2025

Song Details :
Song Name - Akaal Title Track
Singers - Sukhwinder Singh, Rap by Bohemia
Lyricist - Happy Raikoti
Vocals - Sukhwinder Sinngh
Chorus - Sayantan Bhattacharya, Ravee Mishrra, Latesh Puujari, Mohammed Arshad Khan
Music Composer - Shankar Ehsaan Loy
Song Recorded - Abhay Rumde at Purple Haze Studios assisted by Pathin Bhowmick
Song Mixed - Abhay Rumde at Lambodara Studios

Movie Credits :
Starcast - Gippy Grewal, Gurpreet Ghuggi, Nimrat Khaira, Princekanwaljit Singh ,Nikitin Dheer, Mita Vashisht, Shinda Grewal, Ekom Grewal, Jaggi Singh, Ashish Duggal Bhana La, Jarnail Singh

Written & Directed By - Gippy Grewal
Produced By - Gippy Grewal & Ravneet Kaur Grewal
Co - Producer - Bhana l.A
Dop - Baljit Singh Deo
Executive Producer - Hardeep Dullat
Indian Line Producer - Cine Ocean
Editor - Rohit Dhiman
Music - Shankar-Ehsaan-Loy
Vocals - Sukhwinder Singh, Shankar Mahadevan
Lyrics & Composer - Happy Raikoti
Art Director - Ritesh Kumar ( Pinky )
Costume Designer - Sneha Kumar
Action Director: Siraj Sayed
2nd Unit Dop - Sukh Kamboj
Social Media - Aman Kumar & Vishali kotru
DI - Rabab studio’s
Ass Dir - R Malkana & Sukhi Khaira
Project Line Producer - Amritpal Singh
Worldwide Distribution By - White Hill Studios

If you like the video don't forget to Like and Comment and Share with others.
Stay connected with us!!!
Follow us on our Social Media Platforms:

Join Us On:
Рекомендации по теме
Комментарии
Автор

ਪਹਿਲੀ ਵਾਰੀ ਪੰਜਾਬੀ industry ਚ ਕੁਝ ਨਮਾ ਦੇਖਣ ਨੂੰ ਮਿਲਿਆ ਧੰਨਵਾਦ Gippy Grewal ਬਾਈ ਕੁਝ ਹੋਰਾ ਨਲੋ ਵੱਖਰਾ ਕਰਨ ਦੇ ਲਈ ਮੈ ਅੱਜ ਤਕ ਕੋਈ ਫਿਲਮ ਨੀ ਦੇਖਣ ਗਿਆ ਪਰ ਪਹਲੀ ਵਾਰੀ ਥੋਡੀ ਫਿਲਮ ਦੇਖਣ ਜਾਓ very excited 😆

MuhammadBriggs-xj
Автор

ਪੰਜਾਬੀ ਸਿਨੇਮਾ ਵਿੱਚ ਕੋਈ ਤੇ ਹੈ ਜੇਹੜਾ ਚੱਜ ਦੀਆ ਫਿਲਮਾ ਲੈਕੇ ਆਉਂਦਾ ..ਧੰਨਵਾਦ ਗਿੱਪੀ ਭਾਈ

AbuSayedDullal
Автор

ਮਸਤਾਨੇ ਤੋ ਬਾਅਦ ਕੋਈ ਚੰਗੀ ਫਿਲਮ ❤ ਇਸ ਵਾਰ ਸਿਨੇਮਾ ਵਿੱਚ ਵੀ ਮੇਲਾ ਦਿਖੇਗਾ 🎉

PeytonKevin-up
Автор

ਮਸਤਾਨੇ movie ਤੋਂ ਬਾਅਦ ਫਿਰ ਕੋਈ movie ਆ ਰਹੀ ਆ ਜਿਹਨੂੰ ਅਸੀ ਬੜੀ ਸ਼ਰਧਾ ਭਾਵਨਾ ਨਾਲ ਦੇਖਣਾ ਆ
Gippy ਵੀਰ ❤love you

AnirudhYadav-gl
Автор

Bohemia Bohemia ਲਾਈ ਆ ਕਮੈਂਟਾਂ ਵਿੱਚ, bohemiya ਵੀ ਵਿੱਚੇ ਆ ਪਰ ਸਭ ਅਕਾਲ ਹੀ ਅਕਾਲ ਹੈ। 🙏

ADDSGRDJ
Автор

ਪਹਿਲੀ ਵਾਰੀ ਪੰਜਾਬੀ industry ਚ ਕੁਝ ਨਮਾ ਦੇਖਣ ਨੂੰ ਮਿਲਿਆ ਧੰਨਵਾਦ Gippy Grewal ਬਾਈ ਕੁਝ ਹੋਰਾ ਨਲੋ ਵੱਖਰਾ ਕਰਨ ਦੇ ਲਈ

sohagbabu
Автор

ਐਨਾ ਜੋਸ਼ ਅ ਏਹੇ ਗੀਤ ਦੇ ਕਲੇ ਕਲੇ ਸ਼ਬਦ ਵਿੱਚ ❤‍🔥ਕਿ ਸਰੀਰ ਚ ਖੂਨ ਦਾ ਤਿਣਕਾ ਤਿਣਕਾ ਖੋਲਦਾ ❤ ਲਈ ਕੰਡੇ ਖੜੇ ਕਰਤੇ

mdnoyan
Автор

ਸਿੱਖ ਇਤਿਹਾਸ ਦੀ ਵਧੀਆ ਫਿਲਮ ਹੋਵੇਗੀ। ਵਾਹਿਗੁਰੂ ਜੀ ਪੂਰੀ ਟੀਮ ਤੇ ਆਪਣੀ ਮਿਹਰ ਬਣਾਈ ਰੱਖਣ

mdreader-pfmd
Автор

Raikoti's d akhar bhomeia hor sukhwinder paaji d awaaj siraa h laa ditaaa ❤

asrm
Автор

Whole comments section is about one and only BOHEMIA ❤

TheHimachaliWanderer
Автор

ਕੋਈ ਤੋੜ ਨਹੀਂ ਸੁੱਖਵਿੰਦਰ ਸਿੰਘ ਦਾ, ਤਿੰਨ ਦਹਾਕਿਆਂ ਦੇ ਕੈਰੀਅਰ ਤੋਂ ਬਾਅਦ ਵੀ ਅਵਾਜ਼ ਵਿੱਚ ਓਹੀ ਜੋਸ਼ ਤੇ ਸੁਰੀਲਾਪਨ

gurminderjitsingh
Автор

ਸਿੱਖ ਹੋਣ ਤੇ ਮਾਣ ਹੈ। ਮੇਰੇ ਸਾਰੇ ਸਿੱਖ ਵੀਰਾਂ ਨੂੰ ਬਹੁਤ ਬਹੁਤ ਪਿਆਰ।

jowulakbor
Автор

ਐਤਕੀਂ ਪੰਜਾਬੀ ਇੰਡਸਟਰੀ ਦੇ ਸਾਰੇ ਰਿਕਾਰਡ ਭੰਨਣੇ ਨੇ 🎉🎉🎉🎉

gokulbansal-sm
Автор

Never excepted this from.Bohemia love u Raje 🔥

paramveersingh
Автор

Gippy sir is Multi Talented and His Screen Presence is Awesome

BarbaraReis-xu
Автор

Bohemia paaji
Sukhwinder sir
Shankar Ehsaan Loy
😮 Biggest Collab for DHH till Date

AkibKhanIglas
Автор

*LOVE❤ YOU BOHEMIA🔥 FROM INDIA 🇮🇳 YOUR BIGGEST FAN HERE✋️*

thegatsby
Автор

ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਕੋਸ਼ਿਸ਼ ਧੰਨਵਾਦ ਜੀ ਤੁਹਾਡਾ ਪੂਰੀ ਟੀਮ ਦਾ ਅਜਿਹਾ ਉਪਰਾਲਾ ਕਰਨ ਲਈ ਵਾਹਿਗੁਰੂ ਜੀ ਆਪ ਨੂੰ ਸਿਹਤਯਾਬੀ ਬਖਸ਼ਣ ਧੰਨਵਾਦ❤🙏

gillvikramjitsingh
Автор

Respect Gippy Veere 🙏🌸 Sare records tod dyo Punjabiyo .. eh movie jrur dekhni chahidi sbnu 🙏

waseemshah
Автор

ਕਿਆ ਆਵਾਜ਼ ਦਿੱਤੀ ਆ ਸੱਚੇ ਪਾਤਸ਼ਾਹ ਜੀ ਨੇ ਸੁਖਵਿੰਦਰ ਬਾਈ ਨੂੰ, ਦਿਲੋਂ ਦੁਆਵਾਂ

kaintpunjabilokchannel