Babbu Maan : Rat Race | Chaal Arabia | Pagal Shayar | New Punjabi Song 2020

preview_player
Показать описание
Song - Rat Race
Singer - Babbu Maan
Album - Pagal Shayar
© Babbu Maan

Download / Listen Full Audio From

Eh Geet Mera Nahi
Eh Geet Tuhadaa hai,
Eh hr os Gabru Da hai jehda apni Masti ch Rehnda te madk nahi chad daa
Jehra saver to Shaam tak kaam karda hai
Te shaami chite kapre Paa ke Apne Khet wal jaanda hai
Te Apne Mobile te Duniaa dekhda hai,,
Jehraa Addiyan chak ke Kise de Ghar ch nahi dekha
Te Nahi hi kise nu apne ghar wall Dekhan dinda hai..
Eh Geet Punjabiyan di madak waali chaal daa hai
Aao tu tu Main Main cho Nikal ke
Punjab te Punjabi di Gal kariye.
Ek Chotti ji Benti hai is Geet nu Headphones laake vi sunya kro....
Main chaunda ki Jede nave Bacheyan ne carrier Shuru karna ya Changa Sangeet sun Naa
Ohna nu eh ptaa hove Harmony ki a,sounds ki a,
Variations ki a,guitar Kini tra di use kari a...Base Guitar kithe varti a
Base Guitar Da kehra Pattern hai Jehraa Achanak kaan ch penda e.
Acoustic Guitar nylon kithe use kari a,
Whistle jehri vajaai a ki oh Muh naal bajaa ke sample kari a
Ya ohh sampled hai
Te ehna chizaan Da tuhanu jado ptaa hougaa ta tusi Apne Apne page te vichaar karonge tuhanu naviyaa chizaan pataa lagn giyan....Jaruri nahi Har Geet nu e behas daa vishaa bnalo...
Geet nu samjho te ohde baare discussion karo....
Ohde Sangeetak padhr baare,
Ohde ch Kine utraa Chdaah e,
ohde ch kine badlau a,
Ohde Ridham de kine pattern e...
Jadon eh Sunan lag ge tusi odon Facebook te kise nu maada kahunge e Ni..
Kujh bol mere pind waleyan lyi te mere bachpan de jundi de yaaran lyi

 Beimaaan






Рекомендации по теме
Комментарии
Автор

ਲਾਜਵਾਬ ਸ਼ਾਇਰੀ.. ਉਸਤਾਦ ਤੁਹਾਡੇ ਗੀਤ ਅਸੀਂ ਮਨੋਰੰਜਨ ਲਈ ਨਹੀਂ ਕੁਝ ਸਿੱਖਣ ਲਈ ਸੁਣਦੇ ਹਾਂ.. ਦੱਬ ਕੇ ਰੱਖੋ ਕਿਲੀ ਏਦਾਂ ਹੀ... Salute ਉਸਤਾਦ ਜੀ....

dogallankariepiyardiya
Автор

ਰੋਟੀ ਜੋਗੀ ਪਿੰਡ ਐ ਜ਼ਮੀਨ ਬਾਈ
ਬਹੁਤਾ ਪੰਜਾਬ ਬਾਰੇ ਸੋਚਦਾ।।
ਏਸੇ ਕਰਕੇ ਫੈਨ ਹਾਂ ਖੰਟ ਵਾਲੇ ਦੇ

evergreenvillagers
Автор

ਛੋਟੀ - ਛੋਟੀ ਕਣੀਆਂ ਪੈ ਰਹੀਆਂ ਨੇ
ਬਾਹਰ ਮੰਜੇ ਤੇ ਲੰਬਾ ਪਿਆ
ਏਸ ਗੀਤ ਦੇ ਮਿੱਠੇ - ਮਿੱਠੇ ਬੋਲ ਸੁਣ ਰਿਹਾ ਹਾਂ
ਸੱਚੀ ਬਹੁਤ ਅਨੰਦ ਆ ਰਿਹਾ
®️RateRace❤️❤️❤️🙏🙏

jellysipper
Автор

ਚੰਗਾ ਦਿੱਤਾ ਸਿਲਾ ਯਾਰੋ ਮੈਨੂੰ ਮੇਰੀ ਗਾਇਕੀ ਦਾ, ,
ਮੱਥੇ ਉਤੇ ਲਾ ਤਾਂ ਯਾਰੋ ਟੈਗ ਖਲਨਾਇਕੀ ਦਾ, !!
#babbumaan Babbu Maan 🔥❤️

gaggimaan
Автор

ਆਹ ਹੁੰਦੇ ਗਾਣੇ ਅਾ ਮਾਨ ਸਾਬ ਇੱਕ ਈ ਦਿਲ ਅਾ ਕਿੰਨੇ ਵਾਰ ਜਿੱਤਿਗੋ, ,,
ਨਈ ਰੀਸਾ ਉਸਤਾਦ ਦੀਆਂ, , ,
ਬਹੁਤ ਸਾਰਾ ਪਿਆਰ ਤੇ ਸਤਿਕਾਰ ਜੀ, ,
ਪੂਰੇ 14 ਸਾਲਾਂ ਤੋ ਸੁਣਦੇ ਅਾ ਰਹੇ ਅਾ, ,
ਅੱਜ ਬੀ ਓਹੀ ਗੱਲ ਅਾ ਬਾਈ ਚ♥️♥️♥️♥️♥️

studylover
Автор

ਅੱਠ ਮਿੰਟ ਦਾ ਗੀਤ ਆ ਪਰ ਇਹ ਗੀਤ ਨੀ ਹੈਗਾ ਏਹ ਏਨੀਆਂ ਕੁ ਜਿਆਦਾ ਗੱਲਾਂ ਜੋ ਸਿੱਖਣ ਮਿਲੀਆਂ ਏਸ ਬੰਦੇ ਨੂੰ ਬਹੁਤ ਟੈਮ ਸੁਣਦੇ ਆ ਰਿਹਾ ਹਾਂ, ਕੋਈ ਤੋੜ ਨੀ ਬਾਈ ਤੇਰੀ ਲਿਖਤ ਦਾ, ਪੂਰੀ ਵੀਹਾਂ ਦੀ ਉਮਰ ਹੈਨੀ ਮੇਰੀ ਪਰ ਬਾਰਾਂ ਕੁ ਸਾਲ ਤਾਂ ਹੋ ਗੲੇ ਬਾਈ ਨੂੰ ਸੁਣਦਿਆ, ਪਰ ਬਾਈ ਵਰਗਾ ਕੋਈ ਮਿਲੀਆ ਨੀ ਲਵ ਯੂ ਬਾਈ ਦਿਲੋਂ ਪਿਆਰ ਸਤਿਕਾਰ ਆ ਬਾਈ ਤੇਰੇ ਲੲੀ, ਸਿਰ ਝੁਕਦਾ ਤੇਰੇ ਵਰਗੇ ਲਿਖ਼ਤਕਾਰਾਂ ਅੱਗੇ। ਬਾਵਾ ਧਨੌਲਾ

breezapunjabmusic
Автор

ਪਿੱਠ ਨਹੀਂ ਦਿਖਾਇ ਕਦੇ ਬਬਲਾ ...
ਖੜ ਕੇ ਪੁਗਾਯੀਆਂ ਸਦਾ ਯਾਰੀਆਂ ...Ustaad Maan saab ji

babburaibobby
Автор

ਬੱਬੂ ਮਾਨ ਬਾਈ ਦੇ ਲਿਖੇ ਗੀਤ ਕਿਸੇ ਕਿਸੇ ਨੂੰ ਹੀ ਸਮਝ ਲਗਦੇ ਸਮਾਜ ਖੇਤ ਪਿੰਡ ਮੇਹਨਤ ਫਿਕਰ ਪੰਜਾਬ ਦਾ ਬੱਸ ਆਹੀ ਗੱਲਾਂ ਹੁੰਦੀਆਂ ਲੇਖਕ ਦੀ ਦੂਰ ਅੰਦੇਸ਼ੀ ਹੀ ਉਸ ਨੂੰ ਵੱਧੀਆ ਬਣਾਉਦੀ ਆ ਹੀਰਾ ਆ ਹੀਰਾ ਪੰਜਾਬ ਦਾ ਬੱਬੂ ਮਾਨ ਅਸਲੀ ਲੈਜਂਡ 😊

amolakveersingh
Автор

ਚੜ ਕੇ ਪਹਾੜੀ ਉੱਤੇ ਨੱਚਦਾ ਅੰਬਰਾਂ ਨੂੰ ਹੱਥ ਲਾਉਣਾ ਲੋਚਦਾਂ ਰੋਟੀ ਜੋਗੀ ਹੈ ਪਿੰਡ ਜ਼ਮੀਨ ਮਿੱਤਰੋ ਪਰ ਬਹੁਤਾ ਪੰਜਾਬ ਬਾਰੇ ਸੋਚਦਾ । ਸੱਚ ਕਿਹਾ ਬਾਈ ਜੀ । ਪੰਜਾਬ ਪੰਜਾਬੀਅਤ ਜ਼ਿੰਦਾਬਾਦ । ਕਿਸਾਨ ਮਜ਼ਦੂਰ ਜ਼ਿੰਦਾਬਾਦ । ਲਵ ਯੂ ਮਾਨ ਸਾਬ ਅਤੇ ਫੈਨਜ ਜਿਉਂਦਾ ਵੱਸਦਾ ਰਹੇ ਖੰਟ ਵਾਲਾ ਜੱਟ । ਇੱਕ ਸੀ ਪਾਗ਼ਲ ਜਸਦੀਪ ਟਰੱਕਾਂ ਵਾਲਾ ਕੰਟੜ ਫੈਨ

ਜਸਦੀਪਟਰੱਕਾਵਾਲਾਜਸਦੀਪਟਰੱਕਾਵਾਲਾ
Автор

ਹਰ ਇਨਸਾਨ ਜੋ ਕਿਤਾਬਾਂ ਨੂੰ ਪਿਆਰ ਕਰਦਾ ਇਤ੍ਹਿਹਾਸ ਦੀ ਜਾਣਕਾਰੀ ਰੱਖਦਾ ਲੰਬੀ ਤੇ ਦੂਰਅੰਦੇਸ਼ੀ ਸੋਚ ਦਾ ਮਾਲਕ ਉਹ ਬੰਦਾ ਹੀ ਬੱਬੂ ਮਾਨ ਤੇ ਸਰਤਾਜ ਨੂੰ ਸਮਝ ਸਕਦਾ ..young ਬੱਚੇ ਛੋਟੀ ਉਮਰ ਵਾਲੇ 8 9 12 ਕਲਾਸ ਦੇ ਬੱਚੇ ਅਕਸਰ ਹੀ ਚੱਕ ਦੋ ਰੱਖ ਦੋ ਮਾਰ ਦੋ ਏਦਾਂ ਦਾ ਸੰਗੀਤ ਨੂੰ ਸੁਣਦੇ ..ਨਾ ਓਹਨਾ ਬੱਚਿਆਂ ਨੂੰ ਸੁਰ ਦਾ ਨਾ ਤਾਲ ਦਾ ਗਿਆਨ ਹੁੰਦਾ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਗਿਆਨ ਹੋ ਜਾਂਦਾ ਇਹਨਾਂ ਬੱਚਿਆਂ ਨੂੰ ਵੀ ..ਲਿਖਾਰੀ ਹਮੇਸ਼ਾ ਹੀ ਲੰਬੀ ਸੋਚ ਦੂਰਅੰਦੇਸ਼ੀ ਸੋਚ ਰੱਖਦੇ ਜਿਸ ਤਰਾਂ ਬੱਬੂ ਬੁਹਤ ਪਹਿਲਾਂ ਹੀ ਗਾਣੇ ਚ ਬਿਆਨ ਕਰ ਦਿੰਦਾ ਜੋ ਬਾਅਦ ਚ ਵਾਪਰਦਾ ਵੀ ਆ ਇਹੀ ਲਿਖਾਰੀ ਦਾ ਕੰਮ ਹੁੰਦਾ ..ਸੋ ਤਾ ਹੀ ਬੱਬੂ ਮਾਨ ਨੂੰ ਦੁਨੀਆਂ ਪਿਆਰ ਕਰਦੀ ..ਏਦਾਂ ਦੇ ਲਿਖਾਰੀ ਕੋਈ 2 5 10 ਸਾਲ ਨਹੀਂ ਇਹ ਤਾਉਮਰ ਹੀ ਦਿਲਾਂ ਚ ਰਹਿੰਦੇ ਇਹਨਾਂ ਦਾ ਟਾਈਮ ਨਹੀਂ ਜਾਂਦਾ ਹੁੰਦਾ ..ਏਦਾਂ ਦੇ ਬੱਬੂ ਵਰਗੇ ਲਿਖਾਰੀ ਨੂੰ ਦਿਲ ਦਿਮਾਗ ਲੈ ਕੇ ਸੁਣਨਾ ਤੇ ਸਮਝਣਾ ਪੈਣਾ ਇਕ ਇਕ ਸ਼ਬਦ ਨੂੰ ..ਤਾਂ ਹੀ ਅੱਜਕਲ ਦੇ ਗੌਣ ਵਾਲੇ ਜੋ ਆਪਣੇ 20 ਗਾਣੇ ਚ ਕੁਝ ਨਹੀਂ ਦੱਸ ਪੌਂਦੇ ..ਉਹ ਸਭ ਕੁਝ ਮਾਨ ਵਰਗੇ ਲਿਖਾਰੀ ਆਪਣੇ ਇਕ ਅਲਫਾਜ ਤੇ ਇਕ ਲਾਈਨ ਚ ਬਿਆਨ ਕਰ ਦਿੰਦੇ ..ਬੁਹਤ ਪਿਆਰ ਵੀਰ ..ਏਦਾਂ ਦੇ ਲਿਖਾਰੀ ਹੋਣ ਤਾ ਸੁਣਨ ਵਾਲਿਆਂ ਦਾ ਫਰਜ਼ ਬਣਦਾ ਕੇ ਵੱਧ ਤੋਂ ਵੱਧ ਲੋਕਾਂ ਤੱਕ ਪੁਹੰਚਦਾ ਹੋਣਾ ਚਾਹੀਦਾ ..orignal ਲਿੰਕ share ਕਰਨਾ ਚਾਹੀਦਾ

Prince-jehn
Автор

ਲਾਵਾਂ Deadlock ਨੀ ਮੈਂ ਬੱਲੀਏ Limit ਨੀ ਕੋਈ ਮੇਰੇ ਹਠ ਦੀ 🙌🏻

ਕਿਆ ਲਿਖਿਆ ਯਾਰ ਬਾਈ 🙏🏻🙏🏻

sukhjudge
Автор

ਜਿਨੇ ਕ ਇਸ ਗੀਤ ਦੇ views ਨੇ ਸਜ਼ਮ ਲਵੋ ਪੰਜਾਬ ਚ ਐਨੇ ਕੁ ਸੁਹਿਰਦ ਲੋਕ ਨੇ ।

sukhwindersingh-lzsn
Автор

Hor ਨੀਵੇਂ ਹੋਈ ਜਾਣ ਮਿਤਰੋ ਬਹੁਤੀਆਂ ਕਿਤਾਬਾਂ ਜਿਹੜੇ ਪੜ੍ਹਦੇ 👍🏻👍🏻👍🏻👍🏻👍🏻

Prince-jehn
Автор

ਰੋਟੀ ਜੋਗੀ ਪਿੰਡ ਹੈ ਜ਼ਮੀਨ ਬਾਈ, ਬੋਹਤਾ ਪੰਜਾਬ ਬਾਰੇ ਸੋਚਦਾ 👌 ਵਾਹ ਓਏ ਮਾਣਾ ♥️😍

pargatSingh-fqcv
Автор

ਸੋਨੇ ਦੀਆਂ ਕਲਮਾਂ ਨੇ ਦੱਸ ਸੱਚ ਕਦੋਂ ਲਿਖਿਆ,
ਤੂੰ ਫ਼ਿਕਰ ਨਾ ਕਰੀ ਤੇਰਾ ਮਾਨ ਨਹੀਂਉ ਵਿਕਿਆ ।
🔥🙏🏻

bablutahli
Автор

ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਮਾਨ ਸਾਹਿਬ ਕੋਈ ਤੋੜ ਨਹੀਂ ਤੇਰੀ ਕਲਮ ਦਾ ਜਿੰਦਾਬਾਦ ਬਾਈ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਵੱਡੇ ਵੀਰ ਨੂੰ

RajdeepSumal
Автор

12 bje to bad kon kon sun reha ਸਾਰੀ ਰਾਤ ਰਪੀਟ ਤੇ ਰੱਖੋ ਜੇ ਗਾਣਾ ਟਰੈਡਿੰਗ ਚ ਲੈਕੇ ਆਉਣਾ ਮਾਨ ਫੈਨਸ ਹਰ ਕੱਟੜ ਫੈਨ ਗੀਤ ਤੇ ਪਹਿਰਾ ਦਿਉ ਤੇ 40/50 ਕੂਮੈਂਟ ਕਰਨ ਜੋ ਸਹਿਮਤ ਆ ਕਰੋ ਲਾਇਕ ਕੂਮੈਂਟ 🔥🔥🔥🔥

djdiamondspain
Автор

ਛੋਟੇ ਹੁੰਦਿਆ ਸਭ ✍️ਕਲਾਕਾਰਾਂ ਨੂੰ ਸੁਣਿਆਂ ਏ. . .
ਸੁਰਤ ਸੰਭਲੀ ਤੋ ਬਾਅਦ ਸਿਰਫ, ਖੰਟ ਆਲੇ 👑ਮਾਨ 👑ਨੂੰ ਹੀ ਚੁਣਿਆਂ ਏ😍😍😍✍️✍️

goldychouhan
Автор

ਇੱਕ ਗੀਤ ਚ ਕਿਤਾਬਾਂ, ਇਸ਼ਕ, ਸਿਆਸਤ, ਕਿਸਾਨੀ, ਮਜਦੂਰ, ਕਬੱਡੀ, ਪੰਜਾਬ, ਪੰਜਾਬੀ ਜੁਬਾਨ, ਪੰਜਾਬੀ ਮੁੰਡਿਆਂ ਦੀ, ਯਾਰੀਆਂ, 307 ਤੇ ਮੁਕੱਦਮਿਆਂ ਤੇ ਹੋਰ ਪਤਾ ਨੀ ਕਿੰਨੇ ਵਿਸ਼ਿਆਂ ਉਪਰ ਗੱਲ ਕਰ ਗਿਆ ਇਸਨੂੰ ਕਹਿੰਦੇ ਲਿਖਤ

traderandtrustedexchangerb
Автор

ਆਹ ਗੀਤ ਬਾਈ ਨੇ ਓਨਾ ਲਈ ਗਾਇਐ ਜਿਹੜੇ ਕੇਂਦੇ ਕੇ ਬੱਬੂ ਮਾਨ ਚ ਪਹਿਲਾ ਵਰਗੀ ਗੱਲ ਨੀ ਹੈਗੀ ਹੁਣ ਉਦਾ ਟਾਈਮ ਚਲਾ ਗਿਆ ਬਾਕੀ ਬੱਬੂ ਮਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

Sunny-vknw