Babbu Maan : Adab Punjabi (Part 2&3) | New Punjabi Song 2022

preview_player
Показать описание
Album - Adab Punjabi
Title - Adab Punjabi (Part 2&3)
Singer /Lyrics/ Music - Babbu Maan

Managed by Shah Jandiali
Full Album

© Babbu Maan

Рекомендации по теме
Комментарии
Автор

ਵਾਹ ਕਿਆ ਬਾਤਾਂ ਮਾਨ ਸਾਹਿਬ
ਪੂਰਾ ਪੰਜਾਬ ਦਾ ਦੁਖਾਂਤ ਗਾ ਦਿੱਤਾ
ਕੋਈ ਕੋਈ ਸਮਝ ਸਕਦਾ ਆਪ
ਦੀਆਂ ਲਿਖਤਾਂ ਨੂੰ
ਬਾਕਿਆ ਹੀ ਹੋਮਿਉਪੈਥੀ
ਵਰਗੇ ਗਾਣੇ
ਹੋਲੀ ਹੋਲੀ ਸਮਝ ਆਉਣਗੇ
❤❤

rickysingh
Автор

ਮੈਂ ਤੇਰੇ ਫੈਨਾਂ ਦਾ ਫੈਨ ਹਾਂ Love you Respected brother Maan Saab 🦅

karmasingh
Автор

ਬੱਬੂ ਮਾਨ ਦੇ ਸੌਗ ਨੂੰ ਵੀਡੀਓ ਦੀ ਲੋੜ ਹੀ ਨਹੀਂ ਪੈਂਦੀ,
ਇਹ POWER ਹੈ ਬੱਬੂ ਮਾਨ ਦੀ ਲੇਖਣੀ ਦੀ.
ਮੈਂ ਭਾਗਾਂ ਵਾਲਾ ਹੈ ਜੋ ਪੰਜਾਬ ਵਿੱਚ ਜੰਮਿਆ.

jsranajsrana
Автор

ਜੇ ਖਰੀਆਂ ਖਰੀਆਂ ਸੁਣਨੀਆਂ ਤਾ ਕੇਵਲ ਬੱਬੂ ਮਾਨ ਸਾਹਿਬ ਸੁਣੋਂ। ਧੰਨਵਾਦ ਮਾਨ ਸਾਹਿਬ ਸਿਰਾ ਕਰਾਇਆ ਪਿਆ।

BalvirSingh-nsvr
Автор

ਕੋਈ ਤੋੜ ਨਈ ਬਈ ਦੀ ✍️ ਕਲਮ ਦਾ always favourite

ziramit
Автор

ਮਾਨ ਦਾ ਕੀ ਐ ਨੰਗ ਮਲੰਗ ਐ ਚੱਕਵਾਂ ਏਦਾ ਡੇਰਾ😘♥️♥️🔥🔥🤟🤟 ਪਾਗਲ ਲੋਕੀਂ ਕਿੱਥੇ ਜਾਨਣ ਏਦੀ ਸੋਚ ਦਾ ਘੇਰਾ😘♥️♥️🔥🔥🤟🤟

balbirbasra
Автор

ਵੈਲੀ ਬਣਦੇ ਨੇ ਅੱਜ ਦੇ ਨਿਆਣੇ ਬੱਲੀਏ, ਅਸੀਂ ਬੋਲਦੇ ਨ‌ਈ ਖੁੰਡ ਹਾ ਪੁਰਾਣੇ ਬੱਲੀਏ ✍️

shivrandwa
Автор

ਅੜਬ ਪੰਜਾਬੀ ਸਿਰਾ ਲਾ ਦਿੱਤਾ ਮਾਨਾਂ , ਸੱਚੀਆਂ ਤੇ ਖਰੀਆਂ ਸੁਣਾਈਆਂ । ❤ 👆🔥🔥👌🏆✌ ।

gurpreetdosanjh
Автор

Ustaad ji 🙏
Maan saab zindabad 💪
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾
ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️

sushilsaabu
Автор

ਕੰਮ ਨਾਲ ਤੇਰਾ ਮਾਨ❤️❤️ ਸੋਹਣੀਏ ਜੜੇ੍ ਚਟਾਕਾ👋👋 ਨੀ🌶️🌶️

sagarpreetsingh
Автор

ਸਾਡੀ ਜਿੰਦ ਅਤੇ ਜਾਨ ਖੰਟ ਵਾਲਾ ਮਾਨ ਨਜਾਰਾ ਅਾ ਗਿਅਾ ustad ji ਜਿੳੁਦਾ ਰੈਹ ਮਾਨਾ 👏👏

JeevanSingh-lnsb
Автор

ਦਿੱਲ ਨੂੰ ਸੁਕੂਨ ਮਾਨ ਸਾਹਿਬ ਦੇ ਗਾਣੇ।।
ਪਰਮਾਤਮਾਂ ਤੰਦਰੁਸਤ ਰੱਖੇ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਸਬ ਨੂੰ।।
ਕੱਟੜ ਫੈਨ ਮਾਨ ਸਾਹਿਬ ਜੀ ਦਾ 👌👌👌👌👌👌👌👌👌👌🎤🎤🎤🎤🎤🎤🔥🔥🔥🔥🔥

SanjeevKumar-tgns
Автор

ਵਾਹ ਜੀ ਇਸ ਗੀਤ ਵਿੱਚ ਠੋਕੀ ਮੰਜੀ ਜੋਂ ਵੀ ਮਾਨ ਸਾਹਿਬ ਬਾਰੇ ਬੋਲਦਾ ਸੀ ਗੋਦੀ, ਅਕਾਨੀ, ਜਨਾਨੀ, ਸੱਭ ਠੋਕ ਦਿੱਤੇ ✌️✌️✌️✌️💪💪💪💪💪💪💪

rohitrattu
Автор

ਮਾਨਾਂ ਦੇ ਮੁੰਡੇ ਨੇ ਪੂਰੀ ਧੱਕ ਪਾਈ ਆ ਇੰਡਸਟਰੀ ਵਿੱਚ 🔥🔥🔥🔥🔥😍😍

RupinderSingh-gjxf
Автор

ਜੇ ਨਾਂ ਮਿਲਦੀ ਪਾਵਰ ਤੂੰ ਪਾਪੜ ਬਨਾਉਣੇ ਸੀ
ਸਿੰਘੂ ਟਿੱਕਰੀ ਬਹਿ ਕੇ ਤੂੰ ਵੀ ਨਾਹਰੇ ਲਾਉਣੇ ਸੀ
ਬੇਈਮਾਨ💪💪💪💪

gurvinderrandhawa
Автор

ਬਹੁਤ ਵਧੀਆ ਲੱਗਿਆ ਗੀਤ ਮਾਨ ਬਾਈ ਗੀਤਕਾਰ ਬਰਾੜ ਕੁੰਡਲ

GurmeetSingh-nppw
Автор

ਸਾਡਾ ਅਪਣਾ ਵੱਖਰਾ ਏ ਰੁਤਬਾ, ਕੰਮ ਸਾਡਾ ਸਾਰਾ ਸੂਤ ਵਾ
ਅੰਦਰ ਵਾੜ ਬਿਠਾ ਦਿਤੀਆਂ, ਜਿਹਾ ਫੇਰਿਆ ਭੇਡਾਂ ਦੇ ਕੁੱਤ ਕਾ
ਮੇਰੀ ਜਾਨ ਖੰਟ ਆਲਾ ਮਾਨ ਪੰਜਾਬ ਦੀ ਸ਼ਾਨ ਬਾਈ ਬੱਬੂ ਮਾਨ❤❤
#ਪੰਜਾਬ_ਪੰਜਾਬੀਅਤ_ਜ਼ਿੰਦਾਬਾਦ

parmjeet
Автор

ਮੈਂ ਤੁਹਨੂੰ ਬਹੁਤ ਪਿਆਰ ਕਰਦਾ ਜੀ ਮਾਨ ਸਾਬ ਜੀ😘😘😘😘😘😘🥰🥰🥰

gurjindersingh
Автор

ਹੋਰਾ ਲਈ ਇਹ ਗਾਣਾ ਵੱਡਾ ਹੋਣਾ, ਪਰ ਸਾਨੂੰ ਤੇ ਐਵੇਂ ਲਗਦਾ ਬਸ ਚਲਦਾ ਹੀ ਰਹੇ ਖਤਮ ਨਾ ਹੋਵੇ। 😘😘😘

thebestwing
Автор

ਬਾਰਡਰ ਉੱਤੇ ਡੁੱਲਦਾ ਯਾਰੋ ਖੂਨ ਜਵਾਨਾਂ ਦਾ |
ਸਿੰਘੂ ਟਿਕਰੀ ਖੂਨ ਬੇਲੀਓ ਗਿਰੇ ਕਿਸਾਨਾਂ ਦਾ |

dadhahoorians