Glorious I Arjan Dhillon I Chobar I Brown Studios

preview_player
Показать описание
Brown Studios & Harwinder Sidhu Presents

Title : Glorious
Album : Chobar
Singer, Lyrics & Composer : Arjan Dhillon
Female Lead : Geet Goraaya
Music : Mxrci
Producer : Harwinder Sidhu
Manager : Jaspreet Kaur
Video : B2gether Pros
Promotions : Gold Media Entertainment

Director : Mahi Sandhu & Joban Sandhu
Executive Producer : Arman Dhillon
Co D: Sharn Sandhu
Chief AD : Tee Cee & AD Singh
Editor : Saibastula
CG : Manish Panghal
Line Producer: Karann Film Production
Production Assist : Aditya Sharma, Billa Sandhu
DOP : Mani Arts
Jimmy Jib : Vicky
Casting : MH Casting
Still Making : Guri Kooner
Spot : Jeetu

Label - Brown Studios
Рекомендации по теме
Комментарии
Автор

ਨਾਂ ਵਿੱਚ ਲੱਗਦੀ ਨੀ ਕੋਈ ਲਗਾ ਮਾਤਰਾ, ਅਰਜਣ ਮੂਹਰੇ ਦਸ ਕਿਹੜਾ ਲਵੇ ਟਾਕਰਾ❤

vijaygillmusic
Автор

Naale Geet tu sunaadi aaha mod ke 🔥🔥🔥🔥🔥🔥🔥

heresarab
Автор

Most versatile singer ever born in punjab ❤🏹 tabaahi aa arjan

pioneerjatt
Автор

ਸੁਣੀ ਜਾਨੇ ਆ ❤ ਨਜਾਰਾ ਆਈ ਜਾਦਾ
ਅਰਜਨ ਤਾ ਬਾਬੇਓ ਸ਼ਾਈ ਜਾਦਾ ।

jassaimmortal..
Автор

ਅਰਜਨ ਦੀ ਸਿਫ਼ਤ ਆ ❤ ਹਰ ਬਾਰ ਬਹੁਤ ਸੋਹਣਾ ਗੀਤ ਕਰਦਾ ਸਿੱਖੀ ਬਾਰੇ, ਫਿਰ ਭਾਵੇ ਓਹ ਬਣੇ ਪੁੱਲਾ ਤੇ ਮੁਕਾਬਲੇ ਇਹ ਨਹਿਰਾਂ ਨੂੰ ਕੀ ਪਤਾ, ਸੂਰਮੇ ਆਉਣ ਤਰੀਕਾਂ ਤੇ ਦੁਨੀਆਂ ਸ਼ਜਦੇ ਕਰਦੀ, ਹੁਣ ਚ Back To Sikhi ♥️ ਬਾਕਮਾਲ
ਕਿਤੇ ਨਾ ਕਿਤੇ ਇਸ ਬੰਦੇ ਚ ਸਿੱਖੀ ਪ੍ਰਤੀ ਤੇ ਸਾਡੇ ਇਤਿਹਾਸ ਪ੍ਰਤੀ ਪਿਆਰ ਝਲਕ ਰਿਹਾ, ਮਹਾਰਾਜ ਮੇਹਰ ਰੱਖਣ ਭਰਾ ਤੇ ਇਸ ਤਰ੍ਹਾਂ ਹੀ ਚੜਦੀ ਕਲਾ ਬਾਰੇ ਗੀਤ ਲਿਖਦਾ ਰਹੇ 🙏

DamanBagri
Автор

sidhu to bad ehi ik banda jehra punjabi ch sab vadia te sohne damdar gaane likhda❤❤

bhartibharti
Автор

ਇਨਸਾਨ ਹਮੇਸ਼ਾਂ ਇੱਕੋ ਵਰਗਾ ਨਹੀਂ ਰਹਿੰਦਾ, ਵਕਤ, ਹਾਲਾਤ ਅਤੇ ਲੋਕ, ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ.💯💯

nattrajoana
Автор

MXRCI 🔥🤯. WHAT A PRODUCTION. THE filler used before the drop is insane 🤯

LXGACYBEATS
Автор

ਨਾਮ ਵਿੱਚ ਲੱਗਦੀ ਨੀ ਕੋਈ ਲਗਾ - ਮਾਤਰਾ ਅਰਜਣ ਮੂਹਰੇ ਦੱਸ ਕਿਹੜਾ ਲਵੇ ਟਾਕਰਾ 😎🤏

Malwaprime
Автор

ਕੌਣ ਆ ਗਿਆ ਕਹਿੰਦੇ ਆ ਗਿਆ
ਆ ਗਿਆ ਪੰਜਾਬ ਦਾ ਅਰਜਨ ❤❤❤

nattrajoana
Автор

ਬਹੁਤ ਵਧੀਆਂ ਗੀਤ ਹੁੰਦੇ ਆ ਅਰਜਨ ਢਿਲੋ ਵੀਰ ਦੇ❤❤❤❤

ArjunRampal
Автор

ਤੇਰਾ ਸ਼ਹਿਰ ਖਰੀਦ ਲਵਾਂ ਐਨਾ ਦਮ ਰੱਖਦਾ,
ਬੋਲਣ ਦੀ ਲੋੜ ਨੀ ਸਾਡਾ ਰੋਹਬ ਪੂਰਾ ਅੱਖਦਾ,
ਰੱਬ ਦਾ ਸ਼ੁਕਰ ਮਨਾ ਜੱਟ ਤੇਰੇ ਹਿੱਸੇ ਆਇਆ,
ਬਾਕੀ ਦੁਨੀਆਂ ਨੂੰ ਵੇਖ ਕਿਵੇਂ ਪਿੱਛੇ ਲਾਇਆ।
🔥🔥🔥❤❤

arshsekhon_
Автор

ਖਾਲਸਾ ਫੋਰਸ ਦੇਖ ਵਧੀਆ ਲੱਗਾ, ਸਿੱਖ ਪੰਥ ਨੂੰ ਅੱਗੇ ਲਿਆਉਣ ਵਾਲਾ ਅਰਜਨ ਸੋਹਣੀ ਕਲਮ ਦਾ ਮਾਲਕ...😊😊❤❤

attwadibhadaur
Автор

Koi torh e nahi tera arjna., .industry da number 1 singer legend arjan dhillon., .lv u jatta

JagmeetKhehra-of
Автор

Naam ਚ ਲੱਗਦੀ ਨੀ koi ਲਗਾ ਮਾਤਰਾ, arjan, ਸੱਚੀ end less vr❤⛳😊

honey__jaguar_vlog
Автор

ਗੱਬਰੂ ਏ ਕਿਸ਼ਨੇ ਦੇ ਖ਼ਤ ਵਰਗਾ, ਕਿਆ ਬਾਤ ਏ ਬਾਈ❤

AkashdeepGill-hy
Автор

안녕하세요 저는 한국인입니다. 이 노래를 정말 좋아하고 10번도 넘게 들었습니다. 정말 여러분 나라의 음악은 매우 특별하고 고급스럽습니다 😊😂😂

dancedjk
Автор

ਬਹੁਤ ਵਧੀਆ ਗੀਤ ਐ ਫਾਸਟ ਕਰਤਾ ਥੋੜਾ ਜਿਆ ਆਡੀਓ ਨਾਲੋ

lakhveersinghchahal
Автор

Most underrated singer in panjabi industry right now!!

jaskiratsinghtakhar
Автор

This man is making fking history ❤
Always in my heart 💜

Yadidhaliwal
welcome to shbcf.ru