Chup - Babbu Maan | New Punjabi Song 2023

preview_player
Показать описание
Title - Chup
Singer/Lyrics/Music - Babbu Maan
Managed by Shah Jandiali

© Babbu Maan

Рекомендации по теме
Комментарии
Автор

ਇਸ ਇਨਸਾਨ ਨੂੰ ਸਮਝਦਾਰ ਲੋਕ ਹੀ ਸੁਣਦੇ ਹਨ। ਉਹਨਾਂ ਨੂੰ ਪਤਾ ਹੈ ਕਿੰਨੀ ਵੱਡੀ ਕਲਮ ਦੇ ਮਾਲਕ ਹਨ ਬੱਬੂ ਮਾਨ ਸਾਬ। 25 ਸਾਲ ਨੰਬਰ 1 ਤੇ ਰਹਿਣਾ ਕੋਈ ਮਾਜਾਕ ਨਹੀਂ ਹੁੰਦਾ।

gursahibsingh
Автор

ਰੂਹਾਨੀ ਇਸ਼ਕ ਹੋ ਗਿਆ ਮਾਨਾਂ ਤੇਰੀ ਕਲਾ ਨਾਲ਼ ਰੱਬ ਸਾਡੀ ਵੀ ਉਮਰ ਲਾ ਦੇਵੇ ਤੈਨੂੰ 🎻🙏✍️😍💞❣️

manibharwal
Автор

ਵਾਹ ਵਾਹ ਵਾਹ ਮਾਨ ਸਾਬ
ਤੁਹਾਡੀ ਲਿਖਤ ਨੂੰ ਸਲਾਮ, 🙏
ਤੁਹਾਡੀ ਗਾਇਕੀ ਨੂੰ ਸਲਾਮ ❤️❤️
ਰੱਬ ਤੁਹਾਨੂੰ ਇੱਦਾਂ ਹੀ ਚੜ੍ਹਦੀ ਕਲਾ ਬਖਸ਼ੇ🔥🔥💯 love you mann shab

Princeketoons
Автор

ਅੱਜ ਕੱਲ ਸਾਰੀ ਦੁਨੀਆ ਰੋ ਰੋ ਕੇ ਆਪਣਾ ਦੁੱਖ ਦੱਸਦੀ ਆ ਪਰ ਸਾਡਾ ਬਾਈ ਕਦੇ ਨੀ ਆਪਣਾ ਦੁੱਖ ਦੱਸਦਾ ਜੀਓ ਮਾਨਾਂ ਤੇਰੀਆਂ ਰੀਸਾ ਨੀ ਹੋਣੀਆਂ ਕਿਸੇ ਕੋਲ ਵੀ

teradeepbeimaan
Автор

ਦਿਨ ਦੀ ਸ਼ੁਰੂਆਤ.... ਤੇਰੇ ਗੀਤਾਂ ਨਾਲ਼...
ਤੇ ਦਿਨ ਖ਼ਤਮ ਵੀ ਤੇਰੇ ਗੀਤਾਂ
Love BABBU MAAN.

luckyKUMAR-iynm
Автор

ਮਾਨਾ ਦਿਲ ਜਿੱਤ ਲਿਆ ਸਾਡੇ ਦਿਲ ਨੂੰ ਪਤਾ ਕਿੰਨਾ ਚੰਗਾ ਆ ਬਇਮਾਨ ਆ ਜੋ ਅੱਜ ਦਰਦ ਬਿਆਨ ਕੀਤਾ ਹੈ ਅਸੀਂ ਖੁਦ ਇਸ ਚੀਜ਼ ਨੂੰ Feel ਕਰ ਰਹੇ ਹਾਂ Love U Maana 🥰 👍

OfficialPunjabiindustry
Автор

ਲਵ ਯੂ ਮਾਨਾ ਨਿਰਾ ਸਕੂਨ ਵਾਹਿਗੁਰੂ ਚੜਦੀ ਕਲਾਂ ਵਿਚ ਰਖੇ ਹਮੇਸ਼ਾ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️❤️✍️✍️🙏

ravikumarkumar
Автор

ਵਾਹਿਗੁਰੂ ਜੀ ਮਾਨ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ ਜੀ ਲੰਮੀਆ ਉਮਰਾ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ

harnetchoudhary
Автор

ਕੀ ਲਫ਼ਜ਼ ਬਿਆਨ ਕਰਾਂ ਮਾਨਾ, ਜਿੰਨੀ ਕਰਾਂ ਤਾਰੀਫ਼ ਉਨੀ ਘਟਦੀ ਆ, ਤੇਰੇ ਗੀਤ ਦੀ ਹਰ ਧੁਨ ਦਿਲ ਵਿੱਚ ਵਜਦੀ ਆ♥️

babbumaanzindabad
Автор

ਮਾਨ ਸਾਬ ਦੀ ਕਲਮ ਦੀ ਅਵਾਜ ਦਿਲ ਨੂੰ ਸੂਹ ਜਾਂਦੀ ਆ
ਅੱਜ ਤਾ ਇਹ ਗਾਣਾ repeat hi ਚਲੈਗਾ 🥰🥰
ਲਵ ਯੂ ਬੱਬੂ ਮਾਨ ♥️♥️♥️♥️♥️

singhsaab
Автор

ਖਾਸਾ ਵੱਡਾ ਇਮਤਿਹਾਨ ਲੈਂਦੀ ਆ
ਜੀਉਂਦਾ ਰਹਿ ਬਾਈ ਬੱਬੂ ਰੱਬ ਲੰਮੀਆਂ ਉਮਰਾਂ ਬਖਸ਼ੇ 🙏🏻🙏🏻🙏🏻

gurjantsingh
Автор

ਜਨਮਦਿਨ ਮੁਬਾਰਕ ਹੋਵੇ ਮਾਨ ਸਾਬ 🎉❤
ਬਾਬਾ ਨਾਨਕ ਚੜਦੀ ਕਲਾ ਚ ਰੱਖੇ ✅♠️

passionateshayar
Автор

ਰੱਬਾ ਤੂੰ ਸਰੀਰ ਚੋਂ ਜਾਨ ਤਾ ਕੱਢ ਸਕਦਾਂ,
ਪਰ ਦਿਲ ਚੋੰ ਬੱਬੂ ਮਾਨ ਨੀ ਕੱਢ ਸਕਦਾ ।
Love u Maana

deepu-oye
Автор

ਕੋਈ ਤੋੜ ਨੀ ਸਾਡੇ ਆਲੇ ਦਾ ❤️ ਲਵ ਯੂ ਉਸਤਾਦ 🙏

jodhbeimaan
Автор

ਜਿਉਂਦਾ ਰਹਿ ਮਾਨਾਂ, ਤੇਰੀਆਂ ਤਰਜ਼ਾਂ ਦੇ ਦੀਵਾਨੇ ਹਾਂ | ❤❤❤❤

RAHULCHITTI
Автор

❤❤ਜਿੰਦ ਜਾਨ ਬੱਬੂਮਾਨ ❤👍ਬਹੁਤ ਵਧੀਆ ਗਾਇਕ ਨੇ ❤ਮਾਨ ਸਾਬ❤, ਤੇ ਗਾਣਾ ਵੀ ਬਹੁਤ ਵਧੀਆ ਗਾਇਆ ਮਾਣ ਸਾਬ ਨੇ, ਖੁਸ਼ ਰਹੋ ❤ਮਾਨ ਸਾਬ😊❤ I am proud of you

craftfact
Автор

ਦਿਲ ਨੂੰ ਸਕੂਨ ਮਿਲਦਾ ਏ ਮਾਣ ਸਾਬ ਦੇ ਗੀਤ ਸੁਣ ਕੇ ❤️❤️❤️

dharampreetsharma
Автор

Musically a legendary presentation By Babbu Maan ( ਬੱਬੂ ਮਾਨ ਦਾ ਸੰਗੀਤਮਈ ਸ਼ਾਹਕਾਰ)

ਤਰਖਾਣ
Автор

ਦਿਲ ਨਹੀ ਭਰਦਾ ਗੀਤ ਸੁਣਕੇ,
ਜਿਹਨੀ ਬਾਰੀ ਮਰਜੀ ਸੁਣਲੋ, ,
ਬਹੁਤ ਸਕੂਨ ਕਾ ਗੀਤ ਚ ।
Love u forever ustadd ji❤😍

gindhsran
Автор

U are awesome dear Babbu Maan, 2003 ਤੋਂ ਲੈ ਕੇ ਅੱਜ ਤੱਕ ਤੈਨੂੰ ਸੁਣਦੇ ਆ ਰਹੇ ਆਂ ਵੀਰ। ਵਾਕਾ ਹੀ ਜਦੋਂ ਸੁਣ ਲਈਏ ਦਿਲ ਨੂੰ ਸਕੂਨ ਮਿਲਦਾ ਹੈ। ਜੀਉਂਦਾ ਵੱਸਦਾ ਰਹਿ ਵੀਰ

harpreetsin
welcome to shbcf.ru