DHEEYAN | SUFI BALBIR | Punjabi Song 2023 | Rana Ji PB 65

preview_player
Показать описание
DHEEYAN | SUFI BALBIR | Punjabi Song 2023 | Rana Ji PB 65

Singer & Lyrics :- Sufi Balbir
Music :- G Sonu Musical
Video :- Sahil Films

Artist :- Amritpal Singh Billa, Simran Waraich, Geet Parihar, Jyoti Rana, Kitty Rana, Ekam Rana , Kiranjot Kaur
Dop :- Thulunga
Edit & Di :- Harmeet S Kalra ( Raja Film )
Make-up :- Rubani Makeover
Choreographer :- Mandeep Mandy
Production :- Dhiraj Rajput
Producer :- Ranajit Singh Rana
Postor :- Raman Moranwalia
Special Thanks:-- Rajwinder Sangha (Uk)
Online Promotion :- Munish Verma

#Dheeyan #Sufibalbir #Punjabisong2023 #Ranajipb65

#Munishverma27
#Ranajipb65Filmproduction
#Middleclasscarzoneusedcardealership
#Newsongpunjabi #Sufibalbir
#Mohali #Ranjitrana9888812353
#Punjabisong
#2023Songofthemonth
Рекомендации по теме
Комментарии
Автор

ਬਹੁਤ ਬਹੁਤ ਮੁਬਾਰਕਾਂ ਸਰਦਾਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ 🙏🏻❤️🙏🏻❤️🙏🏻❤️🙏🏻❤️🙏🏻❤️🙏🏻

Ekamjot
Автор

ਬਹੁਤ ਸੋਹਣਾ ਤੇ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਧੀਆਂ ਗੀਤ, , , , 👌👌👍

Bhag
Автор

Dhiyan song de Lyrics vahut hi jajbati te wrath bharpoor ne jina nu suriliya surra hor vi char chan laga gayia han suffi bai kia bata ne suad aagia mubarka 👍👍👏👏malkeet

malkitsingh
Автор

Allah pak hr beti k naseeb achy kary ameen sum ameen

malikSahib-dk
Автор

Ma fourth time gana sun rhi aa
Bht sohna song h te suffi balbir sr di aawaj bht damdaar h. Pb65 wale Rana sr ji Edda hi sohne sohne gana Sanu rubroo kraunde rho. Rabb trakiiya bakshe🎉🎉🎉🎉

GurpreetKaur-jpnq
Автор

Jeonde rho sufi ji.rab tuhadi umar lami kre

HarmanSingh-xlsd
Автор

ਰਣਜੀਤ ਰਾਣਾ ਭਾਅ ਜੀ ਤੇ ਗਾਇਕ ਬਲਬੀਰ ਸੂਫੀ ਜੀ ਨੂੰ ਬਹੁਤ-ਬਹੁਤ ਮੁਬਾਰਿਕਾਂ..!!
ਬਹੁਤ ਖੂਬਸੂਰਤ ਗੀਤ
ਖੂਬਸੂਰਤ ਪੇਸ਼ਕਾਰੀ
ਢੁਕਵੀਂ ਸ਼ਬਦਾਵਲੀ..ਸੁਰੀਲੀ ਆਵਾਜ..ਵੀਡੀਓ ਬਾਕਮਾਲ
ਤੁਹਾਨੂੰ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਿਕਾਂ..ਭਵਿੱਖ ਲਈ ਹਾਰਦਿਕ ਸ਼ੁੱਭ ਇਛਾਵਾਂ

karamjitsingh
Автор

ਬਹੁਤ ਵਧੀਆ ਲਿਖਿਆ ਤੇ ਗਾਇਆ ਮੁਬਾਰਕ ਵੀਰ ਜੀ ਇਹੋ ਜਿਹੇ ਚੰਗੇ ਗੀਤਾਂ ਦੀ ਸਮਾਜ ਨੂੰ ਬਹੁਤ ਲੋੜ ਹੈ

parminderalbela
Автор

ਬਹੁਤ ਹੀ ਦਿਲ ਟੂੰਬਵਾਂ ਗੀਤ । ਖੂਬਸੂਰਤ ਗਾਇਕੀ। ਹਰ ਇਕ ਬਾਬਲ ਨੂੰ ਹੰਝੂ ਕੇਰਨ ਲਈ ਮਜਬੂਰ ਕਰ ਦਿੰਦਾ ਹੈ। ਸੂਫੀ ਬਾਈ ਜੀ ਤੇ ਰਾਣਾ ਬਾਈ ਨੂੰ ਬਹੁਤ ਬਹੁਤ ਮੁਬਾਰਕਬਾਦ।

surindersingh
Автор

Beautiful song and osm singing congratulations ji🎉

sarbjeetkaur
Автор

ਸੂਫ਼ੀ ਸਾਹਿਬ, ਦਿਲੋਂ ਮੁਬਾਰਕਾਂ ਜੀ ਇਸ ਗੀਤ ਦੇ ਲਈ, , , , ਬਹੁਤ ਹੀ ਖੂਬਸੂਰਤ ਗੀਤ

Yuvrajbilga-gdku
Автор

Beautiful song 🎉🎉
It's really wonderful and didactic too🙏🙏

jaiveerenglishclasses
Автор

ਬਹੁਤ ਪਿਆਰਾ ਗੀਤ ❤ ਧੀਆਂ ਹੱਸਦੀਆਂ ਵੱਸਦੀਆਂ ਹੀ ਚੰਗੀਆਂ ਲੱਗਦੀਆਂ ਹਨ 🙌

Inderjeetchogawan
Автор

ਰੱਬ ਕਰੇ ਧੀਆਂ ਸਦਾ ਹੀ ਹੱਸਦਿਆਂ ਤੇ ਵਸਦੀਆਂ ਰਹਿਣ

FolkGeetPunjab
Автор

ਅਵਾਜ ਬਹੁਤ ਸੋਹਣੀ ਆ, , , ਜਦ ਢੋਲੀ ਚੋ ਬੇਹਦੀਆ ਇਹ ਕੱਢ ਕਲੇਜਾ ਲੇਦੀਆ ਰੁਆ ਤਾ ਇਸ ਗੀਤ ਨੇ

sangeetstudioghubaya
Автор

Bohat bohat mubaarkan uncle ji...Bohat sohna geeet 💕💕🙌🙌

mohitpb_o
visit shbcf.ru