Bhulliye Kive’n (Official Video) - Satinder Sartaaj | Neeru Bajwa | Shayar | New Punjabi Songs 2024

preview_player
Показать описание
Neeru Bajwa Entertainment Present the romantic number 'Bhulliye Kive’n' by Satinder Sartaaj from upcoming Punjabi movie 'Shayar' featuring Satinder Sartaaj & Neeru Bajwa. Releasing Worldwide on 19th April 2024.

Song - Bhulliye Kive’n (Official Video)
Movie - Shayar
Singer - Satinder Sartaaj ft Neeru Bajwa
Lyrics & Composer - Satinder Sartaaj
Music - Beat Minister
Publicity Design / Artwork - Gary Rajowal
Online Promotions - Pro Media
Label - Speed Records

Movie Credits:-
Directed by – Uday Pratap Singh
Written by – Jagdeep Warring
Produced by – Santosh Subhash Thite
Singer | Lyricist | Composer – Satinder Sartaaj
Qawwali Lyrics - Harinder Kaur
Music by – Beat Minister, Gag Studioz, Gurmeet Singh
Mix and Master Sameer Charegaonkar
Co-Producer – Upkar Singh
DOP – Sandeep Patil
Editor – Bharat S Raawat
Associate Director – Varinder Sharma
First AD - Nitin Kalra
Background Score – Raju Singh
Sound Designer – Parikshit Lalvani
DI Colorist – Robert Lang (After Studios)
Choreographer – Arvind Thakur
Costumes – Nitasha Bhateja
Art – Alok Halder
VFX – Shudhanshu Jaiswal
Line Production – Mandeep Taunque Films
Post Production – Varun Bansal (Final Step)
Publicity Design – Bir Singh
Visual Promotion – Move-e-wale
Poster Stills – K Raj Famous Films
World Wide Distribution - OMJEE GROUP
Writer - Jagdeep Warring (Singh cut deyo)
Production designer -- Alok Halder, Mrinal G Das

Like || Share || Spread || Love

Enjoy & stay connected with us!

OldSchoolTieIndia -

Speed Records Haryanvi

punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,

Speed Records Bhojpuri -

Oops TV -

Poon Poon -
Рекомендации по теме
Комментарии
Автор

ਇਹ ਇਸ਼ਕ ਅਜਿਹਾ ਜੋ ਅੰਦਰ ਨੀ ਤੜਿਆ ਜਾਣਾ
ਵਾਰਿਸ ਸ਼ਾਹ ਦੇ ਮਗਰੋਂ ਸਰਤਾਜ ਹੀ ਪੜਿਆ ਜਾਣਾ❤❤❤❤

sukhwinderjanagal
Автор

ਜਿਵੇਂ ਪੇਟ ਨੂੰ ਰੋਟੀ ਦੀ ਭੁੱਖ ਰਹਿੰਦੀ ਏ ਉਂਝ ਹੀ ਰੂਹ ਨੂੰ ਸਰਤਾਜ ਸਰ ਦੀ ਆਵਾਜ਼ ਦੀ ਭੁੱਖ ਰਹਿੰਦੀ ਏ ❤😇

Autophile.person
Автор

ਸੱਚ ਦੱਸਿਆ ਜੇ ਕਿਸ ਕਿਸ ਨੂੰ ਇਸ ਗੀਤ ਦੀ ਬੜੇ ਲੰਬੇ ਸਮੇਂ ਤੋਂ ਉਡੀਕ ਸੀ ❣️❣️

harmandeepsingh
Автор

ਸਰਤਾਜ ਵੀਰ ਦੀ ਲਿਖਤ ਲਈ ਸ਼ਬਦ ਨਹੀਂ ਵਾਰ ਵਾਰ ਸੁਣ ਕੇ ਵੀ ਮਨ ਨੀ ਭਰਦਾ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਤਰੱਕੀਆਂ ਬਖਸ਼ੇ ❤🙏🙏

pritpalkaur
Автор

ਦਿਲ ਟੁੱਟਦਾ ਹੈ ਤਾਂ ਆਵਾਜ਼ ਨਹੀਂ ਆਉਂਦੀ ਹਰ ਕਿਸੇ ਨੂੰ ਮੁਹੱਬਤ ਰਾਸ ਨਹੀਂ ਆਉਂਦੀ ਇਹ ਤਾਂ ਆਪਣੇ ਆਪਣੇ ਨਸੀਬ ਦੀ ਗੱਲ ਏ ਸੱਜਣਾ ਕੋਈ ਭੁੱਲਦਾ ਨਹੀਂ ਤੇ ਕਿਸੇ ਨੂੰ ਯਾਦ ਹੀ ਨਹੀਂ ਆਉਦੀ... MD Barnala

MDsidhu
Автор

ਰੋਕਾ ਕਿੰਝ ਮੈ ਖਿੱਯਾਲਾਂ ਦੀ ਪਰਵਾਜ਼ ਨੂੰ
ਤੂੰ ਸ਼ਾਇਰ ਬਣਾਗਇ ਏ ਸਰਤਾਜ ਨੂੰ ❤
Shayar saab 🎉🎉🎉 ❤

dehleez_e_sartaj
Автор

ਰਵਾ ਕੇ ਰੱਖ ਦਿੰਦੀ ਤੇਰੀ ਯਾਦ🥺ਜੋ ਇਸ ਗੀਤ ਸੁਣਨ ਤੋਂ ਬਾਅਦ ਆਈ ਜਾਂਦੀ ਆ😭😭

gurdittdhillon
Автор

ਇਹ ਗੀਤ ਉਹਦੀ ਯਾਦ ਦਵਾਉਂਦੈ । ਇੱਕ ਖੋਹ ਪੈਂਦੀ ਆ ਦਿਲ 'ਚ ਜਦੋਂ ਵੀ ਸੁਣਦਾਂ । ਹਾਂ ਮੈਂ ਕੱਲਿਆਂ ਗੱਲਾਂ ਕਰਦਾ ਹਾਂ, ਉਹਦੇ ਨਾਲ‌ । ਇਹ ਗੀਤ ਸੁਣਕੇ, ਦਿਲ ਕਰਦੈ ਉੱਚੀ ਉੱਚੀ ਰੋਵਾਂ ਪਰ ਮੁੰਡੇ ਰੋਅ ਨੀਂ ਸਕਦੇ ।

lovneetkhaira
Автор

ਆਏ ਹਾਏ, , , ਦਿਲ ਦੇ ਵਿੱਚ ਦੀ ਨਿਕਲ਼ ਜਾਂਦੀ ਆ ਸਰਤਾਜ਼ ਦੀ ਅਵਾਜ਼ ❤❤❤❤❤ਨਾਲ ਇਹ ਗੀਤ ਤਾਂ ਸਾਡਾ ਸ਼ੁਰੂ ਤੋਂ ਹੀ ਮਨਪਸੰਦ ਆ, ਜਦੋਂ ਤੋਂ ਲਾਈਵ ਸੁਣਿਆ, , , 😊❤❤❤

sarbjeetkaur-eerc
Автор

The Living Legend Dr Satinder Sartaaj ❤️ Love And Huge respect from Lehnda Punjab Pakistan🇵🇰

chwaqasjutt
Автор

All most fvrt song and satinder Sartaaj voice ossm
ਕਹਿ ਹਮਦਮ ਕਦੀ ਤੇ ਕਦੀ ਬਾਵਰਾ
ਤੂੰ ਮੁਹੱਬਤਾਂ ਸਿਖਾਇਆ ਸੀ ਭੁੱਲੀਏ ਕਿਵੇਂ 😊💐🥀

nandinibabber
Автор

ਕਿਹਨਾਂ ਨੇ ਇਹ ਗੀਤ ਪਹਿਲਾ ਸਟੇਜ ਤੋਂ ਬਹੁਤ ਵਾਰ ਲ
ਸੁਣਿਆਂ

jagpreetkaur
Автор

ਵਾਹ! ਬਾਕਮਾਲ ਗੀਤ।
ਇਸ ਗੀਤ ਨੇ ਤਾਂ ਫਿਲਮ ਦੀ ਉਡੀਕ ਹੋਰ ਵਧਾ ਦਿੱਤੀ ਹੈ❤️❤️

alkaanand
Автор

ਮੇਰੇ ਦਿਲ ਦਾ ਹਾਲ ਸੁਣਾ ਦਿੱਤਾ ਸਰਤਾਜ ਜੀ ਨੇ, ਸੱਚੀ ਬਹੁਤ ਪਿਆਰਾ ਗਾਇਆ, ਬਹੁਤ ਸੋਹਣੀ ਆਵਾਜ਼ ਦਾ ਮਾਲਕ ਏ ਸਰਤਾਜ ਵੀਰ, ਰੱਬ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਸਾਡੇ ਵੀਰ ਨੂੰ 🙏🙏🙏👍👍👍

Hudzzsgbbcccfgv
Автор

ਮਿਊਜ਼ਿਕ ਬਣਾਉਣ ਵਾਲੇ ਦਾ ਵੀ ਬਹੂਤ ਵੱਡਾ ਰੌਲ ਹੂੰਦਾ ਹੈ ਗਾਣੇ ਨੂੰ ਦਿਲ ਵਿੱਚ ਉਤਾਰਨ ਦਾ ਬਹੂਤ ਸੋਹਣਾ ਮਿਊਜ਼ਿਕ ਹੈ ਤੇ ਸਰਤਾਜ ਤਾਂ ਹੈ ਹੀ ਸਰਤਾਜ ❤❤❤❤

bindersinghlehra
Автор

ਅੱਖਾਂ ਬੰਦ ਕਰਕੇ ਸੁਣੋ, ਸਕੂਨ ਹੀ ਸਕੂਨ 💯❤️💔

SingerKiranGill
Автор

ਆ ਹੁੰਦਾ ਇੱਕ ਵਧੀਆ ਗਾਣਾ ਜਿਸ ਨੂੰ ਬਾਰ - ਬਾਰ ਸੁਣਨ ਨੂੰ ਦਿਲ ਕਰੇ ❤️

bkaurofficial
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

karmitakaur
Автор

ਬੁਹਤ ਸਾਂਭਿਆ ਆਬਦੇ ਆਪ ਅੱਜ ਫਿਰ ਓਥੇ ਆਕੇ ਖੜ ਗਿਆ ਜਿੱਥੇ ਛੱਡ ਤੁਰ ਗਈ ਸੀ 😭

Ranjeetsingh-fqyu
Автор

Agar koi is comment ko padhe to ek like kar dena taki mai fer se is geet ko sun sku

anureetkaurjammu