Bhulliye Kiven Lyrics | Satinder Sartaaj | Shayar Movie Song | Latest Punjabi Song 2023

preview_player
Показать описание
Bhulliye Kive'n Lyrics | Satinder Sartaaj | Shayar Movie Song | Latest Punjabi Song 2023

Tere wargi ae bilkul teri yaad
main ta kaleya vi tere na galla kara

#sartaaj #satindersartaaj #satindersartaj #song #lyrics #newpunjabisong #latestpunjabisongs
Рекомендации по теме
Комментарии
Автор

میں تمہیں کیسے بھلا دوں میری جان کی جان ہو تم۔
تم۔میرے دل کے آسمان پر کبھی نا غروب ہونے والے سورج ہو
تم میرا صحرا ہو ۔جس میں مجھے بھٹکنا ہے مجھے راستہ نہیں چاہیئے
تم وہ دیا ہو جو میرے دل کی منڈیر پر رکھے ہوئے ہو۔ میں اس کی روشنی میں تمہارا راستہ دیکھتی ہوں۔
میرے دل کے سلطان آ جا
یہ کنیز سر جھکائے تیری ایک نظر کی منتظر
آ جا پیارے رضا اب آ جا
میرے دل کی دھڑکن رک چکی ہے اس کو روانی دو میرے شہزادے آ جا۔

RanaAhmad-mnlg
Автор

میں جب جب سنتی ہوں
میرے آنسو نہیں رکتے 😭

RanaAhmad-mnlg
Автор

میں بھی ایک شاعر ہوں ۔پر جس نے بھی یہ لکھا بہت کمال لکھا

mr.pakistani
Автор

ਸੱਚੀ ਉਸਤਾਦ ਜੀ।। ਰੂਹ ਤੱਕ ਹਿਲਾ ਕੇ ਰੱਖ ਦਿੱਤਾ।। ਖਤਮ ਸੱਭ ਕੁੱਝ

jasssingh
Автор

Wah wahh mahraaj mere dil di bond wajj gyi ay gaana sun k 😢

dayemkhawaja
Автор

قیمتی سے فالتو بننے میں وقت نہیں لگتا⚜️🥀

RizwanButt-lydw
Автор

Bahut minta kitiya c yrr 😢😢😢😢 sab kuj yaad jdo aonda fr akha vicho paani nhi ruk da😢😢😢😢

sukhjitsingh
Автор

Sida dil cha hi janda a song 😢 bott hi jada vdya ❤

ParmjitKaur-oe
Автор

وہ تو خوشبو ہے ہواوں میں بکھر جائیگا
مسئلہ پھول کا ہے پھول کدھر جائیگا
ہم تو سمجھے تھے کہ اک زخم ہے بھر جائیگا
کیا خبر تھی کہ رگ و جان میں اتر جائیگا

hassanbutthassanbuut
Автор

Me Aj v Ohnu Nahe Chadya Boht miss karda Yarrr Jad me Hosh sambya Ohdy nal Piyar hoya Aj meri Age 28sal wa Menu chad k gai 16 sal da c 25 da hoya wapas aye 4 munde nal lay k kehndi mera banda Nasha Karan Lag gya wa hun teri wa me fer 2 sal bad wapis chali gai kehndi oh hun thek hogya wa aj v chad ne sagdi par ohdi waja nal me 7 meny govt job tay nahe gaya Meri mom di death hogai Me Behosh reya Me sb kita ohdy lai dukh es gal da wa ohnu kaday kisy chez di kami nahe diti par ohnu mera ik wari v khayal na aya ohdi poja nhe Kiti baki sb kita Aj chad k kehndi menu mauf kar dain Loki mar v tay jaundy ne 😢

NeelKhanOfficial
Автор

Pesay sub pesa muhabaty pesay say bekti hai 😭😭😭😭😭😭zindgi ma agr kuh hasla krna chatay hoto khudara orat say muhabat nai krna shadi say phly bus 1lafz apki life brbad kr skta hai k meray perants nai man rhy😭😭😭😭😭😭😭😭😭😭😭😭😭😭😭😭😭😭😭

WaqasChahanjani
Автор

Kiya hi kehny yar veery tery is song dey duniya dey ganry meno hunr fazool lagdy ney😢😢😢😢

roarhussainvlogs
Автор

Jab bhi me ye wala song sunta hoo muje bity Howe din yad bohit atye hee😢😢😢

AhmedRaza-ozmj
Автор

1 یہ اور 1 وہ سونگ اسی روحاں دی دتی سی دعویدار تے خورے کی گناہ ہو گیا
سیدھا دل پر لگتے ہیں۔جان سے پیارے لوگ کیوں دور چلے جاتے ہیں 😩😭😭😪

mianzeeshan
Автор

Wow 💘 heart touch song bro ji

ਰਾਤ ਨੂੰ song ਸੁਣਿਆ baar baar ਹੈਡ ਫੋਨ ਲਗਾ ਕੇ ਜੀ,
ਕਦੀ college times ਅਤੇ ਕਦੇ ਸਕੂਲ ਟਾਈਮ ਦੀ ਯਾਦ ਆਈ ਜਾਂਦੀ ਰਹੀ
, ਕੀ ਬਿਆਨ ਨਹੀਂ ਕਰ ਸਕਦੇ ਜੀ, ??
ਸਿਰਫ਼ ਏਹੀ ਕਿਹ ਸਕਦੇ ਹਾਂ ਕੇ superb heart tuch song ਜੀ ❤❤❤❤🤟🤟🤟🤟

drdharmindersingh
Автор

Bohat kuj feel hunda aah song sun ke 😢😢 jis mai lafza ch beyan ni kar sakda 😢😢😢

HarpreetKaur-uumj
Автор

بہت سالوں بعد کوہی کوالٹی سونگ سننے کو ملا ہے ۔۔۔۔۔۔❤❤❤❤❤

hazikgujjar
Автор

Milions time tha best song heart touching words ❤❤❤❤

PakeezaMalik-zz
Автор

Baar baar sun Raha hn pr Dil Nahi baar Raha hai 😢😢😢

AdnanAkhtar-yqui
Автор

ਤੂੰ ਜੋ ਨਜ਼ਰਾਂ ਮਿਲਾਈਆਂ, ਅਸੀਂ ਭੁੱਲੀਏ ਕਿਵੇਂ?
ਤੂੰ ਜੋ ਨੀਂਦਾਂ ਚੁਰਾਈਆਂ, ਅਸੀਂ ਭੁੱਲੀਏ ਕਿਵੇਂ?
ਕਹਿਕੇ ਹਮਦਮ ਕਦੀ ਤੇ ਕਦੀ ਬਾਵਰਾ
ਹਮਦਮ ਕਦੀ ਤੇ ਕਦੀ ਬਾਵਰਾ
ਤੂੰ ਮੁਹੱਬਤਾਂ ਸਿਖਾਈਆਂ, ਅਸੀਂ ਭੁੱਲੀਏ ਕਿਵੇਂ?
ਤੂੰ ਜੋ ਨਜ਼ਰਾਂ ਮਿਲਾਈਆਂ

ਮੇਰੇ ਦਿਲ ਦੀ ਅਮੀਰੀ ਤਸੱਵਰ ਤੇਰੇ
ਮਾਨ ਖੁਦ ਦੇ ਹੀ ਕਰਦੇ ਮੁਸੱਵਰ ਤੇਰੇ

ਮੇਰੇ - ਦਿਲ, ਦੀ ਅਮੀਰੀ ! ਤਸੱਵਰ ਤੇਰੇ
ਮਾਣ ਖੁਦ ਦੇ! ਹੀ ਕਰਦੇ ! ਮੁਸੱਵਰ ਤੇਰੇ
ਓ, ਚੰਗਾ ਲੱਗਦਾ ਸੀ ਦਿਲ ਨੂੰ ਗ਼ਰੂਰ ਤੇਰਾ
ਲੱਗਦਾ ਸੀ ਦਿਲ ਨੂੰ ਗ਼ਰੂਰ ਤੇਰਾ
ਤੂੰ ਜੋ ਮਿਣਤਾਂ ਕਰਾਈਆਂ, ਅਸੀਂ ਭੁੱਲੀਏ ਕਿਵੇਂ?

ਤੂੰ ਜੋ ਨਜ਼ਰਾਂ ਮਿਲਾਈਆਂ, ਅਸੀਂ ਭੁੱਲੀਏ ਕਿਵੇਂ?
ਤੂੰ ਜੋ ਨੀਂਦਾਂ ਚੁਰਾਈਆਂ, ਅਸੀਂ ਭੁੱਲੀਏ ਕਿਵੇਂ?

ਤੇਰੇ ਵਰਗੀ ਹੈ ਬਿਲਕੁਲ ਤੇਰੀ ਯਾਦ ਵੀ
ਤੇਰੇ ਵਰਗੀ ਹੈ ਬਿਲਕੁਲ ਤੇਰੀ ਯਾਦ ਵੀ
ਆਪੇ ਅਰਜ਼ਾਂ ਕਰੇ ਆਪੇ ਇਰਸ਼ਾਦ ਵੀ
ਯਾਦ... ਯਾਦ ਵੀ

ਤੇਰੇ ਵਰਗੀ ਹੈ ਬਿਲਕੁਲ ਤੇਰੀ ਯਾਦ ਵੀ
ਆਪੇ ਅਰਜ਼ਾਂ ਕਰੇ ਆਪੇ ਇਰਸ਼ਾਦ ਵੀ
ਮੈਂ ਤਾਂ ਕੱਲਿਆਂ ਵੀ ਤੇਰੇ ਨਾਲ ਗੱਲਾਂ ਕਰਾਂ
ਕੱਲਿਆਂ ਵੀ ਤੇਰੇ ਨਾਲ ਗੱਲਾਂ ਕਰਾਂ
ਤੂੰ ਜੋ ਪਲਕਾਂ ਇਲਾਈਆਂ, ਅਸੀਂ ਭੁੱਲੀਏ ਕਿਵੇਂ?
ਤੂੰ ਜੋ ਨਜ਼ਰਾਂ ਮਿਲਾਈਆਂ

ਸੋਚਦਾ ਤਾਂ ਹੁੰਦਾ ਹੈਰਾਨੀ ਜਿਹੀ
ਓ, ਵਕਤ ਹੀ ਕਰ ਗਿਆ ਬੇਈਮਾਨੀ ਜਿਹੀ...
ਈ... ਈ

ਸੋਚਦਾ ਤਾਂ ਹੁੰਦਾ ਹੈਰਾਨੀ ਜਿਹੀ
ਵਕਤ ਹੀ ਕਰ ਗਿਆ ਬੇਈਮਾਨੀ ਜਿਹੀ
ਇੰਨਾ ਨੈਣਾਂ ਦੇ ਪਾਣੀ ਨੂੰ ਰੋਕਣ ਲਈ
ਨੈਣਾਂ ਦੇ ਪਾਣੀ ਨੂੰ ਰੋਕਣ ਲਈ
ਤੂੰ ਜੋ ਉਂਗਲਾਂ ਛੂਹਾਈਆਂ, ਅਸੀਂ ਭੁੱਲੀਏ ਕਿਵੇਂ?
ਤੂੰ ਜੋ ਨਜ਼ਰਾਂ ਮਿਲਾਈਆਂ

ਹਾਂ... ਹਾਂ, ਐ ਐ
ਦਾ ਰਾ ਰਾ ਰਾ ਦਾ...

ਰੋਕਾਂ ਕਿੰਝ ਮੈਂ ਖਿਆਲਾਂ ਦੀ ਪਰਵਾਜ਼....! ਨੂੰ...!

ਰੋਕਾਂ ਕਿੰਝ ਮੈਂ ਖਿਆਲਾਂ ਦੀ ਪਰਵਾਜ਼ ਨੂੰ
ਤੂੰ ਤਾਂ ਸ਼ਾਯਰ ਬਣਾਈਏ ਸਰਤਾਜ" ਨੂੰ
ਮੇਰੇ ਰੂਹ 'ਚ ਸਮਾਈਆਂ, ਮੇਰੇ ਦਿਲ ਬੜਾ
ਰੂਹ 'ਚ ਸਮਾਈਆਂ, ਮੇਰੇ ਦਿਲ ਬੜਾ
ਤੂੰ ਜੋ ਨਜ਼ਮਾਂ ਲਿਖਾਈਆਂ, ਅਸੀਂ ਭੁੱਲੀਏ ਕਿਵੇਂ?

ਤੂੰ ਜੋ ਨਜ਼ਰਾਂ ਮਿਲਾਈਆਂ, ਅਸੀਂ ਭੁੱਲੀਏ ਕਿਵੇਂ?
ਤੂੰ ਜੋ ਨੀਂਦਾਂ ਚੁਰਾਈਆਂ, ਅਸੀਂ ਭੁੱਲੀਏ ਕਿਵੇਂ?
ਕਹਿਕੇ ਹਮਦਮ ਕਦੀ ਤੇ ਕਦੀ ਬਾਵਰਾ
ਹਮਦਮ ਕਦੀ ਤੇ ਕਦੀ ਬਾਵਰਾ
ਤੂੰ ਮੁਹੱਬਤਾਂ ਸਿਖਾਈਆਂ, ਅਸੀਂ ਭੁੱਲੀਏ ਕਿਵੇਂ?

ਤੂੰ ਜੋ ਨਜ਼ਰਾਂ ਮਿਲਾਈਆਂ, ਅਸੀਂ ਭੁੱਲੀਏ ਕਿਵੇਂ?
ਤੂੰ ਜੋ ਨੀਂਦਾਂ ਚੁਰਾਈਆਂ, ਅਸੀਂ ਭੁੱਲੀਏ ਕਿਵੇਂ...?

Tuddy