Surgan Nu Raah (Official Video) Hustinder | Black Virus | Vintage Records | Latest Punjabi Songs

preview_player
Показать описание
Vintage Records & Lovnish Puri Presents Official Audio of "Surgan Nu Rah" by "Hustinder" from album "Sadiyan Gallan 3"

Song : Surgan Nu Rah
Singer : Hustinder
Lyricist : Prabhjot Matwani
Music : Black Virus

Producer : Lovnish Puri
Youtube Promotions : Harpreet Harrie
Digital Distribution : Sweet Chilli Digitals
Label : Vintage Records

♪Available On♪

For live Shows Contact :
CANADA : +1 647-501-0006
INDIA : +91 95783 00009

Enjoy And Stay Connected With Vintage Records ||

#SadiyanGallan3 #hustinder #vintagerecords #punjabisongs #fullalbum #punjabisong

Рекомендации по теме
Комментарии
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

karmitakaur
Автор

ਮੇਰੇ ਪਿੰਡ ਮਟਵਾਣੀ { ਮੋਗਾ } ਤੋਂ ਆ ਇਸ ਗੀਤ ਦਾ ਗੀਤਕਾਰ, ਪ੍ਰਭਜੋਤ ❤❤

GurdeepSinghSran-rw
Автор

ਸੋਹਣੇ ਨੈਣਾਂ ਵਿੱਚੋਂ ਹੰਝੂ ਕਢਾਵੇ ਜਿਹੜਾ,
ਧੱਕੇ ਨਾਲ ਗੁਣ ਆਪਣੇ ਗਵਾਵੇ ਜਿਹੜਾ,
ਭੋਲ਼ੀਆਂ ਰੂਹਾਂ ਨਾਲ ਦਗਾ ਕਮਾਵੇ ਜਿਹੜਾ,
ਰੱਬ ਤੋਂ ਨਾ ਮਾਫ਼ ਉਹਦੇ ਗੁਨਾਹ ਹੁੰਦੇ ਨੇ।
🔥🔥🔥❤❤

arshsekhon_
Автор

ਹਰ ਸੁਪਨਾ ਪੂਰਾ ਨਹੀ ਹੁੰਦਾ।
ਕੋਈ ਕਿਸੇ ਬਿਨ ਅਧੂਰਾ ਨਹੀ ਹੁੰਦਾ।
ਜੋ ਰੋਸਨ ਕਰਦਾ ਰਾਤਾ ਨੂੰ।
ਕਦੇ ਕਦੇ ਉਹ ਚੰਨ ਵੀ ਪੂਰਾ ਨਹੀ ਹੂੰਦਾ

sukh_gill.
Автор

ਲੋਕੀ ਇਸ਼ਕ ਚ ਹਿਸਾਬ ਨਾਲ ਚਲਦੇ, ਸਾਡੇ ਜਿਹੇ ਫ਼ਨਾ ਹੁੰਦੇ ਨੇ❤💯🙌

VickySantpuriaPresentation
Автор

ਰਹਿਣ ਸਾਉਣ ਦੀ ਧੁੱਪ ਡੀਕਦੇ, ਆਸ਼ਕ ਨਿਰੀ ਕਪਾਹ ਹੁੰਦੇ ਨੇ ❤❤

AVTERSINGHSran
Автор

ਲੋਕੀ ਇਸ਼ਕ ਚ ਹਿਸਾਬ ਨਾ ਚਲਦੇ ❤
ਸਾਡੇ ਜੇਹੇ ਫਂਣਾ ਹੁੰਦੇ ਨੇ ❤Manna 💕Deep

SukhmanGill-id
Автор

Single hoke ਵੀ ਸਾਲਾ double ਦੀ feeling ਆਉਂਦੀ aa song sunke❤😂

katillikhari
Автор

ਬਾਈ ਤੇਰੀ ਲਿੱਖਤ ਸੱਭ ਤੋ ਵੱਖ ਬੋਹਤ ਸੋਹਣਾ ਸੋਂਗ❤️

monusahota
Автор

ਆਸ਼ਿਕਾਂ ਤੇ ਅਮਰਵੇਲ ਵਾਂਗੂੰ ਚੜ ਗਿਆ
✍️ਆਸ਼ਿਕ ਨਿਰੀ ਕਪਾਹ ਹੁੰਦੇ ਨੇ

falcongaming
Автор

Jina kamaal likiya, us to v vadh gayea, te us to v vadh sakoon❤❤❤❤❤❤❤

vr_craftmania
Автор

Yesterday i was listening to one of his songs and my favourites’Pyar hoeaya’ and thinking this guy should work more. He is very underrated but i loves his compositions. Chkde fattey vire…Your fan Driver veer Qatar ton❤😊

corlux
Автор

Hopes, Ikko Dil And Surgan Nu Rah are masterpieces of HUSTINDER 🫶🏻💎

loveguruwrites
Автор

ਸੀਰਾ ਗਾਣੇ ਆ ਸਾਰੇ ਹੀ ਵੀ thanks for this gift

Manpreet_musafi
Автор

ਤੇਰੀ ਕਲਮ ਚ ਵੀ ਜਾਦੂ ਆ ਹੁਸਤਿੰਦਰਾ ਜੁਗ ਜੁਗ ਜੀਵੇ ਵੀਰ❤❤❤like

LovepreetKaur-rnhs
Автор

Dil khus ho gya bai nyc song ❤❤❤ feeling bhut a song ch ❤❤love you y hart tech song

gurisingh-mine
Автор

So so so nice song ...Dil ni shuh gyi awaj te Gane de bol

LovepreetSandhu-nh
Автор

Zindagi ch kuj v ho jaye par kise nal pyaar na hove rabba

WallmarkConsultant
Автор

ਏਨੇ ਸੋਹਣੇ ਨੇਣ ਕਿਸੇ ਦੇ, ਕਿ ਕਿਰਿਏ ਹੇਣ ਕਿਸੇ ਦੇ✨

dilpreet.bani_wala
Автор

Bhut skoon milda bhut sohna gana veree❤️🤲🌹

sukhsimran