Raah (Official Video) Navaan Sandhu | Jay B Singh | Sky Digital | New Punjabi Song 2022

preview_player
Показать описание
Navaan Sandhu Presenting the Official Video of "Raah" from the Album "Way Maker", written and composed by "Navaan Sandhu" & Music given by "Jay B Singh".

For More updates Subscribe My Official Youtube Channel For Upcoming Songs :

Download/Stream
♪ Available on ♪

Credits:-
Song : Raah
Singer/Lyrics/Composer : Navaan Sandhu
Female lead- Barbara Vitorelli
Music : Jay B Singh
Produced By : Manjinder Singh ( Mani Randhawa )
Editor : Mr. Luvv
Directed By : Teji Sandhu
Colourist : Onkar Singh
Online Promotion : Target Digital

Label : Navaan Sandhu

Digital Distribution Partner : SkyDigital
Digital Media Manager : Balpreet Singh Sandhu

#Raah #NavaanSandhu #SkyDigital

Enjoy And Stay Connected With Artist || Navaan Sandhu
Рекомендации по теме
Комментарии
Автор

Hope thonu sarea nu video pasand ayea howega Like & Commnt karke jarur daso Te agle ganyea lai channel subscribe kar lao ♥️🙂

NavaanSandhuOfficial
Автор

ਇਸ ਦੁਨੀਆਂ ਵਿੱਚ ਕੋਈ ਕਿਸੇ ਦਾ ਨਹੀਂ ਹੁੰਦਾ, ਇੱਕ ਦਿਨ ਉਹ ਲੋਕ ਵੀ ਚਲੇ ਜਾਂਦੇ ਹਨ, ਜਿਨ੍ਹਾਂ ਤੋਂ ਬਿਨਾਂ ਸਾਹ ਲੈਣਾ ਵੀ ਔਖਾ ਲੱਗਦਾ ਹੈ। ਕੁਝ ਸਾਲਾਂ ਬਾਅਦ ਉਹ ਕਿਸੇ ਹੋਰ ਨਾਲ ਦਿਖਾਈ ਦਿੰਦਾ ਹੈ ਅਤੇ ਅਸੀਂ ਕਿਸੇ ਹੋਰ ਦੇ ਨਾਲ ਹੁੰਦੇ ਹਾਂ ਪਰ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਹਮੇਸ਼ਾ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ❤️🤞💞

ShivKumar-sdqp
Автор

ਕੇ ਪਾਣੀ ਓਹ ਸਵਾਲ ਪੁਸ਼ਦਾ।। ਜੀਹਦੇ ਕੋਲ ਖੜ ਕੀਤੀ ਸੀ ਦੁਆ💯 line is ਤਬਾਹੀ 🚀

udayveersingh
Автор

ਕਿੰਨੀ ਵਾਰ repet ਤੇ ਸੁਣ ਲਿਆ ਪਰ ਮਨ ਨੀ ਰੱਜਿਆ ਗੀਤ ਸੁਣ ਸੁਣ ਕੇ 👌

Babbu_bai
Автор

ਅੱਜ ਦੂਰ ਹੋਈ ਨੂੰ ਸਾਲ ਹੋ ਗਿਆ,
ਕਦੇ ਤੇਰੇ ਬਿਨਾ ਲੈਂਦਾ ਨੀ ਸੀ ਸਾਹ,
ਨੀ ਥੋੜੀ ਦੇਰ ਹੋਰ ਰੁਕਦੇ,
ਜੇ ਪਤਾ ਹੁੰਦਾ ਵੱਖ ਹੋ ਜਾਣੇ ਆ ਰਾਹ।
🔥🔥❤❤❤

arshsekhon_
Автор

ਕੁਝ ਕੂ ਦਿਨਾਂ ਤੋਂ ਆ ਗੀਤ ਬਹੁਤ ਵਧੀਆ ਲੱਗ ਰਿਹਾ, ਐਵੇਂ ਲਗਦਾ ਜਿਵੇਂ ਇਹ ਬੋਲ ਮੇਰੇ ਲਈ ਹੀ ਲਿਖੇ ਹੋਣ❤❤❤❤

sanampreetsingh
Автор

This song is a masterpiece- from the lyrics to the video! Definitely felt the vibes while listening to this song..

amita
Автор

*#ਨਵਾਣ** ਸੰਧੂ!* ਭਾਊ, ਗਾਣੇ ਤੇਰੇ ਸਾਰੇ ਬਹੁਤ ਵਧੀਆ ਹੁੰਦੇ ਆ! I have been listening to your songs since your first tune was *released.* Speaking of which, I'm a huge fan of your both, singing and lyrics. *ਰੱਬ ਥੋਨੂੰ ਹੋਰ ਤਰਕੀ ਦੇਵੇ!!*

dilbaagsingh
Автор

No bad scene
Just pure love ❤️
Love it ! Amazing work all team
Those lyrics are next level 💓

tanpreet.dhindsa
Автор

bhut pyar song navaan paji love you legend 😍😎😎😘☺

satyamkumar
Автор

Yesterday is history"
"Tomorrow is mystery"
"Today is gift"
"That why that it was present"💔 😘

AKGAMING-fyup
Автор

ਜਿੰਨਾ ਸਮਾਂ🕛 ਤੇਰੇ ਨਾਲ ਰਹਿ ਕੇ ਲੰਘਿਆ ਏ 💜
ਸੱਚ💯 ਪੁੱਛੇਂ ਗਾ ਤਾਂ ਉਹ🖤ਹੀ ਮੈਨੂੰ ਯਾਦ ਐ....

manindergherra
Автор

Please guys keep it let's take our work well done....

VYAKTITWA-PAR-VICHAR-SHORTS
Автор

Reminds me of my class.. 🖤
Such a pleasant voice 💙

itsbrar
Автор

Navvan Sandhu voice never disappoint 🥲✨

Manish-nrmz
Автор

Schi virre addicted hoi gya iss song ka roj subh uth ker ye song sunta hoi ye nhi ki mera dil totta hain bus sir aap k song masterpiece hain

amotivationfamily
Автор

This song describes my words as it is very much related to my life and very close to my heart😩❤🙌

ammylyrical
Автор

All song along another side and this song other side 🕊️❤️

sonu_bhagat
Автор

ਨੀ ਲੋਕਾਂ ਨਾਲ ਹੱਸਦਾ ਰਵਾ 😄
ਭਾਵੇਂ ਗਮ ਨਾਲ ਭਰਿਆ ਪਿਆ 💯🙃

kaptaanxstatus
Автор

One of the best breakup track 🖤
People have no idea about this track
Wow yrr amazing bro ❤️ Rabb khub labbiya umara bakshe

AdityaYadav_