Jugni //Cover Version//Aishveer//TKMA

preview_player
Показать описание
original Credits
Song :- Jugni
Singer :- Arif Lohar/Meesha
Label :- Coke Studio
Рекомендации по теме
Комментарии
Автор

So nice, Beta ਦਿਲ ਖੁਸ਼ ਕਰਤਾ, ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬੱਚੇ ਨੂੰ।

captlakhwindersinghchhe
Автор

Background voice combination is good
ਛੋਟੇ ਸਰਦਾਰ ਦੀ ਆਵਾਜ਼ ਬਹੁਤ ਘੈਂਟ ਆ

SimranSingh-kjld
Автор

Kamaal kr ditti a munday ne. Ustaad te shagird dohan nu Salaam ♥️.
Love from lehnda Punjab ♥️

gulgu
Автор

Very nice, beautiful this child.We appreciate him. God bless them.

simaghosh
Автор

Good looking boy and singing wall great punjabi song God bless him and live long

HamidAli-nmvf
Автор

Wah jee wah. So beautiful voice of our youth who sings Punjabi jugni full of from Lehnda Punjab.

userb
Автор

Wah g punjabi veeray love you from Pakistan 🇵🇰

Mundalahori
Автор

ਕਿੱਟੂ ਨੇ ਵਾਕਈ ਕਮਾਲ ਕਰਤੀ, ਪੁਰਾਣੇ ਸਮੇਂ ਦੀ ਯਾਦ ਦਿਵਾਤੀ 🎉🎉

gurdaschandgarg
Автор

Great performance God bless you abundantly

tarunachopra
Автор

O Saqay Taray, Nikko Sardar g. Beautifully sung by our young sardar g love from 🇵🇰

ZahidHussain-ftpy
Автор

Wa chota sardar ji wa 💚🌹bhout zabardast kalam pari mashallah...from 🌷 💚 Pakistan 💚 🌷 ✌ ☝ ☺

mahroofuddin
Автор

For me the best performance of "Jugni ji" I've ever heard... Greetings from Germany🇩🇪

alexandersingh
Автор

واہ واہ
ویر جی تسی کمال کر رتا۔ سواد آ گیا
Love from 201 rb chandian talawan Faisalabad - The Great Pakistan

jasham
Автор

Really amazing voice and rising star of Punjab many many wishes from Punjab

ajaysin
Автор

बहुत बहुत सुंदर gaya bache ne. भगवान bache ko tarkki bakshe ji

RamKumar-xhkv
Автор

ਵਾਹ ਵਾਹ ਜੀ ਵਾਹ ਬਹੁਤ ਵਧੀਆ ਗਾਇਆ ਕਮਾਲ ਕਰ ਦਿੱਤੀ ਛੋਟੇ ਸਰਦਾਰ ਸਾਹਿਬ,
ਜਿਊਣੇ ਮੌੜ ਵਾਲਾ ਮਾਨ

gurpreetmaan
Автор

बहुत बढ़िया बेटा 👌👍
मालिक तुम्हारे को उन्नति और तरक्की के रास्ते पर ले कर जाए

ramchandersinghinsan
Автор

ਵਾਹ ਓਏ ਪੁੱਤਰਾ ਖੁਸ਼ ਕੀਤਾ ਊ ਸ਼ੇਰਾ ।ਇਕ ਦਿਨ ਬਹੁਤ ਵੱਡਾ ਗਾਇਕ ਅਤੇ ਆਰਟਿਸਟ ਬਣੇਗਾ ।ਪੈਰ ਜਮੀਨ ਤੇ ਰੱਖੀ ਅਤੇ ਸੰਭਲ ਕੇ ਚਲੀਂ । ਤੇਰੇ ਮਾ ਬਾਪ ਨੂੰ ਬਹੁਤ ਮੁਬਾਰਕਾਂ ਜਿੰਨਾ ਦੇ ਘਰ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਪਿਆਰੇ ਜਿਹੇ ਬੱਚੇ ਦੀ ਬਾਪੂ ਦਰਸ਼ਨ ਸਿੰਘ ਲੁਧਿਆਣਾ

darshanbapu
Автор

ਬਹੁਤ ਹੀ ਵਧੀਆ ਗਾਇਆ ਪੁੱਤਰ ਸਾਬਾਸੇ ਧੰਨਵਾਦ ਜਿਉਂਦਾ ਰਹਿ ਵਾਹਿਗੁਰੂ ਜੀ ਤੈਨੂੰ ਲੰਮੀ ਉਮਰ ਬਖਸ਼ੇ ਅਤੇ ਚੜ੍ਹਦੀ ਕਲਾ ਵਿਚ ਰੱਖੇ ਜੀ

gurpalsingh
Автор

بچہ بھی پیا را. آواز بھی پیاری اور گایا بھی بہت پیارا 🇵🇰🇵🇰🇵🇰

fahadjaved