Nachna Painda Ei//Cover Version//Aishveer Singh//TKMA

preview_player
Показать описание
Nachna Painda Ei originally sung by Sai Zahoor ji. This is a Sufi Kalaam and our student Aishveer Performimg in Training session in Tejwant Kittu Music Academy Ludhiana.
Рекомендации по теме
Комментарии
Автор

ਆਉਣ ਵਾਲੇ ਸਮੇਂ ਦਾ ਸਿਤਾਰਾ। ਮੇਹਨਤ ਜਾਰੀ ਰੱਖੋ। ਪਰਮਾਤਮਾ ਦੀ ਬਹੁਤ ਕਿਰਪਾ ਹੋਵੇਗੀ।🌹🌹

balwinderkumar
Автор

ਬਹੁਤ ਸੋਹਣੀ ਆਵਾਜ਼ ਆ ਪੁੱਤ ਦੀ |ਪ੍ਰਮਾਤਮਾਂ ਚੜ੍ਹਦੀ ਕਲਾ ਚ ਰੱਖੇ

BalwinderKaur-dyse
Автор

ਐਸ਼ਵੀਰ ਕਮਾਲ ਕਰ ਵਿਖਾਈ ਹੈ, ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ।🙏🙏

dr.satwantkaur
Автор

It is a very beautiful song related to Punjabi Wisdom by Babas of Punjab. All Babas from different faith groups are respected by all Punjabis.
Baba Bullay Shah is one of the most popular in undivided Punjab. We love you baita very beautiful voice. Love from UK.

userb
Автор

बहुत कुछ जनाब بہت خوب جناب
ਬਹੁਤ ਖ਼ੂਬ ਜਨਾਬ
بہت اچھی آواز اور بہت خوب گایا ہے
ਬਹੁਤ ਵਧੀਆ ਆਵਾਜ਼ ਤੇ ਬਹੁਤ ਖ਼ੂਬ ਗਾਇਆ ਹੈ
बहुत अच्छी आवाज़ ओर बहुत बढ़िया गायक है
ਧਨਵਾਦ ਪਾਕਿਸਤਾਨ ਸੇ 🇵🇰🇵🇰🇵🇰

hafeezawan
Автор

ਮੁੰਡਾ ਵੀ ਬੜਾ ਸੋਹਣਾ ਲੱਗਦਾ ਆ ਤੇ ਆਵਾਜ਼ ਵੀ ਬਹੁਤ ਵਦੀਆ tejwant ਕਿੱਟੂ sir ji.ਕਿਥੋਂ ਲੱਭ ਲੈਂਦੇ ਓ ਐਵੇਂ ਦੇ ਹੀਰੇ, thankx

dawindersingh
Автор

ਬਹੁਤ ਵਧੀਆ ਗਾਇਆ ਹੈ ।ਵਾਹਿਗੁਰੂ ਤਰੱਕੀਆਂ ਦੇਵੇ।

chanansingh
Автор

ਬਹੁਤ ਵਧੀਅਾ ਬੇਟਾ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ.

SurinderSingh-bmgu
Автор

Wah wah kiya bat hai. Kamal kar ditta hai. Jeenda raho bachiya lammi umar hove. ( from Canada 🇨🇦 ).

yousafbintashffen
Автор

Superb Singing by Ashveer by the grace of Waheguruji he should make it to Bollywood.Babaji Mehr Karen.

arvindersinghwalia
Автор

Sohni awaaz te sohna 👳pagri wala chota sardar.Rab tanu Chardikala ch rakhe.

YashpalSingh-zjbw
Автор

ਜਿਉੰਦਾ ਰੌਅ ਮੇਰੇ ਬੱਚੇ ਵਾਹਿਗੁਰੂ ਤੈਨੰ ਤੇ ਤੇ ਤੇਰੇ ਉਸਤਾਦ ਕਿਟੂੱ ਨੂੰ ਚੜਦੀ ਕਲਾ ਚ ਰਖੇ 👍👍👌👌

kuldipsinghdhesi
Автор

sweet song & singer.
Kittu bhai you are doing great job indeed.Salamat rahen aap & aap k sab students.Aishveer ki kia hi bat hay.

tariqjaved
Автор

Eh hai sada Panjab. Simply great god bless all doing wonderful music 💜🙏🏼

ASinghk
Автор

Awesome composition, everytime I listen to him, filled myself with energy

Автор

Beautiful Kalam by soulful voice. Thank you Beta. God bless you.

KhawjaAziz
Автор

ਬਹੁਤ ਪਿਆਰੀ ਅਵਾਜ਼ ਇਸ ਬੱਚੇ ਦੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਅਪਣੇ ਮਾਂ ਬਾਪ ਨਾਮ ਰੌਸ਼ਨ ਕਰੇ ਸਟਾਰ ਤਾਂ ਬਣਿਆ ਬਣਾਇਆ ਹੈ

charanjeetsinghuppal
Автор

Awesome voice. Nicely sung and even Bulleshah will be proud of this young singer

massomhomes
Автор

Awesome sung by Aishiveer, very sweet voice.God bless you beta, advised to continue your talent.

dalipmann
Автор

Buhat vadia a. Top awaaz a. Waheguru tuhanu hamesha khush rakhe

jarnailsingh