Jugni/Traditional/ Tanishq Kaur/TKMA

preview_player
Показать описание
very talented student of tejwant kittu music academy Tanishq kaur performing folk song Jugni during training session.
Рекомендации по теме
Комментарии
Автор

ਮੈਨੂੰ ਅੱਜ ਹੀ ਇਸ ਬੇਟੀ ਨੂੰ ਸੁਨ ਣ ਦਾ ਮੌਕਾ ਮਿਲਿਆ.ਵਾਹ ਇਹ ਗੁਰਮੀਤ ਬਾਵਾ ਨੂੰ ਕੱਟਣ ਦੀ ਤਾਕਤ ਰੱਖਦੀ.

jagjitsandhu
Автор

ਬਹੁਤ ਵਧੀਆ ਗਾਇਆ ਬੇਟੀ ਤਨਿਸ਼ਕ ਨੇ ਪ੍ਰਮਾਤਮਾ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣ 🙏

msloteylotey
Автор

ਬਹੁਤ ਵਧੀਆ ਗਾਇਆ ਬੇਟੀ ਨੇ ਪਰਮਾਤਮਾ ਇਸ ਦੀ ਲੰਬੀ ਉਮਰ ਕਰੇ ਸਦਾ ਖੁਸ਼ ਰਹੋ

sudeshrani
Автор

ਕਿੱਟੂ ਜੀ ਬਹੁਤ ਸੁੰਦਰ ਗਾਇਆ। ਬਹੁਤ ਪਸੰਦ ਆਇਆ ਹੈ। ਦਿਲ ਨਹੀਂ ਕਰਦਾ ਪਿਛੇ ਹਟਨ ਨੂੰ। ਬਹੁਤ ਹੀ ਸੁੰਦਰ ਗਾਇਆ ਜਿਉਂਦੀ ਰਹਿ ਕੁੜੀਏ

DaljitSingh-horx
Автор

ਬਹੁਤ ਸੋਹਣਾ ਗਾਇਆ ਵਾਹਿਗੁਰੂ ਆਪ ਨੂੰ ਬੂਲਂਦਿਆ ਦੇਵੇ ।

roshanverma
Автор

ਬਹੁਤ ਹੀ ਵਧੀਆ ਬੱਚੀ ਗਾਇਆ ਰੱਬ ਤਰੱਕੀਆਂ ਬਖਸ਼ਣ ਕਿਟੂ ਭਾਈ ਜੀ ਬਹੁਤ ਵਧੀਆ ਉਪਰਾਲਾ

JagjitSingh-hpjz
Автор

ਬਹੁਤ ਖੂਬਸੂਰਤ ਕਿੱਟੂ ਜੀ
ਬੁਲੰਦ ਆਵਾਜ਼ ਬੱਚੀ ਦੀ
ਵਾਹਿਗੁਰੂ ਮੇਹਰ ਰੱਖੇ

mattusatnam
Автор

ਬਹੁੱਤ ਵਧੀਆ ਗਾਇਆ ਰੱਬ ਨੇ ਬਹੁੱਤ ਸੋਹਣੀ ਅਵਾਜ਼ ਦਿੱਤੀ ਵਿਸੇਸ਼ ਧੰਨਵਾਦ ਤੇਜਵੰਤ ਕਿੱਟੂ ਜੀ ਦਾ ਜੋ ਬੱਚਿਆਂ ਦਾ ਹੌਂਸਲਾ ਵਦਾਦੇਂ ਨੇ

kamalharman
Автор

Bahut vadia KITTU sir ji...aawaj ch puri gl bat a...god bless u...sis

GurwinderSingh-hntb
Автор

ਬਹੁਤ ਹੀ ਵਧੀਆ ਗਾਇਆ ਮੇਰੀ ਭੈਣ ਨੇ ਰੱਬ ਤਹਾਨੂੰ ਜਲਦੀ ਤਰੱਕੀਆਂ ਬਖਸ਼ੇ

gurjantmaan
Автор

ਬਹੁਤ ਵਧੀਆ ਜੁਗਨੀ ਗਾਈ ਹੈ ਜੁਗਨੀ ਨੇ ਪੂਰੀ ਫੁੱਲ ਐਨਰਜੀ ਦੇ ਗਾਇਆ ਹੈ ।ਜਿਉਂਦੀ ਰਹਿ ਵਾਹਿਗੁਰੂ ਤਰੱਕੀ ਬਖਸ਼ੇ ।ਸਾਫ ਸੁਥਰੀ ਗਾਇਕੀ ਗਾਉ ਨਾਂਮ ਕਮਾਉ।

drkundlas
Автор

पूरी मस्ती में गाती है ये बच्ची।मैंने कितनी बार देखा है इस गाने को।

dineshgarg
Автор

Wow thats what I thought whe I heard her songs. Where did she got this perfection in her voice so now I got it.MELODIOSE VOICE VERY VERY TALENTED.TANISHQ KOUR WISH YOU BEST OF LUCK.

nomikhan
Автор

ਪੁੱਤ ਬਹੁਤ ਖੂਬ। ਜਿਉਂਦਾ ਰਹਿ। ਰਬ ਤੁਹਾਨੂੰ ਸਫਲਤਾ ਬਖਸ਼ੇ ਤੇ ਦਿਨ ਦੁਗਣੀ ਰਾਤ ਚੌਗਨੀ ਤਰੱਕੀ ਦੇਵੇ ਅਤੇ ਉਚੀਆਂ ਬੁਲੰਦੀਆਂ ਤੇ ਪੁਚਾ ਵੇ।

nazarsingh
Автор

Nicely sung Jugni. Tanishq will sure go long way as singer. Good.

narendrasinghlayal
Автор

ਬਹੁਤ ਵਧੀਆ ਜੀ ਸੰਗੀਤ ਦਾ ਬਾਬਾ ਬੋੜ ਤੇਜਵੰਤ ਕਿਟੂ ਜੀ ਬਹੁਤ ਵੱਡਾ ਨਾਮ ਹੈ ਮੈ ਦੇਵ ਪੱਟੀ ਵਾਲਾ ਤੇਜਵੰਤ ਕਿਟੂ ਜੀ ਬਹੁਤ ਬਹੁਤ ਮੁਬਾਰਕਾਂ ਦੇਦਾ ਹਾਂ ਐਸੀ ਗਾਇਕੀ ਦੀ ਬਹੁਤ ਲੋੜ ਹੈ ਅੱਜ ਪੰਜਾਬੀ ਮਾਂ ਬੋਲੀ ਨੂੰ ਬਹੁਤ ਮੁਬਾਰਕਾਂ ਤੁਸੀਂ ਸਬ ਚੜਦੀ ਕਲਾ ਵਿੱਚ ਰਹੋ 🙏

kingshadowmusicc
Автор

Wah yaar maza aa Gaya, Aalam lohar ki jugni well sung by this sister, love from Pakistan Punjab.

arifmehmood
Автор

ਬਹੁਤ ਬਹੁਤ ਖੂਬ ਕਿੰਟੂ ਜੀ ਇਸ ਬੇਟੀ ਦੀ ਅਵਾਜ ਬਹੁਤ ਖੂਬ ਸਾਰੇ ਗੀਤ ਸੋਡੇ ਸੁਣਦੇ ਹਾਂ ਕਰੀ ਚਲੋ ਸੇਵਾਂ

diljanmohd
Автор

Sir tappe vi payo... te vyah te gaun wale geet... ajkal di generation nu kuch aunda nai... really appreciate your effort! Hands down! 🙏🏼

Lyfschangineveryday
Автор

Bhaji es time ch jugni O ho bachi ne bahut hi ... Sohna gaia O ho bhaji mere kol ta sabad hi khatam ho ge God bless you

mukandsingh