Andaaz - Nirvair Pannu (Official Audio) Sharan Shergill | Juke Dock

preview_player
Показать описание
JUKE DOCK Presents New Song ANDAAZ By NIRVAIR PANNU

Subscribe To Our Channel For New Songs @JukeDock ​⁠ ​⁠ ​⁠

🔔 Click On The Bell + Turn On Notifications

Song : Andaaz
Singer/Lyrics/Composer : Nirvair Pannu
Music & Mix Master : Sharan Shergill
Bass Guitar : Imre Szabó
Sarangi & Dhad : Adil Khan
Publicity Design : The Divine Media
Business Manager : Jatinder Pal Singh
Producer : Jagjit Singh Dhillon & Sukhjit Singh Dhillon

Label : JUKE DOCK
Enquiry No. +91 7307800101

Enjoy And Stay Connected With Us📲

#andaaz #nirvairpannu #jukedock #majestic #officialsong
Рекомендации по теме
Комментарии
Автор

ਸਭ ਤੋ ਪਹਿਲਾ ਵਿਊ ਤੇ ਬਹੁਤ ਕਮਾਲ ਦੀ ਐਲਬਮ ਵਾਹਿਗੁਰੂ ਇਸੇ ਤਰ੍ਹਾਂ ਹੀ ਮੇਹਰ ਕਰੇ ਨਿਰਵੈਰ ਪੰਨੂ ਵੀਰ ਤੇ ਬਾਕਮਾਲ ਲਿਖਤ ਤੇ ਗੀਤ ❤️ ਹਰ ਇਕ ਕਿਸਮ ਦੇ ਗੀਤ ਹੁੰਦੇ ਬਈ ਦੀ ਐਲਬਮ ਚ ਕਦੇ ਸੁਣ ਸੁਣ ਮਨ ਨੀ ਅੱਕਦਾ 🌸ਸੱਦਕੇ ਜਾਵਾ ਮੇਰੇ ਸੋਹਣੇ ਵੀਰ ਦੇ ਇੰਨੇ ਸੋਹਣੇ ਗੀਤ 🌺

dhksy
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

karmitakaur
Автор

ਨੀ ਇਹ ਸੱਜਰੀ ਸਵੇਰ ਵਿੱਚ ਖੇਤ ਦੀਆਂ ਗੱਲਾਂ,
ਅਸੀਂ ਸੌਣ ਵਿੱਚ ਕਰਦੇ ਨੀ ਚੇਤ ਦੀਆਂ ਗੱਲਾਂ। ❣️❣️

arsh_
Автор

ਜੇ ਸਕੂਨ ਲੈਨਾ💫💖
ਸੁਣੀ ਨਿਰਵੈਰ ਪੰਨੂ ਆਕੇ 💯❤🧿

Manjeetkaur-ldnv
Автор

ਜੇ ਸੁਕੂਨ
ਸੁਣੀ ਨਿਰਵੈਰ ਪੰਨੂ ਲਾ ਕੇ....🧿🫶🤍

HarmandeepKaur-uyuw
Автор

ਬਹਿਜਾ ਕੋਲ ਖੋਲ ਦਿਲ ਦੀਆ ਗੱਲਾ ਮੁਟਿਆਰੇ,
ਕਿਹੜੇ ਫਿਊਚਰ ਪਲਾਨ ਆਜਾ ਲੈਨੇ ਆ ਨਜ਼ਾਰੇ ❤❤

FreshMuttonChicken
Автор

ਜੇ ਸਕੂਨ ਲੈਣਾ ..💫🌸
ਸੁਣੀ ਨਿਰਵੈਰ ਪੰਨੂ ਲਾ ਕੇ…🤍🧿

kaur..
Автор

ਬਾਹ ਨਜਾਰਾ ਆ ਗਿਅਾ 💥ਨਿਰਵੈਰ ਬਾੲੀ ਊਡਿਕ ਰਹੂ ਵੀਡੀਉ ਦੀ ❤❤

PreetGill-yn
Автор

ਜੇ sukoon ਲੈਣਾ ਸੁਣੀ ਨਿਰਵੈਰ ਪੰਨੂ ਲਾ ਕੇ ✨💗

amrindergill
Автор

Nirvair Pannu Mera veer, bhut waidya song Banya te gaya, salut aa veere tenu

sukhwindersingh-rsvv
Автор

Bhut ghaint song a nirvair❤❤ mai ta repeat te sun di aa roj ❤❤

Priyabhatia-tnnr
Автор

ਇਕ ਇਕ ਬੋਲ ਚੁਣ ਚੁਣ ਲਿਖਿਆ ਬਾਈ ਬੋਹ ਸੋਹਣਾ ਗੀਤ ❤❤

INDERJITSINGH-gizj
Автор

Waah ji waah kyaa gaya ❤️❤️
Waheguru bht tarakkiya bakshan🧿🧿🧿

sonamkazla
Автор

ਬਹੁਤ ਵਧੀਆ ਪੰਨੂੰ ਸਾਹਿਬ ਜੀ ਤੁਹਾਡੇ ਗਾਣੇ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਸਦਾ ਸਿਰ ਤੇ ਰੱਖੇਂ ❤❤❤❤

PrabhmanSinghgill
Автор

Chaa gya dosta.... love from punjab Pakistan❤

azeem
Автор

ਸਕੂਨ ਮਿਲਦਾ ਬਾਈ ਤੇਰਾ ❤ ਹਰੇਕ ਗੀਤ ਸੁਣਕੇ 🔥

NavdeepSingh-ld
Автор

ਸਕੂਨ ਆ ਨਿਰਵੈਰ ਬਾਈ ਤੇਰੇ ਗਾਣੇ ਚ. ਰੂਹਾਨੀ ਗਲਾ, ਵੀਡੀਉ ਵੀ ਬਣਾਓ ਬਾਈ

parveenkaur
Автор

Not one bad or useless lyric in this song!! amazing!

taniasingh
Автор

ਵੀਰ ਜੀ ਤੁਹਾਡੀ ਬਹੁਤ ਸੋਹਣੀ ਆਵਾਜ਼ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ

SukhdevSingh-td
Автор

ਅਸੀ ਵੱਟਾ ਉਤੇ ਬੇਹੱ ke ਪੀਏ ਚਾਹਾਂ ਸਿੱਪ ਸਿੱਪ..❤❤

satnamvirk