Kinne Aye Kinne Gye (Full Video) | Ranjit Bawa | Sukh Brar | Lovely Noor | Latest Punjabi Song 2020

preview_player
Показать описание
Song - Kinne Aye Kinne Gye
Singer - Ranjit Bawa
Lyrics/Composer- Lovely Noor
Music - Sukh Brar
Video- Dhiman Productions
Online Promotion ☞ Baaj Media
Label - Ranjit Bawa

Listen Full Audio

Рекомендации по теме
Комментарии
Автор

ਇਸ ਗਾਣੇ ਦਾ ਇੱਕ ਇੱਕ ਬੋਲ ਤੁਹਾਡੇ ਰੋਂਗਟੇਂ ਖੜੇ ਕਰੂ, ਇੱਕ ਵਾਰ ਜਰੂਰ ਸੁਣਿਉ ਤੇ ਸ਼ੇਅਰ ਜਰੂਰ ਕਰਿਉ ਤਾਂ ਜੋ ਹੋਰਾਂ ਤੱਕ ਪਹੁੰਚ ਸਕੇ । ਕੋਸ਼ਿਸ ਕੀਤੀ ਕਿ ਇਸ ਗਾਣੇ ਵਿੱਚ ਹਰ ਇੱਕ ਗੱਲ ਨੂੰ ਬਿਆਨ ਕੀਤਾ ਜਾਵੇ । ਸੁਣ ਕੇ ਦੱਸਿਉ ਕਿਵੇ ਲੱਗਾ । ਕਿੰਨੇ ਆਏ ਕਿੰਨੇ ਗਏ 🙏🏻

ਸ਼ੇਅਰ ਕਰਨਾ ਨਾ ਭੁੱਲਿਉ 🙏🏻🙏🏻

RanjitBawa
Автор

ਜਿਸ -ਜਿਸ ਨੂੰ LOOVELY NOOR ਦੀ ਕਲਮ ਵਧੀਆ ਲੱਗੀ LIKE ਕਰੋ

pendumastlyf
Автор

ਇਹੋ ਜਿਹੇ ਗੀਤ ਗਾਉਣ ਅਤੇ ਲਿਖਣ ਲਈ ਵੀ ਜਿਗਰਾ ਚਾਹੀਦਾ।। ਖਿੱਚ ਕੇ ਰੱਖੋ ਕੰਮ ਰਣਜੀਤ ਬਾਵਾ ਵੀਰ ਜੀ।।

sardarsaab
Автор

ਅਸੀ ਚੰਗਾ ਸੁਣਨਾ ਪਸੰਦ ਕਰਾਂਗੇ
ਤਾ ਹੀ ਗਾਉਣ ਵਾਲੇ ਚੰਗਾ ਗਾਉਣਗੇ
ਰਣਜੀਤ ਬਾਵਾ ਜੀ ਬਹੁਤ ਹੀ ਚੰਗੀ ਸੇਧ

jashanpreetkaur
Автор

ਇਕ ਲਾਈਕ ਲਵਲੀ ਨੂਰ ਵੀਰ ਲਈ ਵੀ ਇਨ੍ਹਾਂ ਵਧੀਆ ਗੀਤ ਲਿਖਣ ਲਈ 👍

LovepreetSingh
Автор

ਦਾਜ ਵਾਲੀ ਗੱਡੀ ਓੱਤੇ ਗੋਤ ਲਿਖਣਾ ਸੱਚ ਜਾਣਿਓ ਗੱਲ ਨੀ ਸਿਆਣੇ ਬੰਦੇ ਦੀ ...ਜਿਸ ਨੂੰ ਘੈਂਟ ਲੱਗੀ ਲਾਈਨ ਉਹ ਲਾਈਕ ਕਰਦੋ
👍
👍
👍

jashanjaria
Автор

ਜਿੰਦਗੀ ਦੀ ਹਾੜ੍ਹੀ ਸਾਉਣੀ ਵੇਚ ਵੱਟ ਕੇ ਮੁੜਿਆ ਨੀ ਬਾਪੂ ਮੇਰਾ ਗਿਆ ਮੇਲੇ ਨੂੰ

ਬਹੁਤ ਸੋਹਣਾ ਸਨੇਹਾ ਵੀਰ ਰਣਜੀਤ ਬਾਵਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

sukhpamali
Автор

ਬਿਲਕੁਲ ਸੱਚ ਵੀਰੇ ਅੱਜਕਲ ਕੋਈ ਵੀ ਏਦਾਂ ਗਾਉਣ ਦੀ ਹਿੰਮਤ ਨਹੀਂ ਰੱਖਦਾ

narindersandhu
Автор

ਪੁਰਾਣਾ ਬਾਵਾ ਯਾਦ ਅਾ ਗਿਆ। ਇਹੋ ਜਿਹੇ ਗੀਤਾਂ ਲਈ ਬਣੀ ਅਾ ਬਾਈ ਬਾਵੇ ਦੀ ਆਵਾਜ਼ 🙏🏼🙏🏼🙏🏼

factspk
Автор

ਇਸ ਨੂੰ ਕਹਿੰਦੇ ਆ ਗਾਇਕੀ ਹੱਕ ਅਤੇ ਸੱਚ ਲਈ ਗਾਉਣਾ ਹਰ ਕਿਸੇ ਦੇ ਬਸ ਦੀ ਨਹੀਂ ਜਿਉਂਦੇ ਵਸਦੇ ਦਹੋ ਵਿਰੇ 🔥🔥♥️

parmsingh
Автор

ਡੁੱਬ ਕੇ ਮਰ ਜੋ ਜਿਹੜੇ ਇਹੋ ਜਿਹੇ ਗਾਣੇ ਨੂੰ ਵੀ ਡਿਸ ਲਾਈਕ ਕਰਦੇ ਆ
ਨਹੀਂ ਰੀਸਾ ਬਾਵੇ ਦੀਆਂ❤️❤️

harryray
Автор

ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਵਾਲਾ ਇਕੋ ਇਕ ਮਾਣਮੱਤਾ ਗਾਇਕ ਰਣਜੀਤ ਬਾਵਾ ਜੀ ਨੂੰ ਸਲਾਮ ਕਰਦਾ ਹਾਂ, ਤੇ ਉਮੀਦ ਕਰਦਾ ਹਾਂ ਕਿ ਤੁਸੀਂ ਅੱਗੇ ਵੀ ਇਸੇ ਤਰ੍ਹਾਂ ਹੀ ਲਿਖਦੇ ਰਹੋਗੇ।

brarcafemansa
Автор

ਫੋਜੀ ਦਿਆਂ ਮੁੰਡਿਆਂ ਰੂਹ ਖੁਸ਼ ਕਰਤੀ ਜੁੱਗ ਜੁੱਗ ਜੀਵੇ ਤੇਰੀ ਕਲਮ‌ ਲਾਜਵਾਬ ਗਾਇਆ ਬਾਵਾ ਜੀ❤️❤️❤️

FlopYouTuber
Автор

ਬਾਵੇ ਦੀ ਅਵਾਜ ਮੇਰੇ ਵਰਗੇ ਮੁਰਦਿਆਂ ਚ ਵੀ ਜੋਸ਼ ਭਰ ਰਾਹੀ ਆ ਉਠੋ ਪੰਜਾਬੀਓ ਵੇਲਾ ਹੱਕ ਲੈਣ ਦਾ...

grewalalloarkh
Автор

ਲਿਖਾਰੀ ਨੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਤੇ ਰਣਜੀਤ ਪੁੱਤਰਾ ਤੂੰ ਇਸਨੂੰ ਗਾਅ ਕੇ ਸੋਨੇ ਤੇ ਸੁਹਾਗੇ ਵਾਲੀ ਗੱਲ ਕਰਤੀ। ਜਿਊਂਦਾ ਰਹਿ।

aschamak
Автор

ਏਦਾਂ ਹੀ ਸੱਚ ਗਾਓਂਦਾ ਰਹੀ ਬਾਵਾ ਵੀਰ, ਬੋਤ ਸੋਹਣੀ ਲਿਖਤ ਹ ਲਵਲੀ ਵੀਰ, ਰੱਬ ਚੜਦੀ ਕਲਾ ਚ ਰੱਖੇ ♥️♥️

sarvsewatalwarajheeltalwar
Автор

ਬਾਵੇ ਦੇ ਗੀਤ ਹੁਣ ਵਾਲੇ trending ਚ ਰਹਿੰਦੇ ਆ ਦੂਸਰਿਆ ਕਲਾਕਾਰ ਇਹ ਕੁਝ ਨਈ ਗਾ ਸਕਦੇ Bawa 22 Siraaa

Punjabiboys-onug
Автор

ਮੈਨੂੰ ਨਹੀਂ ਲਗਦਾ ਕਿ ਹੁਣ ਸ਼ੇਅਰ ਕਰਨ ਲਈ ਕਹਿਣਾ ਪਵੇਗਾ
ਬਾਕਮਾਲ ਗਾਇਆ ਵੱਡੇ ਵੀਰ ਰਣਜੀਤ ਬਾਵਾ ਨੇ 🙏🏼

ManjeetSingh-wddb
Автор

ਕੇਸ ਨੀ ਸੀ ਕਰਨਾ ਬਾਈ ਬਾਵੇ ਤੇ ਮੇਰਾ ਕੀ ਕਸੂਰ ਗੀਤ ਲਈ, , ਹੁਣ ਤਾਂ ਆਈਂ ਕਰੂਗਾ ਬਾਵਾ❤️ਗੀਤ ਤਾਂ ਹੋਰ ਆਉਣਗੇ ਬਾਵੇ ਦੇ ਦੇਖੀ ਜਾਇਓ 🙏🙏

Harwinder-yejm
Автор

ਜ਼ਿੰਦਗੀ ਦੀ ਹਾੜੀ ਸੌਣੀ ਵੇਚ ਵੱਟ ਕੇ 😢 ਮੁੜਿਆ ਨਹੀ ਬਾਪੂ ਮੇਰਾ ਗਿਆ ਮੇਲੇ ਨੂੰ ❤ ਕਾਲਜਾ ਚੀਰ ਗਏ ਬੋਲ ਨਾਲੇ ਬਾਪੂ ਚੇਤੇ ਆ ਗਿਆ🙏

ranjitsinghriar