BANNED (Full Video) Ranjit Bawa | Sukh Brar | Kabal Saroopwali | Latest Punjabi Song 2020

preview_player
Показать описание
Song - Banned
Singer - Ranjit Bawa
Composer - Ranjit Bawa
Lyrics - Kabal Saroopwali / Ranjit Bawa
Music - Sukh Brar
Video & Poster - Dhiman Productions
Online Promotion ☞ Baaj Media
Label - Ranjit Bawa

Download / Listen Full Audio From

Рекомендации по теме
Комментарии
Автор

ਸ਼ਾਇਰਾਂ ਦੀਆਂ ਕਲਮਾਂ ਦੇ ਨਾ ਫੜਕਣ ਨਾ ਡੋਲੇ ਯਾਰਾ ਹੁਣ ਤਾਂ ਕਿਰਦਾਰ ਫੁੱਲਾਂ ਤੋਂ ਹੋ ਗਏ ਨੇ ਹੋਲੇ ਯਾਰਾ ਆਸ ਕਰਦਾ ਸਾਰਾ ਗੀਤ ਸੁਣਕੇ ਤੁਸੀ ਪਿਆਰ ਦਿਉਗੇ, ਕੋਸ਼ਿਸ ਕਰਦੇ ਰਹਾਂਗੇ ਹਮੇਸ਼ਾ ਤੁਸੀ ਬਸ ਪਿਆਰ ਬਣਾਈ ਰੱਖਿਉ । ਪੰਜਾਬ, ਪੰਜਾਬੀ ਜਿੰਦਾਂਬਾਦ 🙏🏻

RanjitBawa
Автор

ਕੌਣ ਕੌਣ ਏਹੋ ਜਿਹੀ ਕਲਮ ਨੂੰ ਸਲਾਮ ਕਰਦਾ ਹੈ, ਮੈਂ ਸਲਾਮ ਕਰਦਾ ਹਾਂ ਕਾਬਲ ਸਰੂਪਵਾਲੀ ਨੂੰ

king-chko
Автор

ਬਾਵੇ ਵੀਰ ਨੂੰ ਇੱਕ ਹੀ ਬੇਨਤੀ ਇੱਦਾਂ ਹੀ ਗਾਉਂਦਾ ਰਹਿ ਸ਼ਾਇਦ ਪੰਜਾਬ ਨੂੰ ਅਕਲ ਹੀ ਆਕੇ, ਰੀਲਾਂ ਤੇ ਗੰਦ ਪਾਉਣਾ ਛੱਡ ਦੇਣ

HarpreetSingh-gharu
Автор

Tarsem Jassar, Ranjit Bawa & Dr. Satindar Sartaaj are gems of Punjabi culture 🙏🙏🙏

preetonline
Автор

ਜੇ ਮਾਹਰਾਜਾ ਰਣਜੀਤ ਸਿੰਘ ਜਿਉਂਦਾ ਹੁੰਦਾ ਤਾਂ ਇਸ ਕਲਮ ਨੂੰ ਸੋਨੇ ਚ ਮੜਾ ਦਿੰਦਾ✊
ਜਿਸ ਰਾਹ ਤੇ ਚੱਲ ਰਿਹਾ ਵੀਰਾ ਹੁਣ ਪਿੱਛੇ ਨਾ ਮੁੜੀ
ਤੇਰੇ ਵਰਗੇ ਗੀਤਕਾਰਾਂ ਦੀ ਲੋੜ ਹੈ ਪੰਜਾਬ ਨੂੰ

SatnamSingh-hmks
Автор

ਸੱਚ ਦੀ ਆਵਾਜ਼ ਰਣਜੀਤ ਬਾਵਾ
ਇਕ ਲਾਈਕ ਬਾਈ ਜੀ ਦੇ ਇਸ ਸੱਚ ਲਈ 👍💕💕

SukhwinderSingh-rgxp
Автор

Kya awaj hii aap ka dil jit liya apni 👌🏻👌🏻

amanqureshi
Автор

ਸੱਚ ਬੋਲਣ ਦੀ ਹਿੰਮਤ ਰੱਖਦਾ ਬਾਈ ਰਣਜੀਤ ਬਾਵਾ good song 👌👌🙏

davindersingh-ndtt
Автор

ਕੋਣ-ਕੋਣ ਚਾਹੁੰਦਾ ਕਿ ੲਿਹ ਗੀਤ ਟਰੈਕਟਰਾਂ ਦੇ ਸਪੀਕਰਾਂ ਤੇ ਬੱਚਿਅਾਂ ਦੀਅਾਂ ਤੋਤਲੀਅਾ ਜੁਬਾਨਾਂ ਦਾ ਸਿੰਗਾਰ ਬਣੇ😊😊
ਬਹੁਤ ਸੋਹਣੀ ਕੋਸਿਸ ਰਣਜੀਤ ਬਾਵੇ ਦੀ……!!🙏🙏

charanjeetpb
Автор

ਇੱਕ ਸਲੂਟ ਕਾਬਲ ਸਰੂਪਵਾਲੀ ਵੀਰੇ ਵਾਸਤੇ ਵੀ ਬਣਦਾ ਆ
ਏਨੀ ਸੋਹਣੀ ਲਿਖਤ
ਰੱਬ ਤੇਰੀ ਕਲਮ ਨੂੰ ਕਾਇਮ ਰੱਖੇ
🙏🙏🙏🙏🙏🙏🙏🙏

kasanacreations
Автор

ਜਿਉਂਦੇ ਰਹੋ ਵੀਰੇ। ਇਸੇ ਤਰ੍ਹਾਂ ਸੱਚ ਲਿਖਦੇ ਗਾਉਂਦੇ ਰਹੋ। ਪਰਮਾਤਮਾ ਤੁਹਾਨੂੰ ਬਲ ਬਖਸ਼ੇ

gurmitkaur
Автор

ਸੱਪਾਂ ਤੋਂ ਵੱਧ ਉਗਲ ਦੇ ਜ਼ਹਿਰ ਇਨਸਾਨ ਪਏ ਨੇ 💯

Afsar
Автор

ਬੱਲੇ ਰਣਜੀਤ ਸਿੰਆ ਜਿਉਦਾ ਵੱਸਦਾ ਰਹੋ॥
ਵਾਹਿਗੁਰੂ ਜੀ ਕਾਬਲ ਸਰੂਪਵਾਲੀਆ ਦੀ ਕਲਮ ਨੂੰ ਸੱਚ ਲਿਖਣ ਲਈ ਹੋਰ ਤਾਕਤ ਬਖਸ਼ਣ ॥
ਕਲਮ ਤੇ ਗਾਈਕੀ ਨੂੰ ਸਾਲੂਟ

KuldeepSingh-zqzn
Автор

ਪੰਜਾ ਕੁ ਸਾਲਾਂ ਮਗਰੋਂ ਆਉਂਦੇ ਠੱਗ ਬਨ ਸਵੰਨੇ👌👌💯💯👍👏

harmanjotsingh
Автор

ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ ਬਾਵੇ ਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ

sandeepsingh-knyh
Автор

This is reality👺
God bless uu bawa sir👍🏻👍🏻

simranbohot
Автор

ਅੱਜ ਪੰਜਾਬ ਤੇ ਪੰਜਾਬੀਅਤ ਨੂੰ ਇਹੋ ਜਏ ਕਲਾਕਾਰਾਂ ਦੀ ਜਰੂਰਤ ਹੈ।।
ਜੋ ਲੜਾਈ ਝਗੜੇ ਨੂੰ ਤਵੱਜੋ ਨਾ ਦਿੰਦੈ ਹੋਏ
ਸੁੱਚਾ ਤੇ ਸਾਫ ਗਾ ਰਹੇ ਆ ਜਿਵੇਂ
ਬਾਵਾ ਤੇ ਸਰਤਾਜ ।।

navpreetsingh
Автор

ਇਕ ਤਾਂ ਬੰਦਾ ਪੂਰਾ ਸਾਨ
ਦੂਜਾ ਪੰਜਾਬੀ ਦੀ ਓਹ ਜਾਨ
ਤੀਜਾ fans ਦੀ ਓਹ ਜਾਨ
ਓਹਨੂੰ ਕਹਿੰਦੇ ranjit bawa saab

JATTGAMIING
Автор

ਪਹਿਲਾਂ ਪੰਜਾਬ ਨੂੰ ਕਈ ਗੁਰੂ
ਅਤੇ ਕਈ ਯੋਧੇ ਤਾਰ ਗਏ,

ਅੱਜ - ਕੱਲ ਪੰਜਾਬ ਨੂੰ ਨਸ਼ੇ
ਮਾਰ ਗਏ।

ਨਿੱਕੇ -ਨਿੱਕੇ ਮੁੰਡੇ ਨਸ਼ਾ ਕਰਦੇ
ਹੁਣ ਪੰਜਾਬ ਦਾ ਅੰਤ ਆ ਗਿਆ,

ਮੇਰੇ ਹੱਸਦੇ - ਖੇਡਦੇ ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ।

ਕਈ ਤਾਂ ਨਸ਼ਿਆਂ ਤੌਂ ਡਰਦੇ
ਮੁਲਕ ਚਲੇ ਬਾਹਰ ਗਏ,

ਮੇਰੇ ਹੱਸਦੇ - ਖੇਡਦੇ ਪੰਜਾਬ ਨੂੰ
ਨਸ਼ੇ ਮਾਰ ਗਏ।

Anil_
Автор

Waheguru g hamesha chddikla ch rkhn Veerey 💞💐🤗

g.slotey